Tuesday, November 04, 2025
 
BREAKING NEWS
ਪਾਕਿਸਤਾਨ ਸੁਪਰੀਮ ਕੋਰਟ ਵਿੱਚ Blastਛੱਤੀਸਗੜ੍ਹ ਰੇਲ ਹਾਦਸਾ: ਬਿਲਾਸਪੁਰ ਨੇੜੇ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ, 6 ਮੌਤਾਂ ਦਾ ਖਦਸ਼ਾਉੱਤਰੀ ਕੋਰੀਆ ਨੇ ਅਮਰੀਕੀ ਰੱਖਿਆ ਸਕੱਤਰ ਦੇ ਦੌਰੇ ਤੋਂ ਪਹਿਲਾਂ ਦਾਗੇ ਰਾਕੇਟ; ਕੋਰੀਆਈ ਸਰਹੱਦ 'ਤੇ ਵਧਿਆ ਤਣਾਅIND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆਅੱਜ ਤੋਂ ਪੰਜਾਬ-ਚੰਡੀਗੜ੍ਹ ਵਿੱਚ ਬਦਲੇਗਾ ਮੌਸਮ: ਹਲਕੀ ਬਾਰਿਸ਼ ਦੀ ਸੰਭਾਵਨਾਪਾਕਿਸਤਾਨ ਵਿੱਚ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ, ਫੌਜ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈਕਿਸਾਨ ਦੀ ਪੂਰੀ ਫ਼ਸਲ ਤਬਾਹ ਹੋ ਗਈ, ਪਰ ਉਸਨੂੰ ਸਰਕਾਰ ਤੋਂ ਸਿਰਫ਼ 2 ਰੁਪਏ ਮਿਲੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਨਵੰਬਰ 2025)🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧ

exam

JEE ਦੇ ਇਮਤਿਹਾਨ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਚੰਗੀ ਖ਼ਬਰ

ਅੱਜ ਜਾਰੀ ਹੋ ਸਕਦਾ ਹੈ CBSE 12ਵੀਂ ਦਾ ਨਤੀਜਾ, ਇਸ ਤਰ੍ਹਾਂ ਕਰ ਸਕਦੇ ਹੋ ਚੈਕ, ਪੜ੍ਹੋ ਵੇਰਵਾ

CBSE ਟਰਮ-2 ਪ੍ਰੀਖਿਆ ਲਈ ਅਹਿਮ ਜਾਣਕਾਰੀ, ਪੜ੍ਹੋ ਪੂਰੀ ਖਬਰ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਕੀਤੀ ਦਸਵੀਂ ਜਮਾਤ ਪਾਸ, ਦੇਖੋ ਕਿੰਨੇ ਆਏ ਨੰਬਰ

ਸੇਬੀ 147 ਸੀਨੀਅਰ ਅਧਿਕਾਰੀਆਂ ਦੀ ਭਰਤੀ ਲਈ ਲਵੇਗੀ ਆਨਲਾਈਨ ਪ੍ਰੀਖਿਆ

ਘਰੇਲੂ ਸਟਾਕ ਮਾਰਕੀਟ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) 2021 ਦੇ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿਚ 147 ਸੀਨੀਅਰ ਅਧਿਕਾਰੀਆਂ ਦੀ ਭਰਤੀ ਲਈ ਪ੍ਰੀਖਿਆ ਲਵੇਗੀ। ਮਾਰਕੀਟ ਰੈਗੂਲੇਟਰ ਸੇਬੀ ਨੇ ਬੁੱਧਵਾਰ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਫੇਜ਼ ਇੱਕ ਅਤੇ ਫੇਜ਼ ਦੋ ਲਈ ਆਨ ਲਾਈਨ ਪ੍ਰੀਖਿਆਵਾਂ 17 ਜਨਵਰੀ ਅਤੇ 27 ਫਰਵਰੀ, 2021 ਨੂੰ ਕਰਵਾਈਆਂ ਜਾਣਗੀਆਂ। 

ਚੰਬਾ : 1794 ਨੇ ਕੰਡਕਟਰ ਬਨਣ ਲਈ ਦਿੱਤੀ ਪਰੀਖਿਆ

ਹਿਮਾਚਲ ਪ੍ਰਦੇਸ਼ ਸਟਾਫ ਸਿਲੇਕਸ਼ਨ ਕਮੀਸ਼ਨ ਹਮੀਰਪੁਰ ਵਲੋਂ ਟ੍ਰਾਂਸਪੋਰਟ ਨਿਗਮ ਵਿੱਚ ਕੰਡਕਟਰ ਭਰਤੀ ਹੇਤੁ ਐਤਵਾਰ ਨੂੰ ਚੰਬਾ ਜ਼ਿਲ੍ਹੇ ਦੇ 12 ਪਰੀਖਿਆ ਕੇਂਦਰਾਂ ਵਿੱਚ ਹੋਈ ਲਿਖਤੀ ਪਰੀਖਿਆ ਵਿੱਚ 1794 ਬੱਚਿਆਂ ਨੇ ਹਿੱਸਾ ਲਿਆ , ਜਦੋਂ ਕਿ 461 ਗੈਰ ਹਾਜ਼ਰ ਰਹੇ । ਕੰਡਕਟਰ ਦੀ ਲਿਖਤੀ ਪਰੀਖਿਆ ਦੌਰਾਨ ਕੋਵਿਡ - 19 ਸੰਕਤਰਮਣ ਤੋਂ ਬਚਾਅ ਲਾਇ ਸੈਂਟਰਾਂ 'ਚ ਪੁਖਤਾ ਬੰਦੋਬਸਤ ਕੀਤੇ ਗਏ ਸਨ । 

ਬਿਗ ਬਰੇਕਿੰਗ… ਸੁਪਰਵਾਈਜ਼ਰ ਲਈ ਹਜ਼ਾਰਾਂ ਅਰਜ਼ੀਆਂ ਰੱਦ

ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮੀਸ਼ਨ ਹਮੀਰਪੁਰ ਨੇ ਸੁਪਰਵਾਈਜ਼ਰ (LDR) ਦੀਆਂ 8790 ਅਰਜ਼ੀਆਂ ਰੱਦ ਕਰ ਦਿਤੀਆਂ ਹਨ । ਆਂਗਨਵਾੜੀ ਵਰਕਰਾਂ ਦੇ ਸੁਪਰਵਾਈਜ਼ਰ ਲਈ ਜ਼ਿਆਦਾਤਰ ਅਰਜ਼ੀਆਂ ਅਧੂਰੀਆਂ ਮਿਲਦੀਆਂ ਹੋਏ ਹਨ ।

ਕੋਰੋਨਾ : ਡੇਕਸਾਮੇਥਾਸੋਨ ਜਾਨ ਬਚਾਉਣ ਵਾਲੀ ਦਵਾਈ : ਮਾਹਰ

ਮਾਸਕ ਪਾ ਕੇ ਪ੍ਰੀਖਿਆ 'ਚ ਬੈਠੇ ਵਿਦਿਆਰਥੀ

'ਨੀਟ' ਦੀ ਪ੍ਰੀਖਿਆ ਦੇਣ ਵਾਲੇ ਸਾਵਧਾਨ

Subscribe