Sunday, May 04, 2025
 
BREAKING NEWS
ਪੰਜਾਬ ਦੇ ਲੋਕ ਛੇਤੀ ਹੀ ਨਸ਼ੇ ਵੇਚ ਕੇ ਬਣਾਏ ਵੱਡੇ-ਵੱਡੇ ਮਹਿਲ ਡਿੱਗਦੇ ਵੇਖਣਗੇਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ BBMB ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ: ਮੁੱਖ ਮੰਤਰੀ ਭਗਵੰਤ ਮਾਨਬੀਬੀਐਮਬੀ ਨੇ ਪੰਜਾਬ ਨੂੰ ਪਾਣੀ ਨਾਲੋਂ ਵੱਧ ਜ਼ਖ਼ਮ ਦਿੱਤੇ - ਬਰਿੰਦਰ ਗੋਇਲਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨबरनाला में एक युवक को फंकरपंथी पडी भारीਪੰਜਾਬ-ਹਰਿਆਣਾ ਪਾਣੀ ਵਿਵਾਦ ਕੀ ਹੈ ? ਸੈਣੀ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ, ਜਾਣੋ ਅਗਲੇ ਵਿਕਲਪ ਕੀ ਹਨ?NEET ਪ੍ਰੀਖਿਆ ਕੱਲ੍ਹ, ਜਾਣੋ ਡਰੈੱਸ ਕੋਡ, ਦਸਤਾਵੇਜ਼ ਸੂਚੀ ਅਤੇ ਦਾਖਲੇ ਦੇ ਸਮੇਂ ਸਮੇਤ 10 ਨਿਯਮਗੋਆ ਦੇ ਸ਼ਿਰਗਾਓਂ ਮੰਦਰ ਦੀ ਯਾਤਰਾ ਦੌਰਾਨ ਭਗਦੜਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ

inaugration

ਪ੍ਰਧਾਨ ਮੰਤਰੀ ਮੋਦੀ ਵਲੋਂ ਡਾਕ ਟਿਕਟ ਜਾਰੀ

ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। 5 ਦਹਾਕੇ ’ਚ ਇਹ ਪਹਿਲਾ ਮੌਕਾ ਸੀ, ਜਦੋਂ ਪ੍ਰਧਾਨ ਮੰਤਰੀ AMAU ਦੇ ਕਿਸੇ ਸਮਾਗਮ ਵਿਚ

ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦਾ ਉਦਘਾਟਨ

ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਅਪਣੇ ਸੰਸਦੀ ਖੇਤਰ ਵਾਰਾਣਸੀ ਪੁੱਜੇ ਹਨ। PM ਮੋਦੀ ਦੇਵ ਦੀਵਾਲੀ ਦਾ ਪਹਿਲਾ ਦੀਵਾ ਜਗਾਉਣਗੇ। ਇਸ ਦੌਰਾਨ ਵਾਰਾਣਸੀ ਦੇ ਘਾਟ 15 ਲੱਖ ਦੀਵਿਆਂ ਨਾਲ ਜਗਮਗਾਉਣਗੇ। ਵਾਰਾਣਸੀ ਪੁੱਜੇ ਮੋਦੀ ਨੇ ਵਾਰਾਣਸੀ-ਪ੍ਰਯਾਗਰਾਜ 6-ਲੇਨ ਹਾਈਵੇਅ ਦਾ ਉਦਘਾਟਨ ਕੀਤਾ। 

10 ਰੁਪਏ ਵਿਚ ਖਾਣੇ ਵਾਲੀ ਅਟੱਲ ਕਿਸਾਨ-ਮਜ਼ਦੂਰ ਕੈਂਟੀਨ ਦਾ ਉਦਘਾਟਨ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਿਸਾਰ ਜ਼ਿਲ੍ਹਾ ਦੀ ਆਦਮਪੁਰ ਅਨਾਜ ਮੰਡੀ ਦੇ ਕਿਸਾਨ ਰੇਸਟ ਹਾਊਸ ਵਿਚ ਅਟੱਲ ਕਿਸਾਨ-ਮਜਦੂਰ ਕੈਂਟੀਨ ਦਾ ਉਦਘਾਟਨ ਕੀਤਾ। ਇਹ ਕੈਂਟੀਨ ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਹੈ, ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਿਰਫ 10 ਰੁਪਏ ਵਿਚ ਭਰਪੇਟ ਭੋਜਨ ਮਿਲੇਗਾ। ਹਿਸਾਰ ਦੀ ਇਹ ਦੂਜੀ ਕੈਂਟੀਨ ਹੈ, ਇਸ ਤੋਂ ਪਹਿਲਾਂ ਹਾਂਸੀ ਵਿਚ ਵੀ ਇਸ ਤਰ੍ਹਾ ਦੀ ਕੈਂਟੀਨ ਖੋਲੀ ਗਈ ਹੈ।

Subscribe