Wednesday, August 06, 2025
 
BREAKING NEWS
ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਗੋਲੀਬਾਰੀ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ; ਗਾਇਕ ਦੀ ਮਾਂ ਗੁੱਸੇ ਵਿੱਚ ਆਈਉੱਤਰਾਖੰਡ ਵਿਚ ਫਟਿਆ ਬੱਦਲ, 50-60 ਲੋਕ ਲਾਪਤਾ, ਦਰਜਨਾਂ ਘਰ ਮਲਬੇ ਹੇਠ ਦੱਬੇ10 ਅਗਸਤ ਤੱਕ ਭਰੇ ਜਾ ਸਕਣਗੇ ਜਵਾਹਰ ਨਵੋਦਿਆ ਵਿਦਿਆਲਿਆ ਗਿਆਰਵੀਂ ਜਮਾਤ ਦੇ ਆਨਲਾਈਨ ਫਾਰਮਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤस्कारलेट जोहानसन की तरह ताकत, स्टाइल और चुलबुलेपन का प्रतीक हैं निकिता रावलਮੋਹਨ ਭਾਗਵਤ 26 ਤੋਂ 28 ਅਗਸਤ ਤੱਕ ਦਿੱਲੀ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ 'ਤੇ ਪਾਬੰਦੀਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਦਾ Super Day: ਬਾਂਕੇ ਬਿਹਾਰੀ, ਓਬੀਸੀ ਰਾਖਵਾਂਕਰਨ ਅਤੇ ਨਿਠਾਰੀ ਕੇਸ ਸਮੇਤ 5 ਵੱਡੇ ਮਾਮਲਿਆਂ 'ਤੇ ਬਹਿਸਦਿੱਲੀ ਵਿੱਚ ਅੱਜ SYL ਮੀਟਿੰਗ: ਸੁਪਰੀਮ ਕੋਰਟ ਵਿੱਚ 13 ਅਗਸਤ ਨੂੰ ਸੁਣਵਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਗੱਸਤ 2025)

google

ਗੂਗਲ ਨੂੰ ਫਿਰ ਇਸ ਕਾਰਨ ਲੱਗਾ ਕਰੋੜਾਂ ਰੁਪਏ ਦਾ ਜੁਰਮਾਨਾ

ਆਖ਼ਰ ਗੂਗਲ ਆਇਆ ਰਾਹ ’ਤੇ ✌️

ਆਸਟ੍ਰੇਲੀਆ ਦੇ ਸੈਵਨ ਵੈਸਟ ਮੀਡੀਆ ਨੇ ਖ਼ਬਰਾਂ ਦੇ ਬਦਲੇ ਭੁਗਤਾਨ ਲਈ ਦਿੱਗਜ਼ ਟੇਕ ਫਰਮ ਗੂਗਲ ਨਾਲ ਸਮਝੌਤਾ ਕੀਤਾ ਹੈ। ਸੋਮਵਾਰ ਨੂੰ ਇਸ ਸਮਝੌਤੇ ਦਾ ਐਲਾਨ ਕੀਤਾ ਗਿਆ।

ਗੂਗਲ ਨੇ ਆਸਟ੍ਰੇਲੀਆ ‘ਚ ਲਾਂਚ ਕੀਤਾ ਨਿਊਜ਼ ਸ਼ੋਅ👍

ਮੀਡੀਆ ਕੋਡ ਬਾਰੇ ਚੱਲ ਰਹੇ ਵਿਵਾਦ ਵਿਚਾਲੇ ਸਰਚ ਇੰਜਣ ਗੂਗਲ ਨੇ ਆਸਟ੍ਰੇਲੀਆ ‘ਚ ਨਿਊਜ਼ ਸ਼ੋਅ-ਕੇਸ ਪਲੇਟਫਾਰਮ ਲਾਂਚ ਕੀਤਾ ਹੈ। ਖ਼ਾਸ ਗੱਲ ਇਹ ਹੈ 

ਇਸ ਵਾਰ ਗੂਗਲ ਨੇ ਸਾਲ ਦੇ ਆਖਰੀ ਦਿਨ ਪੇਸ਼ ਕੀਤਾ ਸ਼ਾਨਦਾਰ ਡੂਡਲ,ਜਾਣੋ ਕੀ ਹੈ ਖਾਸ 😍

ਸਾਲ 2020 ਨੂੰ ਯਾਦਗਾਰ ਬਣਾਉਣ ਲਈ ਗੂਗਲ ਨੇ ਇਸ ਵਾਰ ਵੀ ਖਾਸ ਅੰਦਾਜ਼ ਵਿੱਚ ਡੂਡਲ (Doodle) ਦੇ ਜ਼ਰੀਏ ਸੈਲੀਬਰੇਟ ਕੀਤਾ ਹੈ। ਨਵੇਂ ਸਾਲ ਦੇ ਸਵਾਗਤ ਵਿੱਚ ਗੂਗਲ ਨੇ New Years Eve 2020 ਨੂੰ ਪੇਸ਼ ਕੀਤਾ ਹੈ। 

Covid-19 : ਗੂਗਲ ਆਪਣੇ ਮੁਲਾਜ਼ਮਾਂ ਨੂੰ ਦੇਵੇਗਾ ਇਹ ਵੱਡੀ ਸਹੂਲਤ

ਅਮਰੀਕਾ 'ਚ ਗੂਗਲ ਵੱਲੋਂ ਇੱਥੇ ਕੰਮ ਕਰਨ ਵਾਲੇ 90 ਹਜ਼ਾਰ ਮੁਲਾਜ਼ਮਾਂ ਨੂੰ ਹਫਤਾਵਾਰੀ ਅਤੇ ਮੁਫ਼ਤ ਕੋਵਿਡ-19 ਟੈਸਟ ਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ। 

ਗੂਗਲ, ​​ਫੇਸਬੁੱਕ ਵਰਗੀਆਂ ਕੰਪਨੀਆਂ ਹੁਣ ਯੂਰਪ 'ਚ ਨਹੀਂ ਕਰ ਸਕਣਗੀਆਂ ਮਨਮਰਜੀ, ਆ ਰਿਹਾ ਖਾਸ ਕਾਨੂੰਨ

ਯੂਰਪੀਅਨ ਯੂਨੀਅਨ (EU) ਨੇ ਵੱਡੀਆਂ ਡਿਜੀਟਲ ਕੰਪਨੀਆਂ ਤੇ ਲਗਾਮ ਕੱਸਣ ਲਈ ਬਹੁ-ਇੰਤਜ਼ਾਰ ਵਾਲੇ ਦੋ ਕਾਨੂੰਨਾਂ ਦਾ ਖਰੜਾ ਜਾਰੀ ਕੀਤਾ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਗੂਗਲ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਦੀਆਂ ਮੁਸ਼ਕਲਾਂ ਸਿਰਫ ਅਮਰੀਕਾ ਵਿਚ ਹੀ ਨਹੀਂ,

ਗੂਗਲ ਨੇ ਸੇਵਾਵਾਂ ਪ੍ਰਭਾਵਤ ਹੋਣ ਬਾਰੇ ਆਪਣੇ ਨਾਰਾਜ ਯੂਜ਼ਰਸ ਨਾਲ ਸਾਂਝਾ ਕੀਤਾ ਵੱਡਾ ਕਾਰਨ

ਸਰਚ ਇੰਜਣ ਗੂਗਲ ਦੀ ਈਮੇਲ ਸੇਵਾ Gmail ਸਮੇਤ ਕਈ ਹੋਰ ਸੇਵਾਵਾਂ ਸੋਮਵਾਰ ਸ਼ਾਮ ਬੰਦ ਰਹੀਆਂ। ਜਿਸ ਕਾਰਨ ਯੂਜ਼ਰਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਾਮ 6 ਵੱਜ ਕੇ, 17 ਮਿੰਟ ਤੇ ਗੂਗਲ ਵੱਲੋਂ ਗੂਗਲ ਵਰਕਸਪੇਸ ਸਟੇਟਸ ਡੈਸ਼ਬੋਰਡ 'ਤੇ ਜਾਣਕਾਰੀ ਦਿੱਤੀ ਗਈ।

ਗੂਗਲ ਦੀਆਂ ਸੇਵਾਵਾਂ ਪ੍ਰਭਾਵਤ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤੀ ਸ਼ਿਕਾਇਤ

ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ

ਕੈਨਬਰਾ : ਹੁਣ ਆਸਟ੍ਰੇਲੀਆ ਵਿੱਚ ਫ਼ੇਸਬੁਕ ਤੇ ਗੂਗਲ ਉਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ ?ਆਸਟ੍ਰੇਲੀਆ ਦੀ ਸੰਸਦ ਵਿਚ ਬੁਧਵਾਰ ਨੂੰ ਪੇਸ਼ ਕੀਤੇ ਗਏ ਬਿਲ ਤਹਿਤ ਤਕਨੀਕੀ ਕੰਪਨੀਆਂ ਵਲੋਂ ਪ੍ਰਦਰਸ਼ਤ ਕੀਤੇ ਜਾਣ ਵਾਲੀਆਂ ਖ਼ਬਰਾਂ 'ਤੇ ਉਨ੍ਹਾਂ ਤੋਂ ਟੈਕਸ ਲੈਣ ਦਾ ਪ੍ਰਸਤਾਵ ਦਿਤਾ ਗਿਆ ਹੈ, ਅਤੇ ਇਸ ਬਿਲ ਦੇ ਨਿਯਮਾਂ ਨੂੰ ਪੂਰਾ ਨਾ ਕਰਨ ਦੀ ਸਥਿਤੀ ਵਿਚ ਗੂਗਲ ਅਤੇ ਫ਼ੇਸਬੁਕ ਵਰਗੀਆਂ ਕੰਪਨੀਆਂ 'ਤੇ ਅਰਬਾਂ ਦਾ ਜੁਰਮਾਨਾ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਵਿੱਤ ਮੰਤਰੀ ਜੋਸ਼ ਫ਼੍ਰਾਈਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਦੇਣ ਵਾਲੇ ਮੀਡੀਆ ਅਤੇ ਡਿਜੀਟਲ ਸੰਸਥਾਵਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ।

ਹੁਣ Google Pay ਤੋਂ ਮੁਫਤ ‘ਚ ਨਹੀਂ ਭੇਜ ਸਕੋਗੇ ਪੈਸੇ

ਡਿਜੀਟਲ ਭੁਗਤਾਨ ਪਲੇਟਫਾਰਮ ਗੂਗਲ-ਪੇ (Google Pay) ਦੇ ਉਪਭੋਗਤਾ ਹੁਣ ਕਿਸੇ ਨੂੰ ਵੀ ਪੈਸੇ ਮੁਫਤ ਵਿਚ ਟਰਾਂਸਫਰ ਨਹੀਂ ਕਰ ਸਕਣਗੇ, ਅਰਥਾਤ, ਉਨ੍ਹਾਂ ਨੂੰ ਇਸਦਾ ਚਾਰਜ ਅਦਾ ਕਰਨਾ ਪਏਗਾ। ਗੂਗਲ-ਪੇ ਜਨਵਰੀ 2021 ਤੋਂ ਪੀਅਰ ਤੋਂ ਪੀਅਰ ਪੇਮੈਂਟ ਸੁਵਿਧਾ ਨੂੰ ਬੰਦ ਕਰਨ ਜਾ ਰਹੀ ਹੈ। ਇਸ ਦੀ ਬਜਾਏ, ਕੰਪਨੀ ਦੁਆਰਾ ਤੁਰੰਤ ਪੈਸਾ ਟ੍ਰਾਂਸਫਰ ਭੁਗਤਾਨ ਪ੍ਰਣਾਲੀ ਸ਼ਾਮਲ ਕੀਤੀ ਜਾਏਗੀ। ਇਸ ਤੋਂ ਬਾਅਦ, ਉਪਭੋਗਤਾਵਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਇੱਕ ਫੀਸ ਦੇਣੀ ਪਵੇਗੀ। ਹਾਲਾਂਕਿ, ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਇਸ ਦੇ ਲਈ ਉਪਭੋਗਤਾਵਾਂ ਤੋਂ ਕਿੰਨਾ ਫੀਸ ਲਏ ਜਾਣਗੇ।

ਨੀਂਦ ਦੀ ਕੁਆਲਿਟੀ ਨੂੰ ਬਿਹਤਰ ਬਣਾਏਗਾ Google ਦਾ ਨਵਾਂ ਫੀਚਰ

Subscribe