Saturday, May 18, 2024
 
BREAKING NEWS
ਮੋਦੀ ਦੀ ਅਗਵਾਈ 'ਚ ਭਾਰਤ ਨੂੰ ਕੋਈ ਨਹੀਂ ਤੋੜ ਸਕਦਾ -ਸ਼ਾਹਭਾਜਪਾ ਵਾਲੇ ਵੀ 140 ਸੀਟਾਂ ਦੀ ਤਾਂਘ ਰੱਖਣਗੇ- ਯਾਦਵਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ 20 ਲੱਖ ਕਰੋੜ ਰੁਪਏ ਦਾ ਅਨਾਜ ਖਰੀਦਿਆ: ਮੋਦੀਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਮਿਲਣ ਪਹੁੰਚੇ ਰਾਘਵ ਚੱਢਾ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ 'ਆਪ' ਨੇ ਕੇਜਰੀਵਾਲ ਵਿਰੁੱਧ ਤਾਜ਼ਾ ਚਾਰਜਸ਼ੀਟ 'ਤੇ ਈਡੀ ਦੀ ਨਿੰਦਾ ਕੀਤੀ: 'ਭਾਜਪਾ ਦਾ ਸਿਆਸੀ ਵਿੰਗ ED'ਲਾਪਤਾ ਅਦਾਕਾਰ ਗੁਰਚਰਨ ਸਿੰਘ ਇਕ ਮਹੀਨੇ ਬਾਅਦ ਘਰ ਪਰਤੇਹਰਿਆਣਾ: ਨੂਹ 'ਚ ਕੁੰਡਲੀ ਮਾਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 8 ਦੀ ਮੌਤਕੇਜਰੀਵਾਲ ਨੂੰ ਰਾਹਤ ਪਰ ਹੇਮੰਤ ਸੋਰੇਨ ਦੀ ਜ਼ਮਾਨਤ ਫਸੀPM ਮੋਦੀ, ਰਾਹੁਲ ਗਾਂਧੀ ਅੱਜ ਰਾਜਧਾਨੀ ਵਿੱਚ ਪਹਿਲੀ ਚੋਣ ਰੈਲੀ ਕਰਨਗੇ

ਚੰਡੀਗੜ੍ਹ / ਮੋਹਾਲੀ

ਪੁਲਿਸ ਮੁਲਾਜ਼ਮ ਦੀ ਮਿਲੀ ਲਾਸ਼

April 23, 2024 01:49 PM

 ਚੰਡੀਗ੍ਹੜ ਵਿੱਚ ਹਰਿਆਣਾ ਦੇ ਇਕ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਜੀਤ ਵਜੋਂ ਹੋਈ ਹੈ। ਲਾਸ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ।ਇਸ ਘਟਨਾ ਪਤਾ ਚਲਦਿਆ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ।

 

Have something to say? Post your comment

 
 
 
 
 
Subscribe