ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦੇ ਦੌਰੇ ‘ਤੇ
ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਦੇਣਗੇ ਤੋਹਫ਼ਾ
ਸਬ ਡਿਵਿਜ਼ਨਲ ਹਸਪਤਾਲ ਦਾ ਕਰਨਗੇ ਉਦਘਾਟਨ
ਇਸ ਦੌਰੇ ਦੌਰਾਨ ਸਟੇਡੀਅਮ ‘ਚ ਵੰਡਣਗੇ ਖੇਡ ਕਿੱਟਾਂ
STEM ਲੈਬ ਬੱਸ ਨੂੰ ਵੀ ਦਿਖਾਉਣਗੇ ਹਰੀ ਝੰਡੀ
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਲੋਕਾਂ ਨੂੰ ਸੰਬੋਧਨ