Sunday, March 22, 2026
BREAKING NEWS
DM ਰੰਧਾਵਾ ਖ਼ੁਦਕੁਸ਼ੀ ਮਾਮਲਾ ਪਰਿਵਾਰ ਗ੍ਰਿਫ਼ਤਾਰੀ ਦੀ ਮੰਗ 'ਤੇ ਅੜਿਆDM ਗਗਨਦੀਪ ਰੰਧਾਵਾ ਖ਼ੁਦ-ਕੁਸ਼ੀ ਮਾਮਲਾ- ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁਧ ਪਰਚਾ ਦਰਜਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (22 ਮਾਰਚ 2026)ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ: ਵਿਵਾਦਤ ਵੀਡੀਓ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਛੁੱਟੀ; ਮੁੱਖ ਮੰਤਰੀ ਮਾਨ ਨੇ ਲਿਆ ਅਸਤੀਫ਼ਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਮਾਰਚ 2026)ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟਪੰਜਾਬ 'ਚ ਮੀਂਹ ਤੇ ਗੜੇਮਾਰੀ ਕਾਰਨ ਠੰਢ ਫਿਰ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਮਾਰਚ 2026)ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)

ਖੇਡਾਂ

ਸਟੋਕਸ ਦਾ ਅਨੌਖਾ ਕਾਰਨਾਮਾ, IPL 2020 'ਚ ਹਾਲੇ ਤੱਕ ਨਹੀਂ ਲਗਾ ਸਕੇ ਇਕ ਵੀ ਛੱਕਾ

October 24, 2020 10:03 AM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13 ਵੇਂ ਸੰਸਕਰਣ ਵਿਚ ਹਾਲਾਂਕਿ ਬਹੁਤ ਸਾਰੇ ਛੱਕੇ ਲੱਗ ਰਹੇ ਹਨ, ਪਰ ਇਕ ਅਜਿਹਾ ਦਿੱਗਜ਼ ਬੱਲੇਬਾਜ਼ ਹੈ ਜਿਸ ਨੇ ਅਜੇ ਤਕ ਇਕ ਵੀ ਛੱਕਾ ਨਹੀਂ ਮਾਰਿਆ ਹੈ। ਇਹ ਬੱਲੇਬਾਜ਼ ਇੰਗਲੈਂਡ ਦੇ ਆਲਰਾਉਂਡਰ ਬੇਨ ਸਟੋਕਸ ਹਨ। ਰਾਜਸਥਾਨ ਰਾਇਲਜ਼ ਲਈ ਖੇਡ ਰਹੇ ਸਟੋਕਸ ਨੇ ਇਸ ਆਈਪੀਐਲ ਵਿੱਚ ਹੁਣ ਤੱਕ ਕੁੱਲ 103 ਗੇਂਦਾਂ ਦਾ ਸਾਹਮਣਾ ਕੀਤਾ ਹੈ ਪਰ ਇੱਕ ਵੀ ਛੱਕਾ ਨਹੀਂ ਮਾਰ ਸਕੇ। ਹਾਲਾਂਕਿ, ਉਨ੍ਹਾਂ ਨੇ 14 ਚੌਕੇ ਲਗਾਏ ਹਨ ਅਤੇ 22 ਦੀ ਔਸਤ ਨਾਲ 110 ਦੌੜਾਂ ਬਣਾਈਆਂ ਹਨ।

ਇਹ ਵੀ ਪੜ੍ਹੋ : ਜ਼ਿੰਬਾਬਵੇ ਦੇ ਦੋ ਕ੍ਰਿਕਟਰ ਆਏ ਕੋਰੋਨਾ ਦੀ ਲਪੇਟ 'ਚ

ਇਸ ਸੀਜ਼ਨ ਵਿੱਚ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਸਕੋਰ 41 ਹੈ। ਉਨ੍ਹਾਂ ਨੇ ਹੈਦਰਾਬਾਦ ਖਿਲਾਫ 30 ਦੌੜਾਂ ਬਣਾਈਆਂ ਅਤੇ ਫਿਰ ਰਾਸ਼ਿਦ ਖਾਨ ਦੀ ਗੇਂਦ 'ਤੇ ਬੋਲਡ ਹੋ ਗਏ। ਪਿਛਲੇ ਸੀਜ਼ਨ ਵਿਚ ਵੀ ਉਹ ਨੌਂ ਮੈਚਾਂ ਵਿਚ ਸਿਰਫ ਚਾਰ ਛੱਕੇ ਲਗਾ ਸਕੇ ਸਨ। ਦੱਸ ਦੇਈਏ ਕਿ ਹੈਦਰਾਬਾਦ ਖਿਲਾਫ ਮੈਚ ਵਿੱਚ ਰਾਜਸਥਾਨ 8 ਵਿਕਟਾਂ ਨਾਲ ਹਾਰ ਗਿਆ ਸੀ।ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਰਾਜਸਥਾਨ ਟਾਸ ਹਾਰ ਗਿਆ ਅਤੇ 155 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਹੈਦਰਾਬਾਦ ਨੇ ਮੈਚ 18.1 ਓਵਰਾਂ' ਚ 2 ਵਿਕਟਾਂ 'ਤੇ 156 ਦੌੜਾਂ ਨਾਲ ਜਿੱਤ ਲਿਆ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਟੀ-20 ਵਿਸ਼ਵ ਕੱਪ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ: ICC ਨੇ ਚੈਂਪੀਅਨ ਟੀਮ ਇੰਡੀਆ 'ਤੇ ਕੀਤੀ ਕਰੋੜਾਂ ਦੀ ਵਰਖਾ

ICC T20 ਵਿਸ਼ਵ ਕੱਪ 2026: ਫਾਈਨਲ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਇਨਾਮੀ ਰਾਸ਼ੀ ਦਾ ਹੋਇਆ ਐਲਾਨ

T20 World Cup: India Crushes Pakistan by 61 Runs, Qualifies for Super-8

ਵਿਸ਼ਵ ਕੱਪ ਸੈਮੀਫਾਈਨਲ: ਅੱਜ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਟੱਕਰ; ਜਾਣੋ ਕਦੋਂ ਅਤੇ ਕਿੱਥੇ ਦੇਖਣਾ ਹੈ ਲਾਈਵ

ਪੀ ਟੀ ਊਸ਼ਾ ਦੇ ਪਤੀ ਦਾ ਦਿਹਾਂਤ

ਟੀ-20 ਵਿਸ਼ਵ ਕੱਪ 2026 ਵਿੱਚ ਵੱਡਾ ਉਲਟਫੇਰ: ਬੰਗਲਾਦੇਸ਼ ਦੀ ਥਾਂ ਹੁਣ ਸਕਾਟਲੈਂਡ ਦੀ ਟੀਮ ਮੈਦਾਨ ਵਿੱਚ ਉਤਰੇਗੀ

ਟੀਮ ਇੰਡੀਆ ਨੂੰ ਵੱਡਾ ਝਟਕਾ: ਰਿਸ਼ਭ ਪੰਤ ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਦੀ ਹੋਈ ਐਂਟਰੀ

IND ਬਨਾਮ PAK U19 ਏਸ਼ੀਆ ਕੱਪ 2025: ਅੱਜ ਦਾ ਮਹਾਨ ਮੁਕਾਬਲਾ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਰਾਸ਼ਟਰੀ ਬਾਸਕਟਬਾਲ ਖਿਡਾਰੀ ਹਾਰਦਿਕ ਦੀ ਦਰਦਨਾਕ ਮੌਤ, ਅਭਿਆਸ ਦੌਰਾਨ ਭਾਰੀ ਖੰਭਾ ਡਿੱਗਿਆ (Video)

 
 
 
 
Subscribe