ਹੁਸ਼ਿਆਰਪੁਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋਈ
ਹੁਸ਼ਿਆਰਪੁਰ : ਪਿੰਡ ਮੰਡਿਆਲਾ ਵਿੱਚ ਐਲਪੀਜੀ ਸਾਈਕਲਿੰਡਰ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ ਕਿਉਂਕਿ 4 ਹੋਰ ਵਿਅਕਤੀਆਂ ਨੇ ਹਸਪਤਾਲ ਵਿੱਚ ਸੜ ਕੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਹੈ। ਇਸ ਧਮਾਕੇ ਨੇ ਬੀਤੇ ਦਿਨ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ।