Friday, May 02, 2025
 

House

ਕੀ ਲੱਗੇਗਾ ਮਕਾਨ ਕਿਰਾਏ 'ਤੇ 18% GST? ਇਹ ਹੈ ਪੂਰੀ ਸੱਚਾਈ

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਕਿੰਗਫ਼ਿਸ਼ਰ ਹਾਊਸ ਹੋਇਆ ਨਿਲਾਮ,ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਪ੍ਰਾਪਰਟੀ ਕੀਮਤਾਂ ’ਚ ਵਾਧੇ ਨਾਲ ਆਸਟਰੇਲੀਆ ਵਿਚ ਹਾਊਸਿੰਗ ਤੇਜੀ

ਰਾਜਧਾਨੀ ਸਹਿਰਾਂ ਤੇ ਰੀਜਨਲ ਇਲਾਕਿਆਂ ਵਿਚ ਪ੍ਰਾਪਰਟੀ ਕੀਮਤਾਂ ਵਿਚ ਇਕਸਾਰ ਵਾਧੇ ਦੇ ਨਾਲ ਆਸਟਰੇਲੀਆ ਇਕ ਹੋਰ ਹਾਊਸਿੰਗ ਤੇਜੀ ਦੇ ਮੱਧ ਵਿਚ ਚੱਲ ਰਿਹਾ ਹੈ।

Farmers Protest : ਰਾਤੋ ਰਾਤ ਕਿਸਾਨਾਂ ਨੇ ਲਗਾਇਆ ਨਵਾਂ ਜੁਗਾੜ 😍💪🏻

 ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 38 ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਹੁਣ ਕਿਸਾਨ ਸਰਕਾਰ ਦੇ ਨਾਲ - ਨਾਲ ਵੱਧਦੀ ਸਰਦੀ ਅਤੇ ਮੀਂਹ ਦਾ ਵੀ ਡਟ ਕੇ ਸਾਮਣਾ ਕਰ ਰਹੇ ਹਨ।

ਰਿਤਿਕ ਨੇ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਖਰਚ ਕੀਤੇ 97.50 ਕਰੋੜ

ਅਦਾਕਾਰ ਰਿਤਿਕ ਰੋਸ਼ਨ ਨੇ ਮੁੰਬਈ ਦੇ ਜੁਹੂ-ਵਰਸੋਵਾ ਲਿੰਕ ਰੋਡ 'ਤੇ ਦੋ ਆਲੀਸ਼ਾਨ ਅਪਾਰਟਮੈਂਟਸ ਖਰੀਦੇ ਹਨ। ਲੰਬੇ ਸਮੇਂ ਤੋਂ ਆਪਣੇ ਸੁਪਨੇ ਵਾਲੇ ਘਰ ਦਾ ਇੰਤਜ਼ਾਰ ਕਰ ਰਹੇ ਰਿਤਿਕ ਨੇ 97.50 ਕਰੋੜ ਰੁਪਏ ਦੇ ਕੇ ਆਪਣੇ ਨਾਮ 'ਤੇ ਦੋ ਅਪਾਰਟਮੈਂਟ ਬਣਾਏ ਹਨ। ਰਿਪੋਰਟਾਂ ਦੇ ਅਨੁਸਾਰ ਰਿਤਿਕ ਹਮੇਸ਼ਾਂ ਸੀ-ਫੇਸਿੰਗ ਵਾਲਾ ਇੱਕ ਅਪਾਰਟਮੈਂਟ ਚਾਹੁੰਦਾ ਸੀ।

ਭਾਰਤ 'ਚ ਆਰਥਿਕ ਸੁਧਾਰਾਂ ਦਾ ਫਾਇਦਾ ਚੁੱਕ ਸਕਦੇ ਹਨ ਅਮਰੀਕੀ :ਸੰਧੂ

 ਅਮਰੀਕਾ 'ਚ ਭਾਰਤ ਦੇ ਸਫ਼ੀਰ ਤਰਣਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਸਾਡੇ ਦੇਸ਼ ਦੇ ਹੌਸਲੇ ਵਧਾਊ ਆਰਥਿਕ ਸੁਧਾਰਾਂ ਨੂੰ ਕੋਰੋਨਾ ਮਹਾਮਾਰੀ ਵੀ ਹੁਣ ਨਹੀਂ ਰੋਕ ਸਕੇਗੀ। ਲੀਕ ਤੋਂ ਹਟ ਕੇ ਹੋ ਰਹੇ ਇਨ੍ਹਾਂ ਸੁਧਾਰਾਂ ਦਾ ਅਮਰੀਕਾ ਦੇ ਕਾਰੋਬਾਰੀਆਂ ਨੂੰ ਲਾਭ ਉਠਾਉਣਾ ਚਾਹੀਦਾ। ਸੰਧੂ ਆਈਆਈਏ ਵੱਲੋਂ ਵਰਜੀਨੀਆ ਬਿਜ਼ਨੈਸ ਰਾਊਂਡਟੇਬਲ ਵਿਚ ਬੋਲ ਰਹੇ ਸਨ। ਸੰਧੂ ਨੇ ਕਿਹਾ ਕਿ ਅਜਿਹਾ ਮੌਕਾ ਹੈ ਜਦੋਂ ਦੇਸ਼ ਦੇ ਸਾਰੇ ਸੈਕਟਰ ਵਿਚ ਆਰਥਿਕ 

ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਨਾਲ ਕਿਸਾਨ ਮਾਲਾਮਾਲ

ਟਾਂਡਾ ਵਿੱਚ ਆਫ ਸੀਜ਼ਨ ਸਬਜ਼ੀਆਂ ਦੀਆਂ ਪਨੀਰੀਆਂ ਦੇ ਉਤਪਾਦਨ ਨਾਲ ਕਿਸਾਨਾਂ ਦੀ ਆਰਥਕ ਹਾਲਤ ਮਜਬੂਤ ਹੋਣ ਲੱਗੀ ਹੈ। ਖੇਤਰ ਵਿੱਚ ਵਹਾਅ ਸਿੰਚਾਈ ਯੋਜਨਾ ਪਗਡੰਡੀ ਕੂਹਲ ਦੇ ਲੱਗਣ ਦੇ ਬਾਅਦ ਤੋਂ ਕਿਸਾਨਾਂ ਨੂੰ ਕਾਫ਼ੀ ਮੁਨਾਫ਼ਾ ਮਿਲ ਰਿਹਾ ਹੈ।

Subscribe