Tuesday, November 04, 2025
 
BREAKING NEWS
🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧਪੰਜਾਬ ਵਿੱਚ ਤਾਪਮਾਨ ਡਿੱਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਨਵੰਬਰ 2025)ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀਦਿੱਲੀ ਦਾ ਨਾਮ 'ਇੰਦਰਪ੍ਰਸਥ' ਰੱਖਿਆ ਜਾਣਾ ਚਾਹੀਦਾ ਹੈ... ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰਅੱਜ ਤੋਂ ਦਿੱਲੀ ਵਿੱਚ ਇਨ੍ਹਾਂ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ, ਕਿਹੜੇ ਵਾਹਨਾਂ ਨੂੰ ਛੋਟ ਹੋਵੇਗੀ ਅਤੇ ਇਹ ਪਾਬੰਦੀ ਕਿਉਂ ਲਗਾਈ ਗਈ ਹੈ?ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾMohali : ਏਅਰਪੋਰਟ ਰੋਡ 'ਤੇ ਰੀਅਲ ਅਸਟੇਟ ਕਾਰੋਬਾਰੀ 'ਤੇ ਗੋਲੀਬਾਰੀਡੀਆਰਆਈ ਨੇ ਮੁੰਬਈ ਹਵਾਈ ਅੱਡੇ 'ਤੇ ਗੁਪਤ ਕਾਰਵਾਈ ਕੀਤੀ; ਕਰੋੜਾਂ ਰੁਪਏ ਦੇ ਸਾਮਾਨ ਵਾਲੇ ਕੌਫੀ ਪੈਕੇਟ ਮਿਲੇ,

BMC

ਅਦਾਕਾਰਾ ਕੰਗਨਾ ਰਣੌਤ ਨੂੰ ਮੁੰਬਈ ਪੁਲਿਸ ਨੇ ਜਾਰੀ ਕੀਤਾ ਤੀਜਾ ਨੋਟਿਸ

ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਫਿਲਮ ਅਭਿਨੇਤਰੀ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਵਿਵਾਦਪੂਰਨ ਟਵੀਟ 'ਤੇ ਸਵਾਲ ਕਰਨ ਲਈ ਤੀਜਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਕੰਗਨਾ ਅਤੇ ਰੰਗੋਲੀ ਨੂੰ ਪੁੱਛਗਿੱਛ ਲਈ 23 ਅਤੇ 24 ਨਵੰਬਰ ਨੂੰ ਬਾਂਦਰਾ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੰਗਨਾ ਰਨੌਤ ਨੇ ਕੀਤੀ ਨਿਕਿਤਾ ਤੋਮਰ ਲਈ ਬਰੇਵਰੀ ਐਵਾਰਡ ਦੀ ਮੰਗ

ਅਭਿਨੇਤਰੀ ਕੰਗਨਾ ਰਨੌਤ ਬਾਲੀਵੁੱਡ ਦੀ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜੋ ਹਰ ਮੁੱਦੇ 'ਤੇ ਆਪਣੀ ਗੱਲ ਰੱਖਦੀ ਹੈ। ਹਾਲ ਹੀ ਵਿੱਚ, ਹਰਿਆਣੇ ਦੇ ਬੱਲਭਗੜ ਵਿੱਚ ਨਿਕਿਤਾ ਤੋਮਰ ਦੇ ਦਿਨ ਦਿਹਾੜੇ ਕਤਲ ਦੇ ਸੰਬੰਧ ਵਿੱਚ ਕੰਗਨਾ ਨੇ ਹੁਣ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਨਿਕਿਤਾ ਤੋਮਰ ਲਈ ਸਰਕਾਰ ਤੋਂ ਬਰੇਵਰੀ ਐਵਾਰਡ ਦੀ ਮੰਗ ਕੀਤੀ ਹੈ। 

ਕੰਗਨਾ ਰਨੌਤ ਆਮਿਰ ਖਾਨ 'ਤੇ ਕੱਸਿਆ ਤੰਜ, ਲਕਸ਼ਮੀਬਾਈ ਅਤੇ ਸਾਵਰਕਰ ਨਾਲ ਕੀਤੀ ਖੁਦ ਦੀ ਤੁਲਨਾ

ਅਭਿਨੇਤਰੀ ਕੰਗਨਾ ਰਨੌਤ ਆਪਣੇ ਬੇਬਾਕ  ਬਿਆਨਾਂ ਕਾਰਨ ਮੁਸੀਬਤ ਵਿਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਦੇ ਖਿਲਾਫ ਇਕ ਹੋਰ ਸ਼ਿਕਾਇਤ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਕੰਗਨਾ ਦੇ ਮੁੰਬਈ ਸ਼ਹਿਰ ਅਤੇ ਮੁੰਬਈ ਪੁਲਿਸ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਲਈ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਗਣਾ ਰਨੌਤ ਖ਼ਿਲਾਫ਼ ਕਾਂਗੜਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਖਿਲਾਫ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦਾ ਕੇਸ ਦਰਜ ਕੀਤਾ ਸੀ।

ਰਿਹਾਇਸ਼ੀ ਪ੍ਰਾਜੈਕਟ ਸਨਟੇਕ ਲਈ ਰਿਐਲਟੀ ਮੁੰਬਈ 'ਚ ਖਰੀਦੇਗੀ 50 ਏਕੜ ਜ਼ਮੀਨ

ਸਨਟੇਕ ਰਿਐਲਟੀ ਲਿਮਟਿਡ ਮੁੰਬਈ ਵਿਚ ਰਿਹਾਇਸ਼ੀ ਪ੍ਰਾਜੈਕਟ ਲਈ 50 ਏਕੜ ਜ਼ਮੀਨ ਦਾ ਟੁਕੜਾ ਖਰੀਦੇਗੀ।ਮੰਗਲਵਾਰ ਨੂੰ BMC ਨੂੰ ਭੇਜੇ ਇੱਕ ਸੰਚਾਰ ਵਿੱਚ ਰੀਅਲ ਅਸਟੇਟ ਕੰਪਨੀ ਨੇ ਕਿਹਾ ਕਿ ਉਸ ਨੇ ਵਾਸਿੰਦ ਵਿੱਚ ਤਕਰੀਬਨ 50 ਏਕੜ ਜ਼ਮੀਨ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਲਗਭਗ 26 ਲੱਖ ਵਰਗ ਫੁੱਟ ਖੇਤਰ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨਾਲ 1,250 ਕਰੋੜ ਰੁਪਏ ਦੀ ਆਮਦਨੀ ਹੋਵੇਗੀ।

ਬਾਲੀਵੁੱਡ ਡਰੱਗਸ ਮਾਮਲਾ : ਜਿਸ ਥਾਲੀ ਵਿਚ ਖਾਦੇ ਨੇ, ਉਸੇ 'ਚ ਛੇਦ ਕਰਦੇ ਨੇ : ਜਯਾ ਬੱਚਣ

ਅੱਜ ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਣ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਉੱਤੇ ਬਿਨਾਂ ਨਾਮ ਲਏ ਡਰੱਗਸ ਮਾਮਲੇ ਨੂੰ ਲੈ ਕੇ ਸ਼ਬਦੀ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਹੈ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ

ਸਖਤ ਸੁਰੱਖਿਆ 'ਚ ਸੋਮਵਾਰ ਦੇਰ ਰਾਤ ਮਨਾਲੀ ਪਹੁੰਚੀ ਬਾਲੀਵੁਡ ਐਕਟਰੈਸ ਕੰਗਣਾ ਰਣੌਤ

ਬਾਲੀਵੁਡ ਐਕਟਰੈਸ ਕੰਗਣਾ ਰਣੌਤ ਸੋਮਵਾਰ ਦੇਰ ਰਾਤ ਮਨਾਲੀ ਸਥਿਤ ਆਪਣੇ ਘਰ ਪਹੁੰਚੀ। ਮੁੰਬਈ 'ਚ BMC ਦੁਆਰਾ ਕੰਗਣਾ ਦਾ ਦਫਤਰ ਤੋੜੇ ਜਾਣ ਮਗਰੋਂ ਜਿੱਥੇ ਮਹਾਰਾਸ਼ਟਰ ਸਰਕਾਰ ਅਤੇ BMC ਦੇ 

BMC ਵਲੋਂ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀ. ਐਮ. ਸੀ. ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ, BMC ਨੇ ਅਦਾਕਾਰਾ ਦੇ 

BMC ਦੀ ਕਾਰਵਾਈ 'ਚ ਸੂਬਾ ਸਰਕਾਰ ਦੀ ਨਹੀਂ ਕੋਈ ਭੂਮਿਕਾ : ਸ਼ਰਦ ਪਵਾਰ

ਅਭਿਨੇਤਰੀ  ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ 'ਚ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐਮ.ਸੀ. ਦੀ ਕਾਰਵਾਈ ਨੂੰ ਸਹੀ ਦਸਿਆ ਹੈ।

ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਿਲ ਹੋਈ ਕੰਗਣਾ ਰਣੌਤ ਦੀਆਂ ਮਾਂ, ਕਿਹਾ - ਮਹਾਰਾਸ਼ਟਰ ਸਰਕਾਰ ਨੇ ਜੋ ਕੀਤਾ . . .

ਕੰਗਣਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਤਣਾਅ ਬਣਿਆ ਹੋਇਆ ਹੈ। BMC ਦੁਆਰਾ ਕੰਗਣਾ ਦਾ ਦਫ਼ਤਰ ਤੋੜੇ ਜਾਣ ਮਗਰੋਂ ਇਸ ਮਾਮਲੇ ਨੇ ਹੋਰ ਤੂਲ ਫੜ ਲਿਆ ਹੈ। ਲੋਕ ਵੀ ਇਸ ਵਿਵਾਦ ਨੂੰ ਲੈ ਕੇ ਦੋ ਹਿੱਸੀਆਂ ਵਿੱਚ ਵੰਡੇ ਗਏ ਹਨ । ਇਸ ਵਿੱਚ ਕੰਗਣਾ ਰਣੌਤ ਦੀ ਮਾਂ ਆਸ਼ਾ ਰਣੌਤ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ।

ਸ਼ਰਾਬ ਪ੍ਰੇਮੀਆਂ ਲਈ ਇੱਕ ਚੰਗੀ ਖਬਰ , ਬੀ.ਐਮ.ਸੀ. ਨੇ ਦੱਸੇ ਨਿਯਮ

Subscribe