Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਆਸਟ੍ਰੇਲੀਆ

ਆਈਸ ਕਰੀਮ ਦਾ ਪੁਰਾਣਾ ਨਾਮ ਬਦਲਣ ਲਈ ਪਾਈ ਪਟੀਸ਼ਨ

March 26, 2021 06:59 PM

ਮੈਲਬੌਰਨ (ਏਜੰਸੀਆਂ) : ਰੀਜਨਲ ਡਬਲਯੂਏਏ ਦੇ ਇਕ ਵਿਅਕਤੀ ਨੇ ਮਨਪਸੰਦ ਆਸਟਰੇਲੀਅਨ ਆਈਸ ਕਰੀਮ ਦਾ ਅਪਮਾਨਜਨਕ ਤੇ ਪੁਰਾਣਾ ਨਾਂਅ ਬਦਲਣ ’ਤੇ ਜ਼ੋਰ ਦੇਣ ਲਈ ਇਕ ਪਟੀਸ਼ਨ ਸ਼ੁਰੂ ਕੀਤੀ ਹੈ। ਬਰਾਇਨ ਐਮਸੀ ਨਾਮ ਨਾਲ ਜਾਣੇ ਜਾਂਦੇ ਆਸਟਰੇਲੀਅਨ ਵਿਅਕਤੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ ਅਤੇ ਉਦੋਂ ਆਈਸ ਕਰੀਮ ਦਿੱਗਜ ਸਟਰੀਟਸ ਤੇ ਇਸ ਦੀ ਪ੍ਰਮੁੱਖ ਕੰਪਨੀ ਯੂਨੀਲੀਵਰ ਨਾਲ ਲੜਾਈ ਲੜ ਰਿਹਾ ਹੈ। ਪਟੀਸ਼ਨ ਨੂੰ ਹੁਣ ਤੱਕ 800 ਦਸਤਖਤ ਮਿਲੇ ਹਨ। ਐਮਸੀ ਨੇ ਆਈਸ ਕਰੀਮ ਦਾ ਨਾਂਅ, ਜਿਹੜਾ 1959 ਵਿਚ ਰਿਲੀਜ ਕੀਤਾ ਗਿਆ ਸੀ, ਨੂੰ ਪੁਰਾਣਾ ਤੇ ਅਪਮਾਨਜਨਕ ਆਖਿਆ ਹੈ ਅਤੇ ਇਸ ਦੇ ਸਿਰਲੇਖ ਤੋਂ ਗੇਅ ਸਬਦ ਨੂੰ ਹਟਾਉਣ ਦਾ ਸੱਦਾ ਦੇ ਰਿਹਾ ਹੈ।

 

Have something to say? Post your comment

 

ਹੋਰ ਆਸਟ੍ਰੇਲੀਆ ਖ਼ਬਰਾਂ

 
 
 
 
Subscribe