Thursday, September 18, 2025
 
BREAKING NEWS
ਦਿਮਾਗ਼ ਖਾਣ ਵਾਲੇ ਅਮੀਬਾ ਨੇ ਕੇਰਲ ਵਿੱਚ ਤਬਾਹੀ ਮਚਾ ਦਿੱਤੀ, ਹੁਣ ਤੱਕ 19 ਲੋਕਾਂ ਦੀ ਮੌਤ; ਇਹ ਦੁਰਲੱਭ ਬਿਮਾਰੀ ਕੀ ਹੈ?ਪੰਜਾਬ ਦੇ ਮੌਸਮ ਦਾ ਹਾਲ ਜਾਣੋਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਸਤੰਬਰ 2025)ਦਿਸ਼ਾ ਪਟਨੀ ਦੇ ਘਰ ਗੋਲੀਬਾਰੀ ਦੇ ਦੋਸ਼ੀ ਗਾਜ਼ੀਆਬਾਦ ਵਿੱਚ ਮੁਕਾਬਲੇ ਵਿੱਚ ਮਾਰੇ ਗਏਜਯਾ ਸ਼ੈੱਟੀ ਕਤਲ ਕੇਸ: ਸੁਪਰੀਮ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੀ ਜ਼ਮਾਨਤ ਰੱਦ ਕੀਤੀਹਿਮਾਚਲ ਅਤੇ ਉੱਤਰਾਖੰਡ ਵਿੱਚ ਮੀਂਹ ਦਾ ਕਹਿਰ, ਉੱਤਰ ਪ੍ਰਦੇਸ਼ ਵਿੱਚ ਓਰੇਂਜ ਅਲਰਟ ਜਾਰੀBMW ਹਾਦਸਾ: ਨਵਜੋਤ ਨੂੰ 22 ਕਿਲੋਮੀਟਰ ਦੂਰ ਹਸਪਤਾਲ ਲਿਜਾਣ ਦਾ ਖੁਲਾਸਾ, ਨਿੱਜੀ ਰਿਸ਼ਤਾ ਆਇਆ ਸਾਹਮਣੇਈਥਾਨੌਲ ਮਿਸ਼ਰਤ ਪੈਟਰੋਲ 'ਤੇ ਮੋਦੀ ਸਰਕਾਰ ਦਾ ਸਪੱਸ਼ਟੀਕਰਨ: ਕੀ ਇੰਜਣ ਖਰਾਬ ਹੋ ਰਹੇ ਹਨ?ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਭਾਰਤੀ ਕੌਂਸਲੇਟ 'ਤੇ ਕਬਜ਼ੇ ਦੀ ਧਮਕੀ, ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅਪਿੰਡ ਕਿਲਾ ਰਾਏਪੁਰ ਵਿੱਚ ਅਮਰੀਕੀ ਔਰਤ ਦਾ ਕਤਲ

Bill

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

ਮੋਦੀ ਸਰਕਾਰ ਵਲੋ ਇਕ ਹੋਰ ਬਿੱਲ ਤਿਆਰੀ ਵਿੱਚ, ਫਿਰ ਪੈ ਸਕਦੈ ਰੱਫੜ

ਭਾਰਤ ਦੀ ਭਾਜਪਾ ਸਰਕਾਰ ਵਲੋ ਧੜਾਧੜ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਅਜਿਹੇ ਵਿਚ ਲੋਕਾਂ ਦਾ ਰੋਹ ਹੋਰ ਭੜਕ ਸਕਦਾ ਹੈ ? 

ਹਰਿਆਣੇ ਦੇ ਖੇਤੀਬਾੜੀ ਮੰਤਰੀ ਅਤੇ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ,ਮਾਮਲਾ ਦਰਜ

ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਚ ਸ਼ੁੱਕਰਵਾਰ ਨੂੰ ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅਤੇ ਸਥਾਨਕ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ . ਪੱਤਰਕਾਰ ਨੇ ਭਿਵਾਨੀ ਦੇ ਪੁਲਿਸ ਕਮਿਸ਼ਨਰ ਸੁਮੇਰ ਪ੍ਰਤਾਪ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ . 

ਟਿਊਬਵੈਲਾਂ ਲਈ 10 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਬਿਜਲੀ : ਰਣਜੀਤ ਸਿੰਘ

ਬਿਜਲੀ, ਜੇਲ ਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸਿਰਸਾ, ਭਿਵਾਨੀ, ਰਿਵਾੜੀ, ਦਾਦਰੀ, ਗੁਰੂਗ੍ਰਾਮ ਆਦਿ ਇਲਾਕਿਆਂ ਵਿਚ ਟਿਊਬਵੈਲਾਂ ਲਈ 10 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ| ਸੂਬੇ ਦੇ 4700 ਪਿੰਡਾਂ ਵਿਚ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਬਾਕੀ ਪਿੰਡਾਂ ਵਿਚ ਵੀ ਜਲਦ ਹੀ 24 ਘੰਟੇ ਬਿਜਲੀ ਸਪਲਾਈ ਕੀਤੀ ਜਾਵੇਗੀ| ਬਿਜਲੀ ਮੰਤਰੀ ਰਣਜੀਤ ਸਿੰਘ ਅੱਜ ਸਿਰਸਾ ਪੁਲਿਸ ਸੁਪਰਡੈਂਟ ਦਫਤਰ ਵਿਚ ਸਥਾਪਿਤ ਕੀਤੇ ਗਏ ਸੀਸੀਟੀਵੀ ਕੈਮਰਾ ਕੰਟ੍ਰੋਲ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ|

"ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ"; ਅਸਲ ਕਿਸਾਨ ਦੇ ਰੂ-ਬ-ਰੂ ਕਰਵਾਉਂਦੀ ਕਹਾਣੀ

"ਜੱਟ ਮੌਜਾਂ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ" ਟਰੈਕਟਰ ਤੇ ਉੱਚੀ ਉੱਚੀ ਇਹ ਗਾਣਾ ਵੱਜਦਾ ਆ ਰਿਹਾ ਸੀ,

ਖੇਤੀ ਬਿੱਲ ਵਿਰੋਧ 'ਚ ਅੱਜ ਬਟਾਲਾ 'ਚ ਲੱਗੇਗਾ ਵੱਡਾ ਧਰਨਾ, ਨਾਮੀ ਕਲਾਕਾਰ ਕਰਨਗੇ ਆਵਾਜ਼ ਬੁਲੰਦ

ਖੇਤੀ ਆਰਡੀਨੈਂਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਅਜਿਹੇ 'ਚ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ

HRTC ਤੇ ਪਈ ਕੋਰੋਨਾ ਦੀ ਵੱਡੀ ਮਾਰ, ਹੋਵੇਗੀ ਉੱਚ ਪੱਧਰੀ ਜਾਂਚ

 ਇਸ ਨ੍ਹੂੰ ਲੈ ਕੇ ਐਚਆਰਟੀਸੀ ਕੁੱਲੂ ਅਤੇ ਬਿਜਲੀ ਬੋਰਡ ਆਹਮਣੇ - ਸਾਹਮਣੇ ਹਨ। ਮਾਮਲਾ ਗੰਭੀਰ ਹੋਣ ਉੱਤੇ ਐਚਆਰਟੀਸੀ ਦੇ ਅਧਿਕਾਰੀਆਂ ਨੇ ਆਵਾਜਾਈ ਮੰਤਰੀ ਨੂੰ ਵੀ ਜਾਣੂ ਕਰਵਾ ਦਿੱਤਾ ਹੈ । 

ਨੇਪਾਲ ਦੀ ਸੰਸਦ 'ਚ ਦੇਸ਼ ਦਾ ਨਕਸ਼ਾ ਬਦਲਣ ਵਾਲੇ ਬਿਲ ਕੀਤਾ ਪਾਸ

ਕਰਜ਼ਾ ਬੇਸ਼ੱਕ ਨਾ ਮਿਲੇ ਅਸੀ ਅਪਣੇ ਬਲਬੂਤੇ ਪੰਜਾਬ ਚਲਾਵਾਂਗੇ : ਰੰਧਾਵਾ

 
 
 
 
 
Subscribe