Friday, May 02, 2025
 
BREAKING NEWS
स्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटनटाइगर श्रॉफ के साथ कोका-कोला ज़ीरो शुगर की वापसीਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆਪੱਛਮੀ ਬੰਗਾਲ ਸੈਕੰਡਰੀ (10ਵੀਂ) ਪ੍ਰੀਖਿਆ 2025 ਦਾ ਨਤੀਜਾ ਜਾਰੀ, ਉੱਤਰੀ ਦਿਨਾਜਪੁਰ ਦੀ ਅਦਰਿਤਾ ਸਰਕਾਰ ਨੇ ਟਾਪ ਕੀਤਾIndonesian President Condemns Pahalgam Terror AttackBilawal Bhutto Admits Pakistan's Past Support for Terrorism Amid Rising Tensions Over Pahalgam Attackਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 7 ਵਜੇ ਖੁੱਲ੍ਹਣਗੇ, ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਟੈਲੀਕਾਸਟਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਮਈ 2025)

Festival

ਦੀਵਾਲੀ 'ਤੇ ਲੋਕਾਂ ਨੇ ਕੀਤੀ ਰਿਕਾਰਡ ਖਰੀਦਦਾਰੀ, 1.25 ਲੱਖ ਕਰੋੜ ਦਾ ਹੋਇਆ ਕਾਰੋਬਾਰ

ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੇ ਜ਼ਬਰਦਸਤ ਖਰੀਦਦਾਰੀ ਕੀਤੀ। ਇਸ ਕਾਰਨ ਕਰੀਬ 1.25 ਲੱਖ ਕਰੋੜ ਰੁਪਏ ਦਾ ਵੱਡਾ ਕਾਰੋਬਾਰ ਹੋਇਆ ਹੈ। ਇਹ ਜਾਣਕਾਰੀ ਵਪਾਰਕ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ ਦਿੱਤੀ ਹੈ।

ਯੂਪੀ : ਬਸੰਤ ਪੰਚਮੀ ਤੋਂ ਬਾਂਕੇ ਬਿਹਾਰੀ ਮੰਦਰ ਵਿੱਚ ਹੋਲੀ ਦੀ ਸ਼ੁਰੂਆਤ🎉

ਵਰਿੰਦਾਵਨ ਵਿੱਚ ਬਸੰਤ ਪੰਚਮੀ ਭਾਵ ਮੰਗਲਵਾਰ ਨੂੰ ਹੋਲੀ ਦੀ ਸ਼ੁਰੂਆਤ ਹੋ ਗਈ ਹੈ। 

ਤਿਉਹਾਰਾਂ ਮੌਕੇ ਇਸ ਪ੍ਰਕਾਰ ਘਰ ਵਿਚ ਹੀ ਬਣਾਓ ਤਿਲਾਂ ਦੀ ਬਰਫੀ😍

ਲੋਹੜੀ ਅਤੇ ਮਕਰ ਸਕ੍ਰਾਂਤੀ ਦੇ ਤਿਉਹਾਰ ਮੌਕੇ ਲੋਕ ਤਿਲ ਤੋਂ ਬਣੀ ਮਠਿਆਈ ਖਾਣਾ ਪਸੰਦ ਕਰਦੇ ਹਨ । ਮਕਰ ਸਕ੍ਰਾਂਤੀ 'ਤੇ ਤਾਂ ਰਾਜਸਥਾਨ ਵਿੱਚ ਤਿਲ ਦੇ ਲੱਡੂ ਬਣਾਏ ਜਾਂਦੇ ਹਨ । 

ਕ੍ਰਿਸਮਸ ਸਪੈਸ਼ਲ : ਘਰ ਵਿਚ ਇੰਝ ਬਣਾਓ ਸਵਾਦਲਾ ਪਲੱਮ ਕੇਕ

ਕ੍ਰਿਸਮਸ ਮੌਕੇ ਬਣਾਈ ਜਾਣ ਵਾਲੀ ਇੱਕ ਟਰਡਿਸ਼ਨਲ ਟੇਸਟੀ ਡਿਸ਼ ਦਾ ਨਾਮ ਹੈ ਪਲਮ ਕੇਕ । ਕ੍ਰਿਸਮਸ ਮੌਕ ਲਮ ਕੇਕ ਜ਼ਰੂਰ ਬਣਾਇਆ ਜਾਂਦਾ ਹੈ ।ਤੁਸੀਂ ਵੀ ਆਪਣੇ ਘਰ ਵਿੱਚ ਸੌਖ ਨਾਲ ਪਲਮ ਕੇਕ ਬਣਾ ਸਕਦੇ ਹੋ ।

ਹਰਿਆਣਾ ਦੇ ਮੁੱਖ ਮੰਤਰੀ ਨੇ ਦਿਵਾਲੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿਵਾਲੀ 'ਤੇ ਦਿੱਲੀ ਵਧਾਈ ਦਿੱਤੀ| ਉਨਾਂ ਨੇ ਦੀਪਾਂ ਦੇ ਇਸ ਪਵਿੱਤਰ ਤਿਉਹਾਰ ਦੀ ਸ਼ੁਭਕਾਮਵਾਂ ਦਿੰਦੇ ਹੋਏ ਰੱਬ ਤੋਂ ਕਾਮਨਾ ਕੀਤੀ ਹੈ 

Amazon: ਹੁਣੇ ਕਰੋ ਖ਼ਰੀਦਦਾਰੀ, ਮਹੀਨੇ ਬਾਅਦ ਕਰੋ ਭੁਗਤਾਨ

ਇਨ੍ਹੀਂ ਦਿਨੀਂ ਦੇਸ਼ ਦੀਆਂ ਕਈ ਕੰਪਨੀਆਂ 'ਬਾਏ ਨਾਓ ਪੇਅ ਆਫਟਰ' ਤਹਿਤ ਕਈ ਯੋਜਨਾਵਾਂ ਪੇਸ਼ ਕਰ ਰਹੀਆਂ ਹਨ। ਇਸ ਮੌਕੇ ਈ-ਕਾਮਰਸ ਕੰਪਨੀ ਐਮਾਜ਼ੋਨ ਵੀ 'ਹੁਣ ਖਰੀਦੋ ਪੇਅ ਲੇਟਰ' ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਇਸ ਸਰਵਿਸ ਨੂੰ 'ਐਮਾਜ਼ੋਨ ਪੇਅ ਲੇਟਰ' ਦਾ ਨਾਮ ਦਿੱਤਾ ਹੈ। ਇਸ ਦੇ ਜ਼ਰੀਏ ਕੰਪਨੀ ਉਪਭੋਗਤਾਵਾਂ ਨੂੰ ਕ੍ਰੈਡਿਟ ਲਿਮਿਟ ਦਿੰਦੀ ਹੈ। ਉਪਭੋਗਤਾ ਕ੍ਰੈਡਿਟ ਸਮਾਂ ਮਿਆਦ ਦੇ ਅੰਦਰ ਖ਼ਰਚ ਕਰ ਸਕਦੇ ਹਨ ਅਤੇ ਅਗਲੇ ਮਹੀਨੇ ਭੁਗਤਾਨ ਕਰ ਸਕਦੇ ਹਨ।

ਤਿਉਹਾਰਾਂ ਦੇ ਮੌਸਮ 'ਚ ਈ-ਕਾਮਰਸ ਕੰਪਨੀਆਂ ਦੀ ਚਾਂਦੀ ਹੀ ਚਾਂਦੀ

ਤਿਉਹਾਰਾਂ ਦੇ ਸੀਜ਼ਨ ਵਿਚ ਆਨਲਾਈਨ ਸ਼ਾਪਿੰਗ ਦੀ ਧੂੰਮ ਮਚੀ ਹੋਈ ਹੈ। ਕੋਰੋਨਾ ਕਰ ਕੇ ਬਾਹਰ ਜਾਣ ਤੋਂ ਡਰ ਰਹੇ ਲੋਕ ਆਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਹੇ ਹਨ। ਜਿਸ ਕਰਕੇ ਈ-ਕਾਮਰਸ ਕੰਪਨੀਆਂ ਤਿਉਹਾਰੀ ਸੀਜ਼ਨ ਸੇਲ 'ਚ ਖ਼ੂਬ ਸੇਲ ਕਰ ਰਹੀਆਂ ਹਨ। ਤਿਉਹਾਰੀ ਸੀਜ਼ਨ ਸੇਲ 'ਚ 15 ਤੋਂ 21 ਅਕਤੂਬਰ ਦਰਮਿਆਨ ਈ-ਕਾਮਰਸ ਕੰਪਨੀਆਂ ਨੇ ਤਕਰੀਬਨ 29,000 ਕਰੋੜ ਰੁਪਏ ਦੇ ਪ੍ਰੋਡਕਟਸ ਵੇਚੇ ਹਨ।

ਅਜ਼ਾਦਪੁਰ ਮੰਡੀ 'ਚ ਘੱਟ ਹੋਇਆ ਗੰਡੇ ਦਾ ਮੁੱਲ

ਰਾਜਧਾਨੀ ਦਿੱਲੀ ਸਣੇ ਦੇਸ਼ ਭਰ ਵਿਚ ਪਿਆਜ਼ਾਂ ਦੇ ਵਧ ਰਹੇ ਭਾਅ ਨੂੰ ਕੰਟਰੋਲ ਕਰਨ ਦੀ ਕਵਾਇਦ ਹੁਣ ਦਿਖਾਈ ਦੇ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਅਜ਼ਾਦਪੁਰ ਵਿੱਚ ਮੰਗਲਵਾਰ ਨੂੰ ਪਿਆਜ਼ ਦਾ ਥੋਕ ਮੁੱਲ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਰਿਹਾ। ਸਰਕਾਰ ਨੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਸਟਾਕ ਲਿਮਟ ਨੂੰ ਨਿਰਧਾਰਤ ਕਰਨ ਅਤੇ ਇਸ ਦੇ ਨਿਰਯਾਤ 'ਤੇ ਰੋਕ ਲਗਾਉਣ ਦੇ ਉਪਾਅ ਕੀਤੇ ਹਨ ਅਤੇ ਨਾਲ ਹੀ ਦਰਾਮਦ ਉਪਾਅ ਵੀ ਕੀਤੇ ਹਨ।

ਸਰਕਾਰੀ ਗੁਦਾਮਾਂ 'ਚ ਸੜ ਗਿਆ ਅੱਧਾ ਪਿਆਜ਼, ਥੋਕ ਦਾ ਭਾਅ 65 ਰੁਪਏ ਕਿਲੋ

ਤਿਉਹਾਰਾਂ ਦੇ ਮੌਸਮ ਵਿਚ ਪਿਆਜ਼ ਰਾਜਧਾਨੀ ਦਿੱਲੀ 70-80 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਕੰਟਰੋਲ ਕਰਨ ਲਈ ਸਟਾਕ ਦੀ ਹੱਦ ਤੈਅ ਕਰਨ ਦੇ ਨਾਲ ਸਰਕਾਰੀ ਗੋਦਾਮ ਤੋਂ ਪਿਆਜ਼ ਚੁੱਕਣ ਲਈ ਕਿਹਾ ਹੈ। ਹਾਲਾਂਕਿ, ਪਰਚੂਨ ਮਾਰਕੀਟ ਵਿੱਚ ਪ੍ਰਭਾਵ ਅਜੇ ਤੱਕ ਦਿਖਾਈ ਨਹੀਂ ਦੇ ਰਿਹਾ। ਸੋਮਵਾਰ ਨੂੰ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦਾ ਥੋਕ ਮੁੱਲ 65 ਰੁਪਏ ਪ੍ਰਤੀ ਕਿੱਲੋ ਸੀ।

ਦੀਵਾਲੀ ਤਕ ਹੋਰ ਰੁਆਵੇਗਾ ਪਿਆਜ਼

ਦੁਸਹਿਰਾ ਅਤੇ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਦੇਸ਼ ਭਰ ਦੀਆਂ ਮੰਡੀਆਂ ਵਿਚ ਸਬਜ਼ੀਆਂ ਦੀਆਂ ਕੀਮਤਾਂ ਨਿਰੰਤਰ ਅਸਮਾਨੀ ਚੜ੍ਹ ਰਹੀਆਂ ਹਨ। ਰਾਜਧਾਨੀ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿੱਲੋ ਹੈ। ਮੁੰਬਈ ਵਿਚ ਪਿਆਜ਼ ਪ੍ਰਚੂਨ ਵਿਚ 100 ਰੁਪਏ ਅਤੇ ਚੇਨਈ ਵਿਚ 73 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।ਉਸੇ ਸਮੇਂ, ਸਬਜ਼ੀਆਂ ਦਾ ਰਾਜਾ ਆਲੂ ਵੀ ਹਾਫ ਸੈਂਚੁਰੀ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਦਿੱਲੀ ਵਿੱਚ ਆਲੂ ਦੀ ਪ੍ਰਚੂਨ ਕੀਮਤ 40-45 ਰੁਪਏ ਪ੍ਰਤੀ ਕਿੱਲੋ ਹੈ।

SMG ਨੇ 10 ਲੱਖ ਵਾਹਨਾਂ ਦੇ ਉਤਪਾਦਨ ਦਾ ਅੰਕੜਾ ਕੀਤਾ ਪਾਰ

ਜਾਪਾਨ ਦੀ ਸੁਜ਼ੂਕੀ ਮੋਟਰਜ਼ ਕਾਰਪੋਰੇਸ਼ਨ ਲਈ ਭਾਰਤ ਵਿਚ ਵਾਹਨਾਂ ਦਾ ਨਿਰਮਾਣ ਕਰਨ ਵਾਲੀ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ (ਐਸ.ਐਮ.ਜੀ.) ਨੇ ਵੀਰਵਾਰ ਨੂੰ ਕਿਹਾ ਕਿ ਉਹ 10 ਲੱਖ ਵਾਹਨਾਂ ਦੇ ਉਤਪਾਦਨ ਦੇ ਅੰਕੜੇ ਨੂੰ ਪਾਰ ਕਰ ਗਏ ਹਨ।

RBI ਵਲੋਂ ਅੱਜ ਮਿਲ ਸਕਦੈ ਤਿਉਹਾਰਾਂ ਦਾ ਤੋਹਫਾ

Subscribe