Saturday, May 03, 2025
 
BREAKING NEWS
ਸੋਨੀਆ ਅਤੇ ਰਾਹੁਲ ਦੀਆਂ ਮੁਸ਼ਕਲਾਂ ਵਧਣਗੀਆਂ, ਦਿੱਲੀ ਅਦਾਲਤ ਨੇ ਜਾਰੀ ਕੀਤਾ ਨੋਟਿਸस्टूडियो रिफ्यूल के निर्माता-गीतकार कुमार ने संगीत और संस्कृति की दुनिया में रचा नया इतिहास‘ओरल कैंसर सुरक्षा के लिए दो मिनट की पहल’ एक अभियान शुरूआज़ाद इंजीनियरिंग के लीन मैनुफैक्चरिंग युनिट का उद्घाटनटाइगर श्रॉफ के साथ कोका-कोला ज़ीरो शुगर की वापसीਪਹਿਲਗਾਮ ਹਮਲੇ ਵਿੱਚ ਪਾਕਿਸਤਾਨੀ ਸ਼ਮੂਲੀਅਤ 'ਤੇ ਅਮਰੀਕੀ ਪ੍ਰਤੀਕ੍ਰਿਆਪੱਛਮੀ ਬੰਗਾਲ ਸੈਕੰਡਰੀ (10ਵੀਂ) ਪ੍ਰੀਖਿਆ 2025 ਦਾ ਨਤੀਜਾ ਜਾਰੀ, ਉੱਤਰੀ ਦਿਨਾਜਪੁਰ ਦੀ ਅਦਰਿਤਾ ਸਰਕਾਰ ਨੇ ਟਾਪ ਕੀਤਾIndonesian President Condemns Pahalgam Terror AttackBilawal Bhutto Admits Pakistan's Past Support for Terrorism Amid Rising Tensions Over Pahalgam Attackਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਸਵੇਰੇ 7 ਵਜੇ ਖੁੱਲ੍ਹਣਗੇ, ਜਾਣੋ ਕਿਵੇਂ ਦੇਖ ਸਕਦੇ ਹੋ ਲਾਈਵ ਟੈਲੀਕਾਸਟ

ਹਰਿਆਣਾ

ਕਿਸਾਨ ਤੇ ਆੜਤੀ ਦੇ ਭੁਗਤਾਨ ਦੀ ਅਦਾਇਗੀ ਲਈ ਨਵੀਂ ਵਿਵਸਥਾ : ਦੁਸ਼ਯੰਤ ਚੌਟਾਲਾ

May 24, 2020 04:57 PM

ਹਰਿਆਣਾ : ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਵੇਂ-ਜਿਵੇਂ ਮੰਡੀਆਂ ਤੋਂ ਖਰੀਦ ਕੀਤੀ ਗਈ ਕਣਕ ਦੀ ਚੁੱਕਾਈ ਗੋਦਾਮਾਂ ਲਈ ਹੁੰਦੀ ਹੈ ਉਦੋਂ ਕਿਸਾਨਾਂ ਤੇ ਆੜਤੀਆਂ ਦੋਵਾਂ ਦਾ ਭੁਗਤਾਨ ਚੁੱਕਾਈ ਦੇ ਤੀਜੇ ਜਾਂ ਚੌਥੇ ਦਿਨ ਹੋ ਜਾਂਦੀ ਹੈਇਸ ਵਾਰ ਕਿਸਾਨ ਤੇ ਆੜਤੀ ਦੀ ਸਹਿਮਤੀ 'ਤੇ ਭੁਗਤਾਨ ਦੀ ਅਦਾਇਗੀ ਪੂਲ ਅਕਾਊਂਟ ਰਾਹੀਂ ਕਰਨ ਦੀ ਇਕ ਨਵੀਂ ਵਿਵਸਥਾ ਕੀਤੀ ਹੈ|  ਚੌਟਾਲਾ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ ਦੀ ਸਿਫਾਰਿਸ਼ਾਂ 'ਤੇ ਕੇਂਦਰ ਸਰਕਾਰੀ ਦੀ ਕਣਕ,  ਛੋਲੇ,  ਜੌਂ,  ਝੋਨਾ,  ਜਵਾਰ,  ਬਾਜਾਰਾ ਅਤੇ ਮੱਕੀ ਵਰਗੀ ਫਸਲਾਂ ਲਈ ਘੱਟੋਂ ਘੱਟ ਸਹਾਇਕ ਮੁੱਲ ਯੋਜਨਾ ਨੂੰ ਪੂਰੀ ਤਰਾਂ ਲਾਗੂ ਕਰਨ ਵਾਲਾ ਸੂਬਾ ਹੈਮੰਡੀਆਂ ਵਿਚ ਆਈ ਫਸਲ ਦਾ ਇਕ-ਇਕ ਦਾਨਾ ਖਰੀਦਣਾ ਸਰਕਾਰ ਦੀ ਪਹਿਲ ਹੈ|

  ਉੁਨਾਂ ਕਿਹਾ ਕਿ ਲਾਕਡਾਊਨ ਦੇ ਬਾਵਜੂਦ ਸਰਕਾਰ ਵੱਲੋਂ ਸਰੋਂ ਤੇ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਯੋਗ ਢੰਗ ਨਾਲ ਕੀਤੀ ਜਾ ਰਹੀ ਨਿਗਰਾਨੀ ਦੇ ਮੱਦੇਨਜ਼ਰ ਕਲ ਤਕ 73 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਅਤੇ ਲੱਖ ਤੋਂ ਵੱਧ ਮੀਟ੍ਰਿਕ ਟਨ ਸਰੋਂ ਦੀ ਰਿਕਾਰਡ ਖਰੀਦ ਸੰਭਵ ਹੋ ਸਕੀ ਹੈਇਸ ਤੋਂ ਇਲਾਵਾ, 5081 ਮੀਟ੍ਰਿਕ ਟਨ ਤੋਂ ਵੱਧ ਛੋਲੇ ਦੀ ਖਰੀਦ ਕੀਤੀ ਜਾ ਚੁੱਕੀ ਹੈਡਿਪਟੀ ਮੁੱਖ ਮੰਤਰੀ (deputy chief minister) ਨੇ ਕਿਹਾ ਕਿ covid- 19 ਦੇ ਚਲਦੇ ਪੂਰਾ ਸੰਸਕਾਰ ਪ੍ਰਭਾਵਿਤ ਹੋਇਆ ਹੈਹਰੇਕ ਕਿਸੇ ਨੂੰ ਸ਼ੁਰੂ ਵਿਚ ਮੁਸ਼ਕਲ ਹੋਈ ਸੀਇਸ ਦੇ ਚਲਦੇ ਸਰਕਾਰ ਨੇ ਸਰੋਂ ਦੀ ਖਰੀਦ ਪ੍ਰਕ੍ਰਿਆ ਅਪ੍ਰੈਲ ਤੋਂ ਅਤੇ ਕਣਕ ਦੀ 20 ਅਪ੍ਰੈਲ, 2020 ਤੋਂ ਸ਼ੁਰੂ ਕੀਤੀ ਸੀਉਨਾਂ ਕਿਹਾ ਕਿ ਕੁਝ ਸਿਆਸੀ ਨੇਤਾਵਾਂ ਨੂੰ ਲਾਕਡਾਊਨ (lockdown) ਦੇ ਕਾਰਣ ਸਹੀ ਢੰਗ ਨਾਲ ਚਲ ਰਹੀ ਖਰੀਦ ਪ੍ਰਕ੍ਰਿਆ ਹਜਮ ਨਹੀਂ ਹੋ ਪਾ ਰਹੀ ਹੈ ਅਤੇ ਮੀਡਿਆ ਵਿਚ ਤਰਾਂ-ਤਰਾਂ ਦੀ ਬਿਆਨਬਾਜੀ ਕਰਨ ਦੇ ਆਦਿ ਹੋ ਗਏ ਹਨ ਜਦੋਂ ਕਿ ਅਸਲਿਅਤ ਇਹ ਹੈ ਕਿ ਕਿਸਾਨ ਨੂੰ ਉਸ ਦੀ ਕਣਕ ਦੀ ਫਸਲ ਦੀ ਖਰੀਦ ਦਾ ਭੁਗਤਾਨ ਅਤੇ ਆੜਤੀ ਨੂੰ ਉਸ ਦੀ 2.50 ਫੀ ਸਦੀ ਆੜਤ ਦਾ ਭੁਗਤਾਨ ਨਾਲ-ਨਾਲ ਹੋਵੇ,  ਇਸ ਲਈ 22, 000 ਕਰੋੜ ਰੁਪਏ ਦਾ ਕੈਸ਼ ਕ੍ਰੈਡਿਟ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ
 ਸ੍ਰੀ ਚੌਟਾਲਾ ਨੇ ਕਿਹਾ ਕਿ ਕਿਸਾਨ ਮੇਰੀ ਫਸਲ-ਮੇਰੀ ਬਿਊਰਾ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਤੇ ਵੀ ਫਸਲ ਲਿਆ ਸਕਦਾ ਹੈ,  ਇਸ ਲਈ ਕੋਈ ਪਾਬੰਦੀ ਨਹੀਂ ਹੈਉਨਾਂ ਕਿਹਾ ਕਿ ਹਰਿਆਣਾ ਵਿਚ ਹਮੇਸ਼ਾ ਤੋਂ ਹੀ ਕਣਕ ਦੀ ਖਰੀਦ ਮੁੱਖ ਤੌਰ 'ਤੇ ਚਾਰ ਸਰਕਾਰੀ ਖਰੀਦ ਏਜੰਸੀਆਂ ਕ੍ਰਮਵਾਰ ਖੁਰਾਕ,  ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ,  ਹਰਿਆਣਾ ਵੇਅਰਹਾਊਸਿੰਗ ਨਿਗਮ,  ਹੈਫੇਡ ਅਤੇ ਕੇਂਦਰੀ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਕੀਤੀ ਜਾਂਦੀ ਹੈ,  ਜਿਸ ਵਿਚ ਖੁਰਾਕ,  ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ 25 ਫੀ ਸਦੀ,  ਹੈਫੇਡ ਵੱਲੋਂ 45 ਫੀ ਸਦੀ,  ਹਰਿਆਣਾ ਵੇਅਰ ਹਾਊਸਿੰਗ ( Haryana warehousing) ਨਿਗਮ ਵੱਲੋਂ 18 ਫੀ ਸਦੀ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 12 ਫੀ ਸਦੀ ਦੀ ਖਰੀਦ ਕੀਤੀ ਜਾਂਦੀ ਹੈ
 ਨੈਫੇਡ ਲਈ ਸਰੋਂ ਦੀ ਖਰੀਦ ਹੈਫੇਡ ਵੱਲੋਂ ਕੀਤੀ ਜਾਂਦੀ ਹੈਸ੍ਰੀ ਚੌਟਾਨਾਂ ਨੇ ਕਿਹਾ ਕਿ ਕਣਕ ਲਈ ਇਸ ਵਾਰ ਮੰਡੀਆਂ ਦੀ ਗਿਣਤੀ ਜੋ ਸ਼ੁਰੂ ਵੀ 389 ਸੀ,  ਇਸ ਵਿਚ 1507 ਨਵੇਂ ਵਾਧੂ ਕੇਂਦਰ ਜੋੜ ਕੇ 1895 ਕੀਤਾ ਗਿਆ,  ਜਦੋਂ ਕਿ ਸਰੋਂ ਲਈ 71 ਮੰਡੀਆਂ ਤੋਂ ਵੱਧਾ ਕੇ 112 ਨਵੇਂ ਖਰੀਦ ਕੇਂਦਰ ਜੋੜ ਕੇ 182 ਕੀਤਾ ਗਿਆਇਸ ਤਰਾਂ,  ਛੋਲੇ ਲਈ ਵੀ 30 ਮੰਡੀਆਂ ਜਾਂ ਖਰੀਦ ਕੇਂਦਰ ਸਥਾਪਿਤ ਕੀਤੇ ਗਏਉਨਾਂ ਦਸਿਆ ਕਿ ਕਣਕ ਦੀ ਖਰੀਦ 1925 ਰੁਪਏ ਪ੍ਰਤੀ ਕੁਇੰਟਲ,  ਸਰੋਂ ਦੀ 4425 ਰੁਪਏ ਪ੍ਰਤੀ ਕੁਇੰਟਲ ਅਤੇ ਛੋਲੇ ਦੀ 4875 ਰੁਪਏ ਪ੍ਰਤੀ ਕੁਇੰਟਲ ਦੀ ਘੱਟੋਂ ਘੱਟ ਸਹਾਇਕ ਮੁੱਲ ਨਾਲ ਖਰੀਦ ਕੀਤੀ ਜਾ ਰਹੀ ਹੈ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe