Tuesday, November 04, 2025
 
BREAKING NEWS
🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧਪੰਜਾਬ ਵਿੱਚ ਤਾਪਮਾਨ ਡਿੱਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਨਵੰਬਰ 2025)ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀਦਿੱਲੀ ਦਾ ਨਾਮ 'ਇੰਦਰਪ੍ਰਸਥ' ਰੱਖਿਆ ਜਾਣਾ ਚਾਹੀਦਾ ਹੈ... ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰਅੱਜ ਤੋਂ ਦਿੱਲੀ ਵਿੱਚ ਇਨ੍ਹਾਂ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ, ਕਿਹੜੇ ਵਾਹਨਾਂ ਨੂੰ ਛੋਟ ਹੋਵੇਗੀ ਅਤੇ ਇਹ ਪਾਬੰਦੀ ਕਿਉਂ ਲਗਾਈ ਗਈ ਹੈ?ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾMohali : ਏਅਰਪੋਰਟ ਰੋਡ 'ਤੇ ਰੀਅਲ ਅਸਟੇਟ ਕਾਰੋਬਾਰੀ 'ਤੇ ਗੋਲੀਬਾਰੀਡੀਆਰਆਈ ਨੇ ਮੁੰਬਈ ਹਵਾਈ ਅੱਡੇ 'ਤੇ ਗੁਪਤ ਕਾਰਵਾਈ ਕੀਤੀ; ਕਰੋੜਾਂ ਰੁਪਏ ਦੇ ਸਾਮਾਨ ਵਾਲੇ ਕੌਫੀ ਪੈਕੇਟ ਮਿਲੇ,

Dance

ਜਨਮਦਿਨ ਦੀ ਪਾਰਟੀ 'ਚ ਡਾਂਸ ਕਰਦੇ ਸਮੇਂ ਹੋਈ ਸ਼ਖ਼ਸ ਦੀ ਮੌਤ

ਸਪਨਾ ਚੌਧਰੀ ਨੂੰ ਅਦਾਲਤ ਤੋਂ ਲੱਗਾ ਝਟਕਾ

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੂੰ ACJM ਅਦਾਲਤ ਤੋਂ ਝਟਕਾ ਲੱਗਾ ਹੈ। ਅਦਾਲਤ ਨੇ ਸਪਨਾ ਚੌਧਰੀ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਆਸ਼ਿਆਨਾ ਪੁਲਿਸ ਸਟੇਸ਼ਨ ਵਿਚ ਦਰਜ ਕੇਸ ਤੋਂ ਆਪਣੇ ਆਪ ਨੂੰ ਦੋਸ਼ਾਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ। 

ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਸਟੇਜ ’ਤੇ ਆਈ ਸਪਨਾ ਚੌਧਰੀ

ਹਰਿਆਣਵੀ ਡਾਂਸਰ ਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਦਿਵਾਨੇ ਅੱਜ ਹਰ ਜਗ੍ਹਾ ਮੌਜੂਦ ਹਨ।

ਬਾਈਟਡਾਨਸ ਨੇ ਠੁਕਰਾਇਆ ਮਾਈਕਰੋਸਾਫ਼ਟ ਦਾ ਪ੍ਰਸਤਾਵ, ਨਹੀਂ ਵੇਚੇਗੀ ਟਿਕਟਾਕ ਦੀ ਹਿੱਸੇਦਾਰੀ

 Tiktok ਦੇ ਅਮਰੀਕੀ ਅਪਰੇਸ਼ਨਜ਼ ਦੀ ਵਿਕਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਗੱਲਬਾਤ ਦਾ ਦੌਰ ਜਾਰੀ ਸੀ। ਇਸ ਗੱਲਬਾਤ ਦੇ ਦੌਰ 'ਚ ਸਭ ਤੋਂ ਪਹਿਲਾਂ ਨਾਂ Microsoft ਕੰਪਨੀ ਦਾ ਆਉਂਦਾ ਸੀ। ਹਾਲਾਂਕਿ ਹੁਣ Microsoft ਕੰਪਨੀ ਇਸ ਡੀਲ ਤੋਂ ਹੱਟ ਗਈ ਹੈ।

Subscribe