Friday, May 02, 2025
 

Launch

ਮਹਿੰਦਰ ਨੇ ਮਾਰਕੀਟ 'ਚ ਉਤਾਰੀ XUV 700

(Music Lover) ਸੰਗੀਤ ਪ੍ਰੇਮੀਆਂ ਲਈ ਖੁਸ਼ਖਬਰੀ : ਮਾਰਕੀਟ ਵਿੱਚ ਆਇਆ ਕਿਫਾਇਤੀ ਤੇ ਦਮਦਾਰ ਮਲਟੀਫੰਕਸ਼ਨ ਸਾਊਂਡਬਾਰ

5G ਸਮਾਰਟਫ਼ੋਨ ਲਾਂਚ ਕਰਨ ਦੀ ਤਿਆਰੀ 'ਚ ਮੋਟੋਰੋਲਾ

ਦੁਨੀਆਂ ਭਰ ਵਿਚ ਹੁਣ 5G ਨੈੱਟਵਰਕ ਯਾਨੀ 5G ਦਾ ਚਲਣ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵਿਚ ਵੀ  5G ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਕਈ ਕੰਪਨੀਆਂ ਹੁਣ ਭਾਰਤ ਵਿਚ ਆਪਣੇ  5G ਹੈਂਡਸੈੱਟ ਲਾਂਚ ਕਰ ਰਹੀਆਂ ਹਨ। 

ਹਾਰਲੇ ਡੇਵਿਡਸਨ ਨੇ ਬਾਜ਼ਾਰ ਵਿਚ ਉਤਾਰੀ ਇਲੈਕਟ੍ਰਿਕ ਸਾਈਕਲ

ਹਾਰਲੇ ਡੇਵਿਡਸਨ ਨੇ ਇੱਕ ਇਲੈਕਟ੍ਰਿਕ ਸਾਈਕਲ ਵਰਗੀ ਬਾਈਕ ਬਾਜ਼ਾਰ ਵਿੱਚ ਪੇਸ਼ ਕੀਤੀ ਹੈ। ਇਸ ਦਾ ਡਿਜ਼ਾਇਨ ਬਿਲਕੁਲ ਸਾਈਕਲ ਵਰਗਾ ਹੈ। ਹਾਰਲੇ ਡੇਵਿਡਸਨ e Bike ਡਵੀਜ਼ਨ ਦਾ ਨਾਂ Serial 1 eCycle ਕੰਪਨੀ ਰੱਖ ਸਕਦੀ ਹੈ। ਸਾਲ 1903 ਵਿੱਚ ਹਾਰਲੇ ਡੇਵਿਸਨ ਦੀ ਸਭ ਤੋਂ ਪੁਰਾਣੀ ਮੋਟਰਸਾਈਕਲ ਦਾ ਨਾਂ Serial Number One ਸੀ। ਇਸ ਸਾਈਕਲ ਲਈ ਵੱਖਰੀ ਟੀਮ ਬਣਾਈ ਗਈ ਹੈ ਜੋ ਇਸ ਨੂੰ ਤਿਆਰ ਕਰੇਗੀ।

ਮਾਰੂਤੀ ਨੇ ਹੈਚਬੈਕ ਸਵਿਫਟ ਦਾ ਵਿਸ਼ੇਸ਼ ਐਡੀਸ਼ਨ ਕੀਤਾ ਲਾਂਚ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਡ (MSIL) ਨੇ ਸੋਮਵਾਰ ਨੂੰ ਆਪਣੀ ਹੈਚਬੈਕ ਸਵਿਫਟ ਕਾਰ ਦਾ ਇੱਕ ਵਿਸ਼ੇਸ਼ ਸੰਸਕਰਣ ਪੇਸ਼ ਕੀਤਾ। ਇਸ ਦੀ ਕੀਮਤ ਬਾਕਾਇਦਾ ਮਾਡਲ ਤੋਂ 24 ਹਜ਼ਾਰ ਰੁਪਏ ਜ਼ਿਆਦਾ ਹੋਵੇਗੀ। 

Subscribe