Friday, May 02, 2025
 

PCB

18 ਸਾਲਾਂ ਵਿੱਚ ਨਿਉਜ਼ੀਲੈਂਡ ਟੀਮ ਵਲੋਂ ਪਾਕਿਸਤਾਨ ਦਾ ਪਹਿਲਾ ਦੌਰਾ,ਉਹ ਵੀ ਹੋਇਆ ਰੱਦ

 ਨਿਉਜ਼ੀਲੈਂਡ ਕ੍ਰਿਕਟ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਪਹਿਲਾ ਵਨਡੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ, ਜਿਸ ਵਿੱਚ ਸੁਰੱਖਿਆ ਖਤਰੇ ਦਾ ਹਵਾਲਾ ਦਿੱਤਾ ਗਿਆ ਜਿਸ ਨੂੰ ਮੇਜ਼ਬਾਨ ਬੋਰਡ ਨੇ ਇੱਕਤਰਫ਼ਾ ਕਦਮ ਦੱਸਿਆ। ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਵਨ ਡੇ ਲੜੀ ਦਾ ਪਹਿਲਾ ਵਨਡੇ ਸ਼ੁੱਕਰਵਾਰ ਨੂੰ ਰਾਵਲਪਿੰਡੀ ਸਟੇਡੀਅਮ ਵਿੱਚ ਸਮੇਂ ਸਿਰ ਸ਼ੁਰੂ ਨਹੀਂ ਹੋ ਸਕਿਆ ਅਤੇ ਦੋਵੇਂ ਟੀਮਾਂ ਆਪਣੇ ਹੋਟਲ ਦੇ ਕਮਰਿਆਂ ਵਿੱਚ ਰਹੀਆਂ।

ਪਾਕਿਸਤਾਨ ਸੁਪਰ ਲੀਗ ਜੂਨ ਵਿਚ ਦੁਬਾਰਾ ਸ਼ੁਰੂ ਹੋਵੇਗੀ

ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਉਨ੍ਹਾਂ ਖਿਡਾਰੀਆਂ ਲਈ ਖ਼ੁਸ਼ੀ ਦੀ ਖ਼ਬਰ ਹੈ ਜਿਹੜੇ ਪਾਕਿਸਤਾਨ ਸੁਪਰ ਲੀਗ ਵਿਚ ਖੇਡਦੇ ਹਨ।

ਸ਼੍ਰੀਲੰਕਾ ਟੀਮ ਨੂੰ ਪਾਕਿ ਬੁਲਾਉਣ ਲਈ PCB ਨੇ ਦਿੱਤੇ ਵੱਧ ਪੈਸੇ, CEO ਨੇ ਦਿੱਤਾ ਜਵਾਬ

Subscribe