Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਵਿ ਕਿਆਰੀ

ਸਰਦਾਰ ਹਰੀ ਸਿੰਘ ਨਲੂਆ (ਵਾਰ)

May 03, 2020 01:12 PM

ਥੰਮ ਖਾਲਸਾ ਰਾਜ ਦਾ
ਹਰੀ ਸਿੰਘ ਸਰਦਾਰ
ਉਹ ਸ਼ੇਰ ਬਹਾਦਰ ਸੂਰਮਾ
ਧੁੰਮਾਂ ਪਾ ਗਿਆ ਵਿਚ ਸੰਸਾਰ
ਉਹ ਪਾੜ ਜਬਾੜੇ ਸ਼ੇਰ ਦੇ
ਦਏ ਹਥਾਂ ਨਾਲ ਖਲਾਰ
ਉਹਨੂੰ ਲਖਬ, ਨਲੂਏ ਨਾਲ ਨਿਵਾਜਿਆ
ਰਣਜੀਤ ਸਿੰਘ ਸਰਕਾਰ
ਜਰਨੈਲ ਖਾਲਸਾ ਰਾਜ ਦਾ
ਸ਼ਾਹੀ ਫੌਜਾਂ ਦਾ ਸਰਦਾਰ
ਉਹਦੀ ਸ਼ਾਨ ਤੋਂ ਥਰ ਥਰ ਕੰਬਿਆ
ਕਸੂਰ ਕਾਬਲ ਅਤੇ ਕੰਧਾਰ
ਕਸ਼ਮੀਰ ਪਿਸ਼ਾਵਰ ਜਮਰੌਦ ਵਿਚ
ਚਮਕੀ ਜਦ ਓਹਦੀ ਤਲਵਾਰ
ਗਏ ਘਾਬਰ ਮੁਗਲ ਪਠਾਨ ਸੀ
ਸੁਣ ਨਲੂਏ ਦੀ ਭਬਕਾਰ
ਦਰਾ ਖੈਬਰ ਤਕ ਖਾਲਸਾ ਰਾਜ ਸੀ
ਕੀਤਾ ਕਾਇਮ ਨਲੂਏ ਸਰਦਾਰ
ਅੱਜ ਨਲੂਏ ਸਿੰਘ ਸਰਦਾਰ ਨੂੰ
ਹਰਦਿਆਲ ਸਿਜਦੈ ਕਰੇ ਕੁੱਲ ਸੰਸਾਰ
ਲੇਖਕ : ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਮੋ : 94657 - 16284

 

Have something to say? Post your comment

Subscribe