Sunday, August 03, 2025
 

ਧਮਾਕਾ

ਗੈਸ ਸਿਲੇਂਡਰ ਨੂੰ ਲੱਗੀ ਅੱਗ ਨੇ ਉਡਾਏ ਚੀਥੜੇ

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਉਸ ਸਮੇਂ ਹਾੜਕੰਪ ਮੱਚ ਗਿਆ , ਜਦੋਂ ਅਚਾਨਕ ਬੁੱਧਵਾਰ ਦੀ ਦੇਰ ਸ਼ਾਮ ਜ਼ੋਰਦਾਰ ਧਮਾਕਾ ਹੋਇਆ। ਇੱਥੇ ਹਯਾਤਨਗਰ ਥਾਣਾ ਖੇਤਰ ਦੇ ਪਿੰਡ ਰਾਏਪੁਰ ਵਿੱਚ ਗੈਸ ਸਿਲੇਂਡਰ ਫਟਣ ਨਾਲ ਘਰ ਦੀ ਦੀਵਾਰ ਅਤੇ ਲੋਹੇ ਦਾ ਮੁੱਖ ਗੇਟ ਟੁੱਟ ਕੇ ਡਿੱਗ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਕਾਨ ਦੀ ਦੂਜੀ ਮੰਜਿਲ ਤੱਕ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਲੋਕਾਂ ਨੂੰ ਲੱਗਾ ਕਿ ਬੰਬ ਬਲਾਸਟ ਹੋ ਗਿਆ ਹੈ।

ਪੁਲਿਸ ਕਰਮੀ ਦੇ ਭਰਾ ਦੇ ਘਰ ਦੇ ਬਾਹਰ ਹੋਇਆ ਧਮਾਕਾ, ਤਿੰਨ ਕਾਰਾਂ ਸੜੀਆਂ

ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਇਕ ਪੁਲਿਸ ਕਰਮੀ ਦੇ ਭਰਾ ਦੇ ਘਰ ਦੇ ਬਾਹਰ ਬੰਬ ਧਮਾਕਾ ਹੋਇਆ, ਜਿਸ 'ਚ ਤਿੰਨ ਕਾਰਾਂ ਨੁਕਸਾਨੀਆਂ ਗਈਆਂ। ਇਹ ਜਾਣਕਾਰੀ ਪੁਲਿਸ ਨੇ ਦਿਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਧਮਾਕਾ ਇਸ ਸਰਹੱਦੀ ਜ਼ਿਲ੍ਹੇ ਦੇ ਮੈਰਾ ਚੌਕੀਆਂ ਪਿੰਡ 'ਚ ਸਨਿਚਰਵਾਰ ਰਾਤ ਨੂੰ ਹੋਇਆ।

ਸਿਲੰਡਰ ਫਟਣ ਕਾਰਣ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

ਅਮਰੀਕਾ: ਰਸਾਇਣ ਪਲਾਂਟ ਚ ਧਮਾਕਾ, 4 ਜ਼ਖ਼ਮੀ

Subscribe