Thursday, May 01, 2025
 

Dhoni

ਭਾਰਤ ਬਨਾਮ ਇੰਗਲੈਂਡ : ਪੰਜਵਾਂ ਅਤੇ ਆਖਰੀ ਟੈਸਟ ਮੈਚ ਹੋਇਆ ਰੱਦ

BCCI ਵਲੋਂ ਧੋਨੀ ਨੂੰ ਟੀ -20 ਵਿਸ਼ਵ ਕੱਪ ਦੇ ਸਲਾਹਕਾਰ ਬਣਾਉਣ ਦੇ ਫੈਸਲੇ ਦੀ ਰੈਨਾ ਨੇ ਕੀਤੀ ਸ਼ਲਾਘਾ

ਭਾਰਤ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਗਾਮੀ T-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਮੈਂਟਰ ਨਿਯੁਕਤ ਕਰ ਕੇ ਇੱਕ ਵੱਡਾ ਫੈਸਲਾ ਲਿਆ ਹੈ।

ਹਸਪਤਾਲ ਤੋਂ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਜਾਣੋ ਕੀ ਹੈ ਹੁਣ ਹਾਲ

ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ , ਜਿਸ ਵਿਚ ਉਹ ਬਿਲਕੁਲ ਸਹੀ ਲੱਗ ਰਹੇ ਹਨ।

ਅਨਿਲ ਕੁੰਬਲੇ ਨੂੰ 50ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕੋਚ ਅਤੇ ਮਹਾਨ ਲੈੱਗ ਸਪਿਨਰ ਅਨਿਲ ਕੁੰਬਲੇ ਅੱਜ ਆਪਣਾ 50 ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਭਾਰਤੀ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। 

ਬੁਮਰਾਹ ਹਰ ਅਗਲੇ ਮੈਚ 'ਚ ਪਹਿਲਾਂ ਨਾਲੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ : ਸ਼ੇਨ ਬੋਂਡ

 ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ ਸ਼ੇਨ ਬੋਂਡ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੁੰਬਈ ਨੂੰ ਚਾਰ ਮਹੱਤਵਪੂਰਨ ਵਿਕਟਾਂ ਲੈ ਕੇ 57 ਦੌੜਾਂ ਨਾਲ

ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ : ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ : ਕਮਾਲ ਖ਼ਾਨ

IPL 2020 : ਧੋਨੀ ਨੇ ਅੰਪਾਇਰ ਨੂੰ ਲੈ ਕੇ ਕੀਤਾ ਨਵਾਂ ਬਖੇੜਾ

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (IPL) ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਇੱਥੇ ਮੰਗਲਵਾਰ ਨੂੰ ਮੈਦਾਨੀ ਅੰਪਾਇਰ ਵਲੋਂ ਆਪਣੇ ਫੈਸਲੇ ਨੂੰ ਬਦਲਣ ਦੇ ਕਾਰਨ ਨਿਰਾਸ਼ ਹੋ ਗਏ। ਅੰਪਾਇਰ ਨੇ ਬੱਲੇਬਾਜ਼

IPL 2020 CSK vs MI : ਚੇਨਈ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਆਬੂ ਧਾਬੀ 'ਚ IPL -13 ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਚੇਨਈ ਨੇ ਟਾਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ

IPL 2020 : ਮੁੰਬਈ ਤੇ ਚੇੱਨਈ ਦਰਮਿਆਨ ਹੋਵੇਗੀ ਜ਼ੋਰਦਾਰ ਭਿੜਤ

IPL 2020 ਦੀ ਸ਼ੁਰੂਆਤ ਅੱਜ ਦੋ ਧਾਕੜ ਟੀਮਾਂ ਨਾਲ ਪਹਿਲੇ ਮੈਚ ਤੋਂ ਹੋਣ ਜਾ ਰਹੀ ਹੈ। ਮੁੰਬਈ ਇੰਡੀਅਨਜ਼ ਦੇ ਤੂਫ਼ਾਨੀ ਬੱਲੇਬਾਜ਼

IPL 2020 : ਇਸ ਵਾਰ ਨਹੀਂ ਖੇਡਣਗੇ ਇਹ ਪੰਜ ਵੱਡੇ ਚਿਹਰੇ, ਆਪਣੀ ਟੀਮ ਦੇ ਸਨ ਵੱਡੇ ਮੋਹਰੇ

19 ਸਿਤੰਬਰ ਤੋਂ ਯੂਏਈ ਵਿੱਚ ਆਈਪੀਏਲ ਦਾ 13ਵਾਂ ਸੀਜ਼ਨ ਸ਼ੁਰੂ ਹੋ ਜਾਵੇਗਾ । ਕੋਰੋਨਾ ਕਾਲ ਵਿੱਚ ਭਾਰਤ ਤੋਂ ਬਾਹਰ ਹੋਣ ਜਾ ਰਹੇ ਇਸ ਟੂਰਨਾਮੇਂਟ ਨੂੰ ਲੈ ਕੇ ਬੀਸੀਸੀਆਈ ਕਾਫ਼ੀ ਚੇਤੰਨ ਹੈ । ਆਪਣੇ ਪਹਿਲਾਂ ਟਾਇਟਲ ਦਾ ਇੰਤਜਾਰ ਕਰ ਰਹੀ ਦਿੱਲੀ ਕੈਪਿਟਲਸ, ਕਿੰਗਸ ਇਲੇਵਨ ਪੰਜਾਬ ਅਤੇ ਰਾਇਲ ਚੈਲੇਂਜਰਸ ਬੇਂਗਲੁਰੁ ਦੀਆਂ ਟੀਮਾਂ ਨਵੇਂ ਮਾਹੌਲ ਨੂੰ ਆਪਣੇ ਪੱਖ ਵਿੱਚ ਕਰਣਾ ਚਾਹੁਣਗੀਆਂ।

ਸਚਿਨ ਤੇ ਕੋਹਲੀ ਨੇ ਧੋਨੀ ਨੂੰ ਸ਼ੁੱਭਕਾਮਨਾਵਾਂ ਦਿਤੀਆਂ

ਸੰਨਿਆਸ ਲੈਂਦੇ ਹੀ ਉੱਠਣ ਲੱਗੀ ਧੋਨੀ ਨੂੰ ਭਾਰਤ ਰਤਨ ਦੇਣ ਦੀ ਮੰਗ , ਸਾਬਕਾ ਮੰਤਰੀ ਨੇ ਜਤਾਈ ਇੱਛਾ

ਧੋਨੀ ਤੋਂ ਬਾਅਦ ਹੁਣ ਇਸ ਦਿੱਗਜ ਨੇ ਵੀ ਲਿਆ ਕ੍ਰਿਕਟ ਤੋਂ ਸੰਨਿਆਸ

ਧੋਨੀ ਨੇ ਕ੍ਰਿਕਟ ਨੂੰ ਕਿਹਾ 'ਅਲਵੀਦਾ'

 ਟੀਮ ਇੰਡੀਆ ਨੂੰ 2011 ਦਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਧੋਨੀ ਨੇ ਸ਼ਨੀਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਦੇ ਨਾਲ ਇਕ ਵੀਡੀਓ ਪੋਸਟ ਕੀਤੀ।

Subscribe