Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਆਸਟ੍ਰੇਲੀਆ

ਗੂਗਲ ਨੇ ਆਸਟ੍ਰੇਲੀਆ ‘ਚ ਲਾਂਚ ਕੀਤਾ ਨਿਊਜ਼ ਸ਼ੋਅ👍

February 16, 2021 09:13 AM

ਆਸਟ੍ਰੇਲੀਆ : ਮੀਡੀਆ ਕੋਡ ਬਾਰੇ ਚੱਲ ਰਹੇ ਵਿਵਾਦ ਵਿਚਾਲੇ ਸਰਚ ਇੰਜਣ ਗੂਗਲ ਨੇ ਆਸਟ੍ਰੇਲੀਆ ‘ਚ ਨਿਊਜ਼ ਸ਼ੋਅ-ਕੇਸ ਪਲੇਟਫਾਰਮ ਲਾਂਚ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਲੇਟਫਾਰਮ 'ਤੇ ਕੰਟੈਂਟ ਦੇਣ ਲਈ ਸਥਾਨਕ ਤੇ ਖੇਤਰੀ ਪ੍ਰਕਾਸ਼ਕਾਂ ਨੂੰ ਭੁਗਤਾਨ ਕੀਤਾ ਜਾਵੇਗਾ। ਇਹ ਪਲੇਟਫਾਰਮ ਪਹਿਲਾਂ ਹੀ ਇਕ ਦਰਜਨ ਦੇਸ਼ਾਂ ਦੇ ਲਗਪਗ 450 ਪ੍ਰਕਾਸ਼ਕਾਂ ਤਕ ਆਪਣੀ ਪਹੁੰਚ ਬਣਾ ਚੁੱਕਾ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਸਥਾਨਕ ਤੇ ਖੇਤਰੀ ਪੱਧਰ ਦੇ ਹਨ। ਗੂਗਲ ਨੇ ਕਿਹਾ ਕਿ ਨਿਊਜ਼ ਪਾਰਟਨਰਸ਼ਿਪ ‘ਤੇ ਉਹ ਅਗਲੇ ਤਿੰਨ ਸਾਲਾਂ ‘ਚ ਇਕ ਅਰਬ ਡਾਲਰ ਖਰਚ ਕਰੇਗਾ। ਇਸ ਪਲੇਟਫਾਰਮ ਦਾ ਅਜਿਹੇ ਸਮੇਂ ਐਲਾਨ ਕੀਤਾ ਗਿਆ ਹੈ ਜਦੋਂ ਗੂਗਲ ‘ਤੇ ਖ਼ਬਰਾਂ ਬਾਰੇ ਗੂਗਲ ਤੇ ਆਸਟ੍ਰੇਲਿਆਈ ਸਰਕਾਰ ਵਿਚਾਲੇ ਡੂੰਘੇ ਮਤਭੇਦ ਹਨ। ਗੂਗਲ ਨੇ ਕਿਹਾ ਕਿ ਇਹ ਪਲੇਟਫਾਰਮ ਨਵੇਂ ਨਿਯਮਾਂ ਤਹਿਤ ਕੰਮ ਕਰੇਗਾ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe