Wednesday, June 18, 2025
 
BREAKING NEWS
ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ राणा नायडू सीज़न 2 में दमदार प्रदर्शन करने के लिए तैयार हैं तनुज विरवानीगोवा में शोथीम प्राइड ऑफ इंडिया और प्राइड ऑफ गोवा अवार्ड का आयोजनਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ Prominent Personalities Attend Antim Ardas of Gurdas Mann's brother Gurpanth Maan in Chandigarhਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਜੂਨ 2025)पंजाब सरकार द्वारा पंजाब में मिनी जंगल लगाने मुख्य हाइवे पर पौधारोपण का काम पुरजोरों पर BBC ਨੇ ਜਾਰੀ ਕੀਤੀ ਮੂਸੇਵਾਲਾ ਦੀ ਡਾਕੂਮੈਂਟਰੀ, ਪਿਤਾ ਬਲਕੌਰ ਸਿੰਘ ਨੇ ਭੇਜਿਆ ਕਾਨੂੰਨੀ ਨੋਟਿਸਸਰਕਾਰ ਦਾ ਹੁਕਮ : ਹੁਣ ਏਅਰਕੰਡੀਸ਼ਨਰ AC 20 ਤੋਂ 28 ਡਿਗਰੀ ਤਾਪਮਾਨ ਦੀ ਰੇਂਜ ਵਾਲੇ ਹੋਣਗੇ :ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਦਾ ਅਲਰਟ ਜਾਰੀ

ਸੰਸਾਰ

ਪੇਰੂ ’ਚ ਯਾਤਰੀ ਜਹਾਜ਼ ਹਾਦਸਾਗ੍ਰਸਤ, 7 ਦੀ ਮੌਤ

February 05, 2022 12:48 PM

ਪੇਰੂ : ਪੇਰੂ ਵਿੱਚ ਨਾਜ਼ਕਾ ਲਾਈਨਜ਼ ਨੇੜੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਨਾਜ਼ਕਾ ਵਿਚ 82ਵੀਂ ਫਾਇਰ ਕੰਪਨੀ ਦੇ ਇਕ ਫਾਇਰ ਫਾਈਟਰ ਬ੍ਰਿਗੇਡੀਅਰ ਜੁਆਨ ਤਿਰਾਡੋ ਨੇ ਕਿਹਾ ਕਿ ਜਹਾਜ਼ ਸ਼ਹਿਰ ਦੇ ਇਕ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ‘ਕੋਈ ਵੀ ਵਿਅਕਤੀ ਨਹੀਂ’ ਬਚਿਆ। ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਏਰੋ ਸਾਂਟੋਸ ਨੇ ਕਿਹਾ ਕਿ ਜਹਾਜ਼ ਵਿਚ 5 ਸੈਲਾਨੀ, ਇਕ ਚਾਲਕ ਅਤੇ ਇਕ ਸਹਿ-ਚਾਲਕ ਸਵਾਰ ਸੀ। ਸੈਲਾਨੀਆਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਅਮਰੀਕਾ : ਟਮਾਟਰਾਂ ਤੋਂ ਬਾਅਦ ਹੁਣ ਆਂਡੇ ਵੀ ਹੋ ਗਏ ਜ਼ਹਿਰੀਲੇ

Canada Strong Borders Act 2025 ਕੀ ਹੈ ? ਕੈਨੇਡਾ ਵਿਚ ਹੁਣ ਸ਼ਰਨ ਲੈਣਾ ਹੋਵੇਗਾ ਔਖਾ

ਅਮਰੀਕਾ ਵਿੱਚ ਹਿੰਸਾ, ਲਾਸ ਏਂਜਲਸ ਵਿੱਚ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ

ਅਮਰੀਕਾ ਵਿੱਚ ਚੀਨੀ ਔਰਤ 'ਬਾਇਓ ਹਥਿਆਰ' ਨਾਲ ਫੜੀ ਗਈ

ਪਾਕਿਸਤਾਨ ਪਹਿਲਾਂ ਹੀ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰ ਚੁੱਕਾ ਹੈ, ਭਾਰਤ ਸੰਯੁਕਤ ਰਾਸ਼ਟਰ ਵਿੱਚ ਸ਼ਾਹਬਾਜ਼ ਸ਼ਰੀਫ 'ਤੇ ਵਰ੍ਹਿਆ

ਅਮਰੀਕੀ ਵੀਜ਼ਾ 'ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ, ਟਰੰਪ ਪ੍ਰਸ਼ਾਸਨ ਨੇ ਮੁਅੱਤਲੀ ਦੇ ਫੈਸਲੇ 'ਤੇ ਅਪਡੇਟ ਦਿੱਤਾ

ਐਲੋਨ ਮਸਕ ਦਾ ਸਟਾਰਸ਼ਿਪ ਰਾਕੇਟ: ਨੌਵੀਂ ਟੈਸਟ ਉਡਾਣ ਲਾਂਚ ਤੋਂ ਕੁਝ ਮਿੰਟਾਂ ਬਾਅਦ ਕਰੈਸ਼

ਪਾਕਿਸਤਾਨ ਦੇ ਕਰਾਚੀ ਹਾਈਵੇਅ 'ਤੇ ਫੌਜ ਦੇ ਕਾਫਲੇ 'ਤੇ ਹਮਲਾ, 32 ਜਵਾਨ ਹਲਾਕ

ਪਾਕਿਸਤਾਨ ਦੇ ਪੰਜਾਬ ਵਿੱਚ ਭਾਰੀ ਮੀਂਹ ਨੇ ਮਚਾਇਆ ਕਹਿਰ, 13 ਮੌਤਾਂ – ਸਰਕਾਰ ਨੇ ਜਾਰੀ ਕੀਤਾ ਅਲਰਟ

ਐਪਲ ਤੋਂ ਬਾਅਦ ਟਰੰਪ ਨੇ ਸੈਮਸੰਗ ਨੂੰ ਵੀ ਦਿੱਤੀ ਧਮਕੀ

 
 
 
 
Subscribe