Thursday, September 11, 2025
 

ਪੰਜਾਬ

ਭਲਕੇ 8 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ

September 07, 2025 06:30 PM

ਭਲਕੇ 8 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਿਨੇਟ ਦੀ ਅਹਿਮ ਮੀਟਿੰਗ 

ਕੱਲ੍ਹ ਦੁਪਹਿਰ 12 ਵਜੇ ਹੋਵੇਗੀ ਕੈਬਿਨੇਟ ਦੀ ਮੀਟਿੰਗ

ਸੀਐਮ ਨਿਵਾਸ ‘ਤੇ ਹੋਵੇਗੀ ਕੈਬਿਨੇਟ ਮੀਟਿੰਗ

ਹੋ ਸਕਦੇ ਹਨ ਕਈ ਵੱਡੇ ਫੈਸਲੇ

ਸੀਐਮ ਭਗਵੰਤ ਮਾਨ ਅਜੇ ਵੀ ਹਸਪਤਾਲ ‘ਚ ਦਾਖ਼ਲ, ਪੂਰੀ ਤਰ੍ਹਾਂ ਸਿਹਤਮੰਦ ਨਹੀਂ

ਹੜ੍ਹ ਸੰਕਟ ਦੇ ਵਿਚਕਾਰ ਸੀਐਮ ਦੀ ਚਿੰਤਾ ਬਰਕਰਾਰ

ਹਸਪਤਾਲ ਤੋਂ ਹੀ ਲੈਣਗੇ ਕੈਬਿਨੇਟ ਮੀਟਿੰਗ

ਵੀਡੀਓ ਕਾਨਫਰੰਸ ਰਾਹੀਂ ਕੈਬਿਨੇਟ ਮੀਟਿੰਗ ‘ਚ ਸ਼ਾਮਲ ਹੋਣਗੇ ਸੀਐਮ

ਬੀਮਾਰ ਹੋ ਕੇ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ ਸੀਐਮ, ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ

ਸੀਐਮ ਮਾਨ ਨੇ ਕਿਹਾ – “ਲੋਕਾਂ ਦੀ ਸੇਵਾ ਹੀ ਮੇਰੀ ਤਰਜੀਹ ਹੈ”

 

Have something to say? Post your comment

 
 
 
 
 
Subscribe