Friday, May 02, 2025
 

ਸੰਸਾਰ

ਅਮਰੀਕਾ 'ਤੇ ਨਜ਼ਰ ਆਇਆ ਚੀਨ ਦਾ ਜਸੂਸੀ ਗੁਬਾਰਾ?

February 05, 2023 07:44 AM

ਵਾਸ਼ਿੰਗਟਨ: ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਨੇ ਬੀਤੀ ਰਾਤ ਨੂੰ ਕਿਹਾ ਕਿ ਇਕ ਹੋਰ ਚੀਨੀ ਨਿਗਰਾਨੀ ਗੁਬਾਰਾ ਲਾਤੀਨੀ ਅਮਰੀਕਾ ਦੇ ਉਪਰੋਂ ਲੰਘ ਰਿਹਾ ਹੈ।

ਪੈਂਟਾਗਨ ਦੇ ਪ੍ਰੈਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ, ‘ਸਾਨੂੰ ਇੱਕ ਹੋਰ ਗੁਬਾਰੇ ਦੇ ਲਾਤੀਨੀ ਅਮਰੀਕਾ ਤੋਂ ਲੰਘਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸਾਡਾ ਮੁਲਾਂਕਣ ਇਹ ਹੈ ਕਿ ਇਹ ਇਕ ਹੋਰ ਚੀਨੀ ਗੁਬਾਰਾ ਹੈ। ਇਸ ਸਮੇਂ ਸਾਡੇ ਕੋਲ ਹੋਰ ਜਾਣਕਾਰੀ ਨਹੀਂ ਹੈ।’

 

Have something to say? Post your comment

Subscribe