'ਭਾਰਤ ਨਾਲ ਵਪਾਰ ਸਮਝੌਤਾ ਹੋ ਸਕਦਾ ਹੈ': ਟੈਰਿਫ 'ਤੇ ਡੋਨਾਲਡ ਟਰੰਪਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਜਲਦੀ ਹੀ ਇੱਕ ਵਪਾਰ ਸਮਝੌਤਾ ਕਰਨ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਹੋਰ ਸਮਝੌਤਾ ਹੋ ਰਿਹਾ ਹੈ ਪਰ ਇੱਕ "ਸ਼ਾਇਦ" ਵੀ ਜੋੜਿਆ ਹੈ ।