Thursday, October 22, 2026
BREAKING NEWS
• ਪੰਜਾਬ ਦੇ ਮੰਤਰੀ ਦੀ ਦੁਸਹਿਰੇ ਵਾਲੀ ਗਲਤੀ: "ਸੀਤਾ ਦੇ ਅਗਵਾ ਤੋਂ ਬਾਅਦ ਸਾੜੇ ਜਾਂਦੇ ਹਨ ਲਕਸ਼ਮਣ ਦੇ ਪੁਤਲੇ" ਵਾਲੇ ਬਿਆਨ 'ਤੇ ਵਿਵਾਦ, ਭਾਜਪਾ ਨੇ ਜਤਾਇਆ ਦੁੱਖ • ਦਿੱਲੀ ਹਵਾਈ ਅੱਡੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 ਘੰਟੇ ਰੋਕਣ ਅਤੇ 50,000 ਰੁਪਏ ਦਾ ਜੁਰਮਾਨਾ ਲਗਾਉਣ 'ਤੇ ਸਿਆਸੀ ਘਮਾਸਾਨ • ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ: ਮਾਨਸਾ ਵਿੱਚ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣਗੇ ਗ੍ਰਹਿ ਮੰਤਰੀ • ਸੀਬੀਆਈ ਵੱਲੋਂ ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਘੁੰਮਣ ਤੋਂ ਦੁਬਾਰਾ ਹੋਵੇਗੀ ਪੁੱਛਗਿੱਛ • ਅਮਿਤ ਸ਼ਾਹ ਕਰਨਗੇ ਪੰਜਾਬ ਦਾ ਦੌਰਾ: ਝੋਟਾ ਦੇ ਪਰਿਵਾਰ ਸਮੇਤ ਗੁਰਦਾਸਪੁਰ ਅਤੇ ਸੰਗਰੂਰ ਦੇ ਪ੍ਰਭਾਵਿਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ • ਮਾਨਸਾ ਝੋਟਾ ਕਤਲੇਆਮ: ਪੰਜਵੇਂ ਦਿਨ ਵੀ ਅੰਤਿਮ ਸੰਸਕਾਰ ਕਰਨੋਂ ਪਰਿਵਾਰ ਦਾ ਇਨਕਾਰ; ਕਿਸਾਨ ਮੋਰਚੇ ਵੱਲੋਂ ਵਿਧਾਇਕਾਂ ਦੇ ਘਰਾਂ ਬਾਹਰ ਧਰਨੇ ਦਾ ਐਲਾਨ • ਲੁਧਿਆਣਾ ਵਿੱਚ 'ਵਾਰਿਸ ਪੰਜਾਬ ਦੇ' ਦੇ ਸਮਰਥਕ ਵੱਲੋਂ ਮੁੱਖ ਮੰਤਰੀ ਦਾ ਪੋਸਟਰ ਪਾੜਨ ਦਾ ਮਾਮਲਾ ਦਰਜ; ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਸਖ਼ਤ ਕਾਰਵਾਈ • ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਆਈ.ਸੀ.ਯੂ. ਵਿੱਚ ਦਾਖਲ; ਹਸਪਤਾਲ ਪ੍ਰਸ਼ਾਸਨ ਵੱਲੋਂ ਹੈਲਥ ਅਪਡੇਟ ਜਾਰੀ • ਸਚਿਨ ਪਾਇਲਟ ਦੀ ਅਗਵਾਈ ਹੇਠ ਕਾਂਗਰਸੀ ਵਫ਼ਦ ਵੱਲੋਂ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ, ਪਰਗਟ ਸਿੰਘ ਨੇ ਕਤਲ ਨੂੰ ਦੱਸਿਆ 'ਸਰਕਾਰੀ ਸ਼ਹਿ ਪ੍ਰਾਪਤ' • ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ- ਐਡਵੋਕੇਟ ਧਾਮੀ

ਹੋਰ ਰਾਜ (ਸੂਬੇ)

ਬੀਜੇਪੀ ਸੰਸਦ ਦੀ ਹੋਈ ਮੌਤ

April 29, 2024 09:24 AM

ਕਰਨਾਟਕ: ਚਾਮਰਾਜਨਗਰ ਤੋਂ ਬੀਜੇਪੀ ਸੰਸਦ ਵੀ ਸ਼੍ਰੀਨਿਵਾਸ ਪ੍ਰਸਾਦ ਦੀ ਬੀਤੀ ਰਾਤ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ ਪਿਛਲੇ 4 ਦਿਨਾਂ ਤੋਂ ਆਈਸੀਯੂ ਵਿੱਚ ਸਨ।

 

Have something to say? Post your comment

 
 
 
 
 
 
Subscribe