Friday, May 02, 2025
 

ਉੱਤਰ ਪ੍ਰਦੇਸ਼

ਦਵਾਈ ਲੈਣ ਗਈ ਲੜਕੀ ਲਾਪਤਾ

December 27, 2020 09:05 AM

ਕਾਂਠ : ਇੱਕ ਹਫ਼ਤੇ ਪਹਿਲਾਂ ਐਲਰਜੀ ਦੀ ਦਵਾਈ ਲੈਣ ਗਈ ਲੜਕੀ ਲਾਪਤਾ ਹੋ ਗਈ । ਪੀੜਤ ਪਿਤਾ ਨੇ ਥਾਣਾ ਕਾਂਠ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਹੈ। ਖੇਤਰ ਦੇ ਪਿੰਡ ਪੈਗੰਬਰਪੁਰ ਸੁਖਵਾਸੀ ਲਾਲ ਨਿਵਾਸੀ ਚੇਤਨ ਪੁੱਤ ਜਗਰਾਮ ਸਿੰਘ ਦੀ 16 ਸਾਲ ਦੀ ਧੀ 17 ਦਸੰਬਰ ਨੂੰ ਕਰਨਪੁਰ ਪਿੰਡ ਤੋਂ ਡਾਕਟਰ ਕੋਲੋਂ ਐਲਰਜੀ ਦੀ ਦਵਾਈ ਲੈਣ ਗਈ ਸੀ।

ਇਹ ਵੀ ਪੜ੍ਹੋ : ਤਾਬੜਤੋੜ ਗੋਲੀਆਂ ਨਾਲ ਗੂੰਜੀ ਦਿੱਲੀ

ਚੇਤਨ ਨੇ ਦੱਸਿਆ ਕਿ ਸ਼ਾਮ ਤੱਕ ਜਦੋਂ ਧੀ ਨਹੀਂ ਪਰਤੀ ਤਾਂ ਉਸ ਨੇ ਰਿਸ਼ਤੇਦਾਰੀ ਵਿੱਚ ਉਸ ਦੀ ਭਾਲ ਕੀਤੀ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਉਹ ਸ਼ਨੀਵਾਰ ਨੂੰ ਥਾਣਾ ਕਾਂਠ ਅੱਪੜਿਆ। ਜਿੱਥੇ ਪੁਲਿਸ ਨੇ ਗੁਮਸ਼ੁਦਗੀ ਦਰਜ ਕਰ ਕਾਰਵਾਈ ਦਾ ਭਰੋਸਾ ਦਿੱਤਾ ਹੈ।

 

Have something to say? Post your comment

 
 
 
 
 
Subscribe