Friday, May 02, 2025
 

military

ਅਮਰੀਕਾ ਦੇ ਅਲਬਾਮਾ ਵਿੱਚ ਅਮਰੀਕੀ ਨੌਸੇਨਾ ਦਾ ਜਹਾਜ਼ ਹੋਇਆ ਕ੍ਰੈਸ਼,2 ਦੀ ਮੌਤ

ਅਮਰੀਕਾ ਦੇ ਅਲਬਾਮਾ ਵਿੱਚ ਅਮਰੀਕੀ ਨੌਸੇਨਾ ਦਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ । ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਅਮਰੀਕੀ ਨੌਸੇਨਾ ਅਨੁਸਾਰ ਅਲਾਬਮਾ ਨੇੜੇ ਦੋ ਸੀਟਰ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਦੋ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ । ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅਲਬਾਮਾ ਦੇ ਇੱਕ ਛੋਟੇ ਜਿਹੇ ਇਲਾਕੇ ਵਿੱਚ ਵਾਪਰੀ ਹੈ।

ਏਅਰਕ੍ਰਾਫਟ ਕ੍ਰੈਸ਼ 'ਚ ਜਾਨ ਗੁਆਉਣ ਵਾਲੇ ਕੋਣਾਰਕ ਸ਼ਰਨ ਦਾ ਟ੍ਰੇਨਿੰਗ ਤੋਂ ਬਾਅਦ ਹੋਣ ਵਾਲਾ ਸੀ ਵਿਆਹ

ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਹੋਏ ਪ‍ਲੇਨ ਕ੍ਰੈਸ਼ ਚਾਰਟਰਡ ਏਅਰਕ੍ਰਾਫਟ ਦੇ ਟਰੇਨੀ ਪਾਇਲਟ ਕੋਣਾਰਕ ਸ਼ਰਨ ਦੀ ਮੌਤ ਹੋ ਗਈ। ਹਰਿਆਣਾ ਦੇ ਪਲਵਨ 

ਝੱੜਪ ਤੋਂ ਪਹਿਲਾਂ ਚੀਨੀ ਫ਼ੌਜੀਆਂ ਨੂੰ ਦਿਤੀ ਗਈ ਸੀ ਟ੍ਰੇਨਿੰਗ :ਚੀਨੀ ਮੀਡੀਆ ਦਾ ਦਾਅਵਾ

ਚੀਨ ਨੇ 15 ਜੂਨ ਨੂੰ ਗਲਵਾਨ ਹਿਸੰਕ ਝੱੜਪ ਤੋਂ ਪਹਿਲਾਂ ਅਪਣੇ ਫ਼ੌਜੀਆਂ ਨੂੰ ਟ੍ਰੇਟਿੰਗ ਦਿਤੀ ਸੀ। ਉੇਸ ਨੇ ਸਰਹੱਦ ਦੇ ਨੇੜੇ ਹੀ ਮਾਰਸ਼ਲ ਆਰਟਿਸਟ ਅਤੇ ਪਹਾੜ 'ਤੇ ਚੜ੍ਹਾਈ ਦੀ ਟ੍ਰੇਨਿੰਗ ਲਈ ਮਾਹਰ ਭੇਜੇ ਸਨ। ਇਸ ਵਿਚ ਤਿੱਬਤ ਦੇ ਇਕ ਮਾਰਸ਼ਲ ਆਰਟ ਕਲੱਬ ਦੇ ਲੜਾਕੇ ਸ਼ਾਮਲ ਸਨ।

ਚੀਨ ਵਿਰੁਧ ਹਰ ਹਾਲਤ ਵਿਚ ਤਿਆਰ ਬਰ ਤਿਆਰ ਹਾਂ : ਫ਼ੌਜ ਮੁਖੀ

ਭਾਰਤ-ਚੀਨ ਫ਼ੌਜ ਵਿਚਕਾਰ ਗੱਲਬਾਤ ਹੋਈ

ਅਮਰੀਕਾ ’ਚ ਹਾਲਾਤ ਖ਼ਰਾਬ, ਫ਼ੌਜ ਤਾਇਨਾਤ

ਚੀਨੀ ਫੌਜੀਆਂ ਨੇ ਭਾਰਤੀ ਫੌਜੀਆਂ ਦੀ ਡਿਊਟੀ 'ਚ ਪਾਇਆ ਅੜਿੱਕਾ

ਸ਼ੋਪੀਆਂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ, ਦੋ ਅੱਤਵਾਦੀ ਢੇਰ, ਇੰਟਰਨੈੱਟ ਸੇਵਾਵਾਂ ਠੱਪ

Subscribe