Monday, August 04, 2025
 

NEP

PhonePe 'ਤੇ ਵੱਡਾ ਫੀਚਰ, ਹੁਣ ਟੈਕਸ-ਟੂ-ਵਿਨ ਰਾਹੀਂ ਫਾਈਲ ਕੀਤਾ ਜਾ ਸਕਦਾ ਹੈ ਇਨਕਮਟੈਕਸ

ਕੋਵਿਡ-19 ਦੌਰਾਨ ਡਿਜੀਟਲ ਪਲੇਟਫਾਰਮ ਨੇ ਖੂਬ ਤਰੱਕੀ ਕੀਤੀ ਹੈ। ਵਾਇਰਸ ਕਰਕੇ ਵੱਧ ਤੋਂ ਵੱਧ ਲੋਕ ਹੁਣ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰਨਾ ਪਸੰਦ ਕਰ ਰਹੇ ਹਨ। ਅਜਿਹੇ ਚ ਆਨਲਾਈਨ ਭੁਗਤਾਨ ਵਾਲੀਆਂ ਕੰਪਨੀਆਂ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਡਿਜੀਟਲ ਪੇਮੈਂਟ ਵੋਲੇਟ ਐਪ ਫੋਨਪੇ ਨੇ ਵੀ ਆਪਣੇ ਯੂਜ਼ਰਜ਼ ਲਈ ਇਕ ਵੱਡੀ ਸੁਵਿਧਾ ਮੁਹਇਆ ਕਰਵਾਈ ਹੈ। 

UP ਸਪੈਸ਼ਲ ਸਿਕਿਉਰਿਟੀ ਫੋਰਸ ਦਾ ਗਠਨ

ਉੱਤਰ ਪ੍ਰਦਸ਼ ਦੀ ਯੋਗੀ ਸਰਕਾਰ ਵਲੋਂ ਯੂਪੀ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਗਠਨ ਦਾ ਨੋਟੀਫ਼ਿਕੇਸ਼ਨ ਜਾਰੀ 

ਕੰਗਨਾ ਰਾਣੌਤ ਨੂੰ ਕਰਨ ਜੌਹਰ ਤੋਂ ਜਾਨ ਨੂੰ ਖ਼ਤਰਾ, ਕਾਰਵਾਈ ਦੀ ਕੀਤੀ ਮੰਗ

ਮੈਂ ਵੀ ਹੋਇਆ ਸੀ ਨੈਪੋਟਿਜ਼ਮ ਦਾ ਸ਼ਿਕਾਰ : ਸੈਫ

ਬਾਲੀਵੁੱਡ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਭਤੀਜਾਵਾਦ' ਤੇ ਬਹਿਸ ਜ਼ੋਰਾਂ 'ਤੇ ਹੈ। ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ 'ਤੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ਵੀ ਸਾਹਮਣੇ ਆਏ ਹਨ। ਸੈਫ ਨੇ ਭਰਾ-ਭਤੀਜਾਵਾਦ ਬਾਰੇ ਕਈ ਖੁਲਾਸੇ ਵੀ ਕੀਤੇ ਹਨ। ਦੱਸ ਦਈਏ ਕਿ ਸੈਫ ਅਲੀ ਖਾਨ ਖੁਦ ਅਭਿਨੇਤਰੀ ਸ਼ਰਮੀਲਾ ਟੈਗੋਰ ਦੇ ਬੇਟੇ ਹਨ, ਜੋ ਕਿ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ, ਪਰ ਇੱਕ ਅਭਿਨੇਤਰੀ ਦਾ ਬੇਟਾ ਹੋਣ ਦੇ ਬਾਵਜੂਦ ਉਹ ਖ਼ੁਦ ਨੈਪੋਟਿਜ਼ਮ ਦਾ ਸ਼ਿਕਾਰ ਹੋ ਗਏ। ਸੈਫ ਨੇ ਕਿਹਾ ‘ਮੈਂ ਵੀ ਭਾਈ-ਭਤੀਜਾਵਾਦ ਦਾ ਸ਼ਿਕਾਰ ਰਿਹਾ ਹਾਂ

ਨੇਪਾਲ ਦੀ ਸੰਸਦ 'ਚ ਦੇਸ਼ ਦਾ ਨਕਸ਼ਾ ਬਦਲਣ ਵਾਲੇ ਬਿਲ ਕੀਤਾ ਪਾਸ

Subscribe