Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਰੋਬਾਰ

ਐਪਲ 2020 ਤਕ ਲਾਂਚ ਕਰ ਸਕਦੀ ਹੈ 5G iPhone

April 24, 2019 07:23 PM

ਐਪਲ ਅਗਲੇ ਕੁਝ ਸਾਲਾਂ ’ਚ ਆਪਣਾ 5ਜੀ ਸਮਾਰਟਫੋਨ ਲਾਂਚ ਕਰ ਸਕਦੀ ਹੈ। ਨਵੀਂ ਰਿਪੋਰਟ ਮੁਤਾਬਕ, ਐਪਲ ਆਈਫੋਨ ਆਪਣੇ 5ਜੀ ਸਮਾਰਟਫੋਨ ਲਈ ਦੋ ਮੋਬਾਇਲ ਮਾਡਮ ਬਣਾਉਣ ਵਾਲੀਆਂ ਕੰਪਨੀਆਂ ’ਤੇ ਨਿਰਭਰ ਹੈ। ਇਹ ਦੋ ਕੰਪਨੀਆਂ ਕੁਆਲਕਾਮ ਅਤੇ ਸੈਮਸੰਗ ਹਨ। ਇਹ ਜਾਣਕਾਰੀ ਐਪਲ ਅਤੇ ਕੁਆਲਕਾਮ ਵਿਚਾਲੇ ਚੱਲ ਰਹੇ ਹਾਈ ਪ੍ਰੋਫਾਇਲ ਕੇਸ ਦੇ ਸੈਟਲ ਹੋਣ ਤੋਂ ਬਾਅਦ ਸਾਹਮਣੇ ਆਈ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਕੁਆਲਕਾਮ ਕੋਲ 5ਜੀ ਮਾਡਮ ਦੇ ਸਪਲਾਇਰ ਹੋਣ ਦੀ ਸਮਰੱਥਾ ਹੈ, ਜਦੋਂ ਕਿ ਸੈਮਸੰਗ ਚੁਣੇ ਹੋਏ ਬਾਜ਼ਾਰਾਂ ’ਚ ਹੀ ਮਾਡਲ ਦੀ ਸਪਲਾਈ ਕਰਦਾ ਹੈ। MacRumors ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਦੇ ਐਨਾਲਿਸਟ ਮਿੰਗ-ਚੀ ਕੁਓ ਨੇ ਆਪਣੇ ਨੋਟ ’ਚ ਇਨ੍ਹਾਂ ਬਦਲਾਵਾਂ ਬਾਰੇ ਗੱਲ ਕੀਤੀ ਹੈ। ਇਸ ਰਿਪੋਰਟ ਮੁਤਾਬਕ, ਐਪਲ ਆਪਣੀ 5ਜੀ ਮਾਡਮ ਲਈ ਦੋ ਸਪਲਾਇਰਾਂ ਨਾਲ ਗੱਲ ਕਰਨਾ ਚਾਹ ਰਹੀ ਸੀ ਕਿ ਸੌਦਾਬਾਜ਼ੀ ਦੌਰਾਨ ਉਸ ਦਾ ਪ੍ਰਸ਼ਨ ਮਜ਼ਬੂਤ ਹੋ ਸਕੇ ਤਾਂ ਜੋ ਕੰਪਨੀ ਦੇ ਆਉਣ ਵਾਲੇ 5ਜੀ ਸਮਾਰਟਫੋਨ ਦੀ ਲਾਗਤ ਘੱਟ ਹੋ ਸਕੇ।  ਇਸ ਦੇ ਨਾਲ ਹੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਆਪਣੇ 5ਜੀ ਸਮਾਰਟਫੋਨ ਲਈ ਦੂਜੇ ਮਾਡਮ ਬਣਾਉਣ ਵਾਲੀ ਕੰਪਨੀ ਜਿਵੇਂ ਹੁਆਵੇਈ, ਮਿਡੀਆਟੈੱਕ ਅਤੇ ਇਥੋਂ ਤਕ ਕਿ ਇਨਟੈੱਲ ਨਾਲ ਗੱਲ ਨਹੀਂ ਕਰ ਰਹੀ ਹੈ। ਉਥੇ ਹੀ ਕਾਰਨ ਹੈ ਕਿ ਐਪਲ ਨੇ ਕੁਆਲਕਾਮ ਦੇ ਨਾਲ ਚੱਲ ਰਹੇ ਆਪਣੇ ਕੇਸ ਦਾ ਕੋਰਟ ਤੋਂ ਬਾਹਰ ਨਿਪਟਾਰਾ ਕਰ ਲਿਆ ਹੈ। ਇਸ ਤੋਂ ਪਹਿਲਾਂ ਇਨਟੈੱਲ ਨੇ ਐਲਾਨ ਕੀਤਾ ਸੀ ਕਿ ਉਹ 5ਜੀ ਕੈਪੇਬਲ ਮਾਡਮ ਦਾ ਫੈਸਲਾ ਨਹੀਂ ਕਰੇਗਾ।  ਮਿੰਗ-ਚੀ ਕੁਓ ਮੁਤਾਬਕ, ਐਪਲ ਨੂੰ ਉਮੀਦ ਹੈ ਕਿ ਉਹ ਸਾਲ 2020 ਤਕ 195 ਤੋਂ 200 ਮਿਲੀਅਨ ਆਈਫੋਨ ਸ਼ਿਪ ਕਰੇਗੀ। ਇਸ ਦੇ ਨਾਲ ਹੀ ਕੰਪਨੀ ਦਾ ਟੀਚਾ ਹੈ ਕਿ ਉਹ 70-75 ਮਿਲੀਅਨ 5ਜੀ ਕੈਪੇਬਲ ਡਿਵਾਈ ਅੱਧੇ ਸਾਲ ’ਚ ਵੇਚੇ। ਉਤੇ ਹੀ ਜਾਣਕਾਰੀ ਮੁਤਾਬਕ, ਕੰਪਨੀ ਆਈਫੋਨ 8 ਦੇ ਡਿਜ਼ਾਈਨ ’ਚ ਬਦਲਾਅ ਕਰਦੇ ਵਾਪਸ ਪਰਤ ਸਕਦੀ ਹੈ। ਕੰਪਨੀ ਦਾ ਨਵਾਂ ਰਿਫ੍ਰੈਸ਼ਡ ਫੋਨ Apple A13 SoC ਦੇ ਨਾਲ ਆ ਸਕਦਾ ਹੈ। 

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe