Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਮਨੋਰੰਜਨ

ਇੰਸਟਾਗ੍ਰਾਮ ਤੇ ਯੂਟਿਊਬ ਸਮੇਤ ਕਈ ਐਪਸ ਦਾ ਨਿੱਜੀ ਡਾਟਾ ਲੀਕ

August 22, 2020 06:35 AM

ਜੇਕਰ ਤੁਸੀਂ ਵੀ ਇੰਸਟਾਗ੍ਰਾਮ, ਟਿਕਟੌਕ ਜਾਂ ਯੂਟਿਊਬ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਦੁਨੀਆ ਭਰ ਦੇ 23.5 ਕਰੋੜ ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਜਨਤਕ ਹੋ ਗਈ ਹੈ। ਇਸ ਵੱਡੇ ਡਾਟਾ ਲੀਕ ਦੀ ਜਾਣਕਾਰੀ ਸਕਿਓਰਟੀ ਰਿਸਰਚ ਕੰਪਨੀ ਕਾਮਪੇਰੀਟੇਕ (Comparitech) ਨੇ ਦਿੱਤੀ ਹੈ। ਹਾਲ ਹੀ 'ਚ ਡਾਰਕ ਵੈੱਬ ਦੇ ਫੋਰਮ 'ਤੇ 15 ਬਿਲੀਅਨ ਲਾਗਇਨ ਡਿਟੇਲ ਲੀਕ ਹੋਈ ਸੀ ਜਿਨ੍ਹਾਂ 'ਚੋਂ 386 ਮਿਲੀਅਨ ਡਾਟਾ ਨੂੰ ਹੈਕਰ ਨੇ ਜਨਤਕ ਕਰ ਦਿੱਤਾ ਸੀ। ਇਸ ਡਾਟਾ ਲੀਕ 'ਤੇ ਅਜੇ ਤੱਕ ਟਿਕਟੌਕ, ਇੰਸਟਾਗ੍ਰਾਮ ਜਾਂ ਯੂਟਿਊਬ ਦਾ ਕੋਈ ਬਿਆਨ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 100 ਮਿਲੀਅਨ ਇੰਸਟਾਗ੍ਰਾਮ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ ਜਿਨ੍ਹਾਂ 'ਚ ਯੂਜ਼ਰਸ ਦੀ ਪ੍ਰੋਫਾਈਲ ਦੀ ਪੂਰੀ ਜਾਣਕਾਰੀ ਹੈ। ਉੱਥੇ, 42 ਮਿਲੀਅਨ ਟਿਕਟੌਕ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ, ਜਦਕਿ 4 ਮਿਲੀਅਨ ਯੂਟਿਊਬ ਯੂਜ਼ਰਸ ਦੀ ਨਿੱਜੀ ਜਾਣਕਾਰੀ ਖਤਰੇ 'ਚ ਹੈ। ਲੀਕ ਡਾਟਾ 'ਚ ਪ੍ਰੋਫਾਈਲ ਨਾਂ, ਪ੍ਰੋਫਾਈਲ ਫੋਟੋ, ਅਕਾਊਂਟ ਡਿਸਕਰੀਪਸ਼ਨ, ਅਕਾਊਂਟ ਇੰਗੇਜਮੈਂਟ, ਫਾਲੋਅਰਸ ਦੀ ਗਿਣਤੀ, ਫਾਲੋਅਰਸ ਗ੍ਰੋਥ ਰੇਟ, ਇੰਡੀਅਨਸ ਏਜ, ਲੋਕੇਸ਼ਨ, ਲਾਈਕਸ ਵਰਗੀਆਂ ਜਾਣਕਾਰੀ ਸ਼ਾਮਲ ਹਨ। ਇਹ ਲੀਕ ਜਾਣਕਾਰੀਆਂ ਹੈਕਰਸ ਅਤੇ ਸਕੈਮਰਸ ਲਈ ਤੁਹਾਡੇ ਖਜਾਨੇ ਦੀ ਚਾਬੀ ਤੋਂ ਘੱਟ ਨਹੀਂ ਹੈ। ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰਕੇ ਹੈਕਰਸ ਤੁਹਾਨੂੰ ਸ਼ਿਕਾਰ ਬਣਾ ਸਕਦੇ ਹਨ, ਬਲੈਕਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਾਂ ਅਤੇ ਪ੍ਰੋਫਾਈਲ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। 

ਕੀ ਹੈ ਡਾਟਾ ਲੀਕ ਹੋਣ ਦਾ ਕਾਰਨ ? 

ਅਜੇ ਤੱਕ ਇਸ ਵੱਡੇ ਡਾਟਾ ਲੀਕ ਦੇ ਸੋਰਸ ਦੇ ਬਾਰੇ 'ਚ ਸਟੀਕ ਜਾਣਕਾਰੀ ਤਾਂ ਨਹੀਂ ਮਿਲੀ ਹੈ ਪਰ ਪਹਿਲੀ ਨਜ਼ਰ 'ਚ ਇਸ ਲੀਕ ਦਾ ਕਾਰਣ ਅਨਸਕਿਓਰਟ ਡਾਟਾਬੇਸ ਦੱਸਿਆ ਜਾ ਰਿਹਾ ਹੈ। ਅਨਸਕਿਓਰਟ ਡਾਟਾਬੇਸ ਅੱਜ ਕੱਲ ਡਾਟਾ ਲੀਕ ਦਾ ਸਭ ਤੋਂ ਵੱਡਾ ਕਾਰਣ ਬਣਿਆ ਹੈ। ਕੁਝ ਦਿਨ ਪਹਿਲਾਂ ਹੀ ਭਾਰਤ 'ਚ ਯੂ.ਪੀ.ਆਈ. ਡਾਟਾ ਲੀਕ ਦੀ ਰਿਪੋਰਟ ਸਾਹਮਣੇ ਆਈ ਸੀ। ਯੂ.ਪੀ.ਆਈ. ਡਾਟਾ ਲੀਕ ਵੀ ਅਨਸਕਿਓਰਟ ਡਾਟਾਬੇਸ ਕਾਰਣ ਹੋਇਆ ਸੀ। ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟੌਕ ਯੂਜ਼ਰਸ ਦੇ ਡਾਟਾ ਲੀਕ ਦੇ ਬਾਰੇ 'ਚ ਕਾਮਪੇਰੀਟੇਕ ਦੇ ਇਕ ਰਿਸਰਚਰ ਨੇ ਇਕ ਅਗਸਤ ਨੂੰ ਹੀ ਜਾਣਕਾਰੀ ਦਿੱਤੀ ਸੀ।

ਕੀ ਹੋ ਸਕਦਾ ਹੈ ਨੁਕਸਾਨ ?

ਇਹ ਲੀਕ ਜਾਣਕਾਰੀਆਂ ਹੈਕਰਸ ਅਤੇ ਸਕੈਮਰਸ ਲਈ ਤੁਹਾਡੇ ਖਜਾਨੇ ਦੀ ਚਾਬੀ ਤੋਂ ਘੱਟ ਨਹੀਂ ਹੈ। ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਕਰਕੇ ਹੈਕਰਸ ਤੁਹਾਨੂੰ ਸ਼ਿਕਾਰ ਬਣਾ ਸਕਦੇ ਹਨ, ਬਲੈਕਮੇਲ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਾਂ ਅਤੇ ਪ੍ਰੋਫਾਈਲ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਫਿਲਮ ਪਦਮਾਵਤ ‘ਚ ਜੌਹਰ ‘ਤੇ ਟਿੱਪਣੀ ਕਰਕੇ ਬੁਰੀ ਫਸੀ ਅਦਾਕਾਰਾ ਸਵਰਾ ਭਾਸਕਰ

ਪ੍ਰਸਿੱਧ ਰਿਐਲਿਟੀ ਸ਼ੋਅ 'ਚ ਨਜ਼ਰ ਆਉਣਗੇ ਅਦਾਕਾਰ ਗੋਵਿੰਦਾ !

Toxic Review: ਫਿਲਮ "ਟੌਕਸਿਕ" ਦੀ ਸਿਨੇਮਾਘਰਾਂ 'ਚ ਬਲਾਕਬਸਟਰ ਓਪਨਿੰਗ

ਫਿਲਮ ਟੌਕਸਿਕ ਸਿਨੇਮਾਘਰਾਂ 'ਚ ਹੋਈ ਰਿਲੀਜ਼, ਸਿਨੇਮਾਘਰਾਂ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ

ਪ੍ਰਸਿੱਧ ਅਦਾਕਾਰਾ ਸੌਕਰ ਜਾਨਕੀ ਦੇ ਦੇਹਾਂਤ ਕਾਰਨ ਸੋਗ 'ਚ ਡੁੱਬੀ ਸਾਊਥ ਫਿਲਮ ਇੰਡਸਟਰੀ

ਸੁਪਰੀਮ ਕੋਰਟ ਨੇ ਕਾਮੇਡੀਅਨ ਸਮੈ ਰੈਨਾ ਤੇ ਹੋਰਨਾਂ ਖਿਲਾਫ਼ ਦਾਇਰ ਕੇਸ ਕੀਤਾ ਖਾਰਜ

MP ਕੰਗਨਾ ਰਣੌਤ ਨੇ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਕਿਹਾ ਲੂੰਬੜੀ !

ਕ੍ਰਿਕਟਰ ਰੋਹਿਤ ਸ਼ਰਮਾ ਮਨੋਰੰਜਨ ਜਗਤ 'ਚ ਕਰਨਗੇ ਸਭ ਤੋਂ ਵੱਡਾ ਡੈਬਿਊ

film Toxic teaser: ਫਿਲਮ ਟੌਕਸਿਕ ਦੇ ਟ੍ਰੇਲਰ ਹਨ ਬਟੋਰੀਆਂ ਸੁਰਖੀਆਂ, ਟੀਜ਼ਰ ਰਿਲੀਜ਼

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਹਸਪਤਾਲ 'ਚ ਦਾਖਲ

 
 
 
 
Subscribe