Thursday, May 01, 2025
 

hacker

ਲੋਕਾਂ ਦੀ ਨਾਰਾਜ਼ਗੀ ਦੇਖਦਿਆਂ ਵਟਸਐਪ ਨੇ ਕੀਤਾ ਵੱਡਾ ਐਲਾਨ 😊

ਪਾਪੁਲਰ ਮੈਸੇਜਿੰਗ ਐਪ ਵਟਸਐਪ ਨੇ ਆਪਣੀ ਨਵੀਂ ਪਰਾਈਵੇਸੀ ਪਾਲਿਸੀ ਨੂੰ ਤਿੰਨ ਮਹੀਨਿਆਂ ਲਈ ਟਾਲ ਦਿੱਤਾ ਹੈ। ਵਟਸਐਪ ਦਾ ਕਹਿਣਾ ਹੈ ਕਿ ਪਰਾਈਵੇਸੀ ਪਾਲਿਸੀ ਨੂੰ ਲੈ ਕੇ ਯੂਜ਼ਰਸ ਵਹਿਮ ਵਿੱਚ ਹਨ।

ਉਰਮਿਲਾ ਮਾਤੋਡਕਰ ਦਾ ਸੋਸ਼ਲ ਅਕਾਊਂਟ ਹੋਇਆ ਹੈਕ, ਪਹੁੰਚੀ ਥਾਣੇ

ਬਾਲੀਵੁੱਡ ਅਦਾਕਾਰਾ ਤੇ ਪਾਲੀਟੀਸ਼ੀਅਨ ਉਰਮਿਲਾ ਮਾਤੋਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਜਿਸ ਤੇ ਉਹ ਥਾਣੇ ਪਹੁੰਚ ਗਈ ਅਤੇ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ’ਚ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।

ਇੰਸਟਾਗ੍ਰਾਮ ਤੇ ਯੂਟਿਊਬ ਸਮੇਤ ਕਈ ਐਪਸ ਦਾ ਨਿੱਜੀ ਡਾਟਾ ਲੀਕ

ਜੇਕਰ ਤੁਸੀਂ ਵੀ ਇੰਸਟਾਗ੍ਰਾਮ, ਟਿਕਟੌਕ ਜਾਂ ਯੂਟਿਊਬ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਦੁਨੀਆ ਭਰ ਦੇ 23.5 ਕਰੋੜ ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਜਨਤਕ ਹੋ ਗਈ ਹੈ। ਇਸ ਵੱਡੇ ਡਾਟਾ ਲੀਕ ਦੀ ਜਾਣਕਾਰੀ ਸਕਿਓਰਟੀ ਰਿਸਰਚ ਕੰਪਨੀ ਕਾਮਪੇਰੀਟੇਕ (Comparitech) ਨੇ ਦਿੱਤੀ ਹੈ। ਹਾਲ ਹੀ 'ਚ ਡਾਰਕ ਵੈੱਬ ਦੇ ਫੋਰਮ 'ਤੇ 15 ਬਿਲੀਅਨ ਲਾਗਇਨ ਡਿਟੇਲ ਲੀਕ ਹੋਈ ਸੀ ਜਿਨ੍ਹਾਂ 'ਚੋਂ 386

ਮੁੱਖ ਮੰਤਰੀ ਊਧਵ ਠਾਕਰੇ ਨੇ ਕੀਤਾ ਜਾਇਦਾਦ ਦਾ ਖੁਲਾਸਾ

Subscribe