Monday, June 16, 2025
 
BREAKING NEWS
ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ राणा नायडू सीज़न 2 में दमदार प्रदर्शन करने के लिए तैयार हैं तनुज विरवानीगोवा में शोथीम प्राइड ऑफ इंडिया और प्राइड ऑफ गोवा अवार्ड का आयोजनਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ Prominent Personalities Attend Antim Ardas of Gurdas Mann's brother Gurpanth Maan in Chandigarhਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਜੂਨ 2025)पंजाब सरकार द्वारा पंजाब में मिनी जंगल लगाने मुख्य हाइवे पर पौधारोपण का काम पुरजोरों पर BBC ਨੇ ਜਾਰੀ ਕੀਤੀ ਮੂਸੇਵਾਲਾ ਦੀ ਡਾਕੂਮੈਂਟਰੀ, ਪਿਤਾ ਬਲਕੌਰ ਸਿੰਘ ਨੇ ਭੇਜਿਆ ਕਾਨੂੰਨੀ ਨੋਟਿਸਸਰਕਾਰ ਦਾ ਹੁਕਮ : ਹੁਣ ਏਅਰਕੰਡੀਸ਼ਨਰ AC 20 ਤੋਂ 28 ਡਿਗਰੀ ਤਾਪਮਾਨ ਦੀ ਰੇਂਜ ਵਾਲੇ ਹੋਣਗੇ :ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਦਾ ਅਲਰਟ ਜਾਰੀ

ਮਨੋਰੰਜਨ

ਉਲੰਘਣਾ ਮਾਮਲਾ : ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਜਵਾਬ⚖️

January 29, 2021 02:28 PM

ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਨਿੰਦਾ ਮਾਮਲੇ ਵਿਚ ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਵਿੱਚ ਇਸ ਦਾ ਜਵਾਬ ਦਾਇਰ ਕੀਤਾ ਸੀ। ਕਾਮਰਾ ਨੇ ਕਿਹਾ ਹੈ ਕਿ ਪਟੀਸ਼ਨਰ ਕਾਮੇਡੀ ਨੂੰ ਨਹੀਂ ਸਮਝਦਾ। ਕੁਝ ਕੁ ਚੁਟਕਲਿਆਂ ਨਾਲ ਲੋਕਾਂ ਦੀ ਨਜਰ ਵਿਚ ਨਿਆਂਪਾਲਿਕਾ ਦਾ ਸਨਮਾਨ ਘੱਟ ਨਹੀਂ ਹੋ ਜਾਵੇਗਾ।

ਸੁਪਰੀਮ ਕੋਰਟ ਨੇ ਅਪਮਾਨਜਨਕ ਟਵੀਟ ਮਾਮਲੇ ਵਿੱਚ 18 ਦਸੰਬਰ 2020 ਨੂੰ ਕੁਨਾਲ ਕਾਮਰਾ ਦੇ ਖਿਲਾਫ ਅਦਾਲਤ ਦੀ ਨਿੰਦਾ ਦਾ ਨੋਟਿਸ ਜਾਰੀ ਕੀਤਾ ਸੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਕਾਰਟੂਨਿਸਟ ਤਨੇਜਾ ਨੂੰ ਵੀ ਨੋਟਿਸ ਜਾਰੀ ਕਰਦਿਆਂ ਛੇ ਹਫ਼ਤਿਆਂ ਦੇ ਅੰਦਰ ਜਵਾਬ ਦਾਇਰ ਕਰਨ ਦੀ ਹਦਾਇਤ ਕੀਤੀ ਸੀ। ਅਦਾਲਤ ਨੇ ਦੋਵਾਂ ਨੂੰ ਨਿੱਜੀ ਪੇਸ਼ਗੀ ਤੋਂ ਛੋਟ ਦਿੱਤੀ ਸੀ।

ਇਹ ਪਟੀਸ਼ਨ ਅਭਿਯੁਦਿਆ ਮਿਸ਼ਰਾ, ਸਕੰਦ ਵਾਜਪਾਈ ਅਤੇ ਸ੍ਰੀਰੰਗ ਕਟਨੇਸ਼ਵਰ ਨੇ ਦਾਇਰ ਕੀਤੀ ਹੈ। ਸੁਣਵਾਈ ਦੌਰਾਨ ਵਕੀਲ ਨਿਸ਼ਾਂਤ ਕਟਨੇਸ਼ਵਰ ਨੇ ਪਟੀਸ਼ਨਕਰਤਾ ਦਾ ਪੱਖ ਪੇਸ਼ ਕਰਦਿਆਂ ਕਿਹਾ ਸੀ ਕਿ ਅਟਾਰਨੀ ਜਨਰਲ ਨੇ ਵੀ ਇਸ ਕੇਸ ਵਿਚ ਅਦਾਲਤ ਦਾ ਅਪਮਾਨ ਦਾ ਮਾਮਲਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਨੇ ਕੁਨਾਲ ਕਾਮਰਾ ਦੇ ਟਵੀਟ ਪੜ੍ਹੇ ਅਤੇ ਉਨ੍ਹਾਂ ਨੂੰ ਨਿਆਂਪਾਲਿਕਾ ਦੀ ਇੱਜ਼ਤ ਨੂੰ ਖਤਮ ਕਰਨ ਵਾਲਾ ਦੱਸਿਆ। 12 ਨਵੰਬਰ 2020 ਨੂੰ ਅਟਾਰਨੀ ਜਨਰਲ ਨੇ ਕਿਹਾ ਕਿ ਲੋਕ ਸਮਝਦੇ ਹਨ ਕਿ ਉਹ ਅਦਾਲਤ ਬਾਰੇ ਕੁਝ ਵੀ ਕਹਿ ਸਕਦੇ ਹਨ ਪਰ ਪ੍ਰਗਟਾਵੇ ਦੀ ਆਜ਼ਾਦੀ ਅਪਮਾਨ ਕਾਨੂੰਨ ਦੇ ਅਧੀਨ ਹੈ। ਅਟਾਰਨੀ ਜਨਰਲ ਨੇ ਕਿਹਾ ਕਿ ਮੈਂ ਟਵੀਟ ਵੇਖੇ ਹਨ। ਹੁਣ ਇਹ ਅਦਾਲਤ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੀ ਹੈ। ਅਪਰਾਧਿਕ ਅਪਮਾਨ ਦਾ ਕੇਸ ਬਣਦਾ ਹੈ। ਕਾਨੂੰਨ ਦੇ ਵਿਦਿਆਰਥੀ ਅਤੇ ਦੋ ਵਕੀਲਾਂ ਨੇ ਅਟਾਰਨੀ ਜਨਰਲ ਨੂੰ ਪੱਤਰ ਲਿਖ ਕੇ, ਅਪਮਾਨ ਦੀ ਕਾਰਵਾਈ ਕਰਨ ਦੀ ਸਹਿਮਤੀ ਦੀ ਮੰਗ ਕੀਤੀ ਸੀ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

क्या आप जानते हैं कि आलिया भट्ट, शाहिद कपूर और विक्की कौशल रैम्प पर चलने के लिए कितनी फीस लेते हैं?

1000 साल बाद भी पृथ्वीराज चौहान की जन्मभूमि आबाद है-विक्रांत मैसी

फिल्म “मैंने प्यार किया फिर से” का भव्य मुहूर्त

निर्माता रवि एस. गुप्ता ने अपनी 3 नई फ़िल्मों के पोस्टर किए लॉन्च

साउथ इंडिया के सुपरस्टार धनुष का नया अवतार दिखाएगी फिल्म तेरे इश्क़ में

 
 
 
 
Subscribe