Friday, March 20, 2026
BREAKING NEWS
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਾਰਚ 2026)ਆਰਥਿਕ ਸੰਕਟ ਵਿਚਾਲੇ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਸਾਰੇ ਕੈਬਨਿਟ ਰੈਂਕ ਖਤਮ, ਤਨਖਾਹਾਂ 'ਤੇ ਵੀ ਲਗਾਈ ਰੋਕWeather Shift in Punjab: Rain Alert for 4 Districts as Cold Returns

ਖੇਡਾਂ

ਅਜੀਬ ਮੁਕਾਬਲਾ : ਜਹਾਜ਼ ਦੀ ਛੱਤ ’ਤੇ ਹੋਵੇਗਾ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਅਗਲਾ ਮੁਕਾਬਲਾ 💪

March 01, 2021 10:33 PM

ਨਵੀਂ ਦਿੱਲੀ (ਏਜੰਸੀਆਂ) : ਅਕਸਰ ਖਿਡਾਰੀ ਤੇ ਉਨ੍ਹਾਂ ਦੇ ਸਪਾਂਸਰ ਟੇਢੇ-ਮੇਢੇ ਮੁਕਾਬਲੇ ਆਯਜਿਤ ਕਰਵਾਉਂਦੇ ਰਹਿੰਦੇ ਹਨ ਪਰ ਭਾਰਤੀ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਬੜਾ ਹੀ ਅਜੀਬ ਮੁਕਾਬਲਾ ਹੋਣ ਜਾ ਰਿਹਾ ਹੈ। ਵਿਜੇਂਦਰ ਸਿੰਘ ਦਾ ਅਗਲਾ ਮੁਕਾਬਲਾ 19 ਮਾਰਚ ਨੂੰ ਗੋਆ ’ਚ ਇਕ ਕੈਸੀਨੋ ਜਹਾਜ਼ ਦੀ ਛੱਤ ’ਤੇ ਹੋਵੇਗਾ। ਇਸ ਮੁਕਾਬਲੇ ’ਚ ਉਨ੍ਹਾਂ ਦੇ ਵਿਰੋਧੀ ਦੇ ਨਾਂ ਦਾ ਐਲਾਨ ਅਜੇ ਨਹੀਂ ਹੋਇਆ ਪਰ ਵਿਜੇਂਦਰ 18 ਸਾਲ ਬਾਅਦ ਗੋਆ ’ਚ ਕੋਈ ਮੁਕਾਬਲਾ ਖੇਡਣਗੇ। 35 ਸਾਲਾ ਵਿਜੇਂਦਰ ਨੇ ਕਿਹਾ ਕਿ ਮੈਂ ਗੋਆ ’ਚ ਖੇਡਣ ਲਈ ਉਤਸੁਕ ਹਾਂ ਕਿਉਂਕਿ ਉਥੋਂ ਦੇ ਲੋਕ ਖੇਡਾਂ ਨੂੰ ਬਹੁਤ ਪਿਆਰ ਕਰਦੇ ਹਨ। ਗੋਆ ’ਚ ਫ਼ੁੱਟਬਾਲ ਪ੍ਰਤੀ ਵੀ ਦੀਵਾਨਗੀ ਹੈ ਪਰ ਮੁੱਕੇਬਾਜ਼ੀ ਨੂੰ ਵੀ ਲੋਕ ਪਸੰਦ ਕਰਦੇ ਹਨ। ਹੁਣ ਦੇਖਣਾ ਹੋਵੇਗਾ ਕਿ ਜਹਾਜ਼ ਦੀ ਛੱਤ ’ਤੇ ਵਿਜੇਂਦਰ ਸਿੰਘ ਨਾਲ ਮੁਕਾਬਲਾ ਕਰਨ ਲਈ ਕੌਣ ਉਤਰਦਾ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ: ICC ਨੇ ਚੈਂਪੀਅਨ ਟੀਮ ਇੰਡੀਆ 'ਤੇ ਕੀਤੀ ਕਰੋੜਾਂ ਦੀ ਵਰਖਾ

ICC T20 ਵਿਸ਼ਵ ਕੱਪ 2026: ਫਾਈਨਲ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਇਨਾਮੀ ਰਾਸ਼ੀ ਦਾ ਹੋਇਆ ਐਲਾਨ

T20 World Cup: India Crushes Pakistan by 61 Runs, Qualifies for Super-8

ਵਿਸ਼ਵ ਕੱਪ ਸੈਮੀਫਾਈਨਲ: ਅੱਜ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਟੱਕਰ; ਜਾਣੋ ਕਦੋਂ ਅਤੇ ਕਿੱਥੇ ਦੇਖਣਾ ਹੈ ਲਾਈਵ

ਪੀ ਟੀ ਊਸ਼ਾ ਦੇ ਪਤੀ ਦਾ ਦਿਹਾਂਤ

ਟੀ-20 ਵਿਸ਼ਵ ਕੱਪ 2026 ਵਿੱਚ ਵੱਡਾ ਉਲਟਫੇਰ: ਬੰਗਲਾਦੇਸ਼ ਦੀ ਥਾਂ ਹੁਣ ਸਕਾਟਲੈਂਡ ਦੀ ਟੀਮ ਮੈਦਾਨ ਵਿੱਚ ਉਤਰੇਗੀ

ਟੀਮ ਇੰਡੀਆ ਨੂੰ ਵੱਡਾ ਝਟਕਾ: ਰਿਸ਼ਭ ਪੰਤ ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਦੀ ਹੋਈ ਐਂਟਰੀ

IND ਬਨਾਮ PAK U19 ਏਸ਼ੀਆ ਕੱਪ 2025: ਅੱਜ ਦਾ ਮਹਾਨ ਮੁਕਾਬਲਾ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਰਾਸ਼ਟਰੀ ਬਾਸਕਟਬਾਲ ਖਿਡਾਰੀ ਹਾਰਦਿਕ ਦੀ ਦਰਦਨਾਕ ਮੌਤ, ਅਭਿਆਸ ਦੌਰਾਨ ਭਾਰੀ ਖੰਭਾ ਡਿੱਗਿਆ (Video)

 
 
 
 
Subscribe