Monday, February 02, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਮਨੋਰੰਜਨ

...ਹੁਣ ਇਸ ਅਦਾਕਾਰ ਨੇ ਕੀਤੀ ਜੀਵਨਲੀਲਾ ਸਮਾਪਤ

November 12, 2020 04:39 PM

ਬਾਲੀਵੁੱਡ ਐਕਟਰ ਆਸਿਫ਼ ਬਸਰਾ 53 ਸਾਲਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਐਕਟਰ ਨੇ ਧਰਮਸ਼ਾਲਾ ਵਿਚ ਸਥਿਤ ਆਪਣੇ ਘਰ ਵਿਚ ਫਾਹਾ ਲੱਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਆਸਿਫ਼ ਬਸਰਾ ਪਿਛਲੇ 4-5 ਸਾਲ ਤੋਂ ਧਰਮਸ਼ਾਲਾ ਵਿੱਚ ਹੀ ਰਹਿ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਯੂ ਕੇ ਦੀ ਇੱਕ ਮਹਿਲਾ ਦੇ ਨਾਲ ਲਿਵ ਵਿਚ ਰਹਿੰਦਾ ਸੀ।ਉਸ ਨੇ ਧਰਮਸ਼ਾਲਾ ਵਿਚ ਦੋ ਘਰ ਲੀਜ਼ ਉੱਤੇ ਲੈ ਕੇ ਰੱਖੇ ਹੋਏ ਸਨ।ਬਸਰਾ ਅੱਜ ਦੁਪਹਿਰਾ ਆਪਣੇ ਪਾਲਤੂ ਕੁੱਤੇ ਨੂੰ ਘੁੰਮਾਉਣ ਲਈ ਨਿਕਲਿਆ ਸੀ।ਉਸ ਨੇ ਘਰ ਵਾਪਸ ਆ ਕੇ ਆਪਣੇ ਪਾਲਤੂ ਕੁੱਤੇ ਦੀ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।ਜ਼ਿਕਰਯੋਗ ਹੈ ਕਿ ਇਸ ਨੂੰ ਅਮਰੀਕਰਨ ਕਾਮੇਡੀ ਮੂਵੀ ਆਉਟਸੋਰਸਡ ਤੋਂ ਹੀ ਪਹਿਚਾਣ ਮਿਲੀ ਸੀ।ਕਾਂਗੜਾ ਦੇ ਐਸ ਪੀ ਨੇ ਐਕਟਰ ਦੀ ਖ਼ੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਦਿਲਜੀਤ ਦੋਸਾਂਝ ਅਭਿਨੀਤ ਇਮਤਿਆਜ਼ ਅਲੀ ਦੀ ਪੀਰੀਅਡ ਡਰਾਮਾ ਫ਼ਿਲਮ ਜੂਨ ' ਹੋਵੇਗੀ ਰਿਲੀਜ਼

हंसी का महाविस्फोट तय! ‘वेलकम टू द जंगल’ 26 जून 2026 को सिनेमाघरों में मचाएगा कोहराम

ਪੰਜਾਬੀ ਫ਼ਿਲਮ ਅਦਾਕਾਰ ਨਾਲ ਹਾਦਸਾ

ਬਾਰਡਰ 2: "ਸੇਖੋਂ ਦਾ ਨਾਮ ਸੁਣਦੇ ਹੀ ਮੈਂ ਹਾਂ ਕਰ ਦਿੱਤੀ" - ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ

ਬਾਰਡਰ 2: "ਸੇਖੋਂ ਦਾ ਨਾਮ ਸੁਣਦੇ ਹੀ ਮੈਂ ਹਾਂ ਕਰ ਦਿੱਤੀ" - ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ

ਅਕਸ਼ੈ ਕੁਮਾਰ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਟੱਕਰ ਤੋਂ ਬਾਅਦ ਆਟੋ ਦੇ ਉੱਡੇ ਪਰਖੱਚੇ; ਵੀਡੀਓ ਵਾਇਰਲ

ਜਨਮ ਦਿਨ ਮੁਬਾਰਕ ਅਮਾਇਰਾ (30/12/2024)

ਨੇਹਾ ਕੱਕੜ ਦੇ ਨਵੇਂ ਗੀਤ 'ਲਾਲੀਪੌਪ' 'ਤੇ ਵਿਵਾਦ: ਅਸ਼ਲੀਲਤਾ ਦੇ ਲੱਗੇ ਦੋਸ਼; ਪੰਜਾਬੀ ਗਾਇਕ ਕਾਕਾ ਨੇ ਕੀਤਾ ਬਚਾਅ

ਫਿਲਮ 'ਧੁਰੰਧਰ' ਦੇ ਸੰਵਾਦ 'ਤੇ ਭਖਿਆ ਵਿਵਾਦ: ਬਲੋਚ ਭਾਈਚਾਰੇ ਨੇ ਗੁਜਰਾਤ ਹਾਈ ਕੋਰਟ ਦਾ ਖੜਕਾਇਆ ਬੂਹਾ

ਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾ

 
 
 
 
Subscribe