Tuesday, February 03, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਖੇਡਾਂ

ਕਵੀਤੋਵਾ 8 ਸਾਲ ਬਾਅਦ ਪਹਿਲੀ ਵਾਰ ਫ੍ਰੈਂਚ ਓਪਨ ਦੇ ਕੁਆਰਟਰ ਫਾਈਨਲ ਚ

October 06, 2020 07:27 AM

ਪੈਰਿਸ : ਵਿੰਬਲਡਨ ਵਿਚ 2 ਵਾਰ ਦੀ ਚੈਂਪੀਅਨ ਪੇਤ੍ਰਾ ਕਵੀਤੋਵਾ ਨੇ ਸੋਮਵਾਰ ਨੂੰ ਇੱਥੇ ਝਾਂਗ ਸ਼ੁਹਾਈ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਪਿਛਲੇ 8 ਸਾਲਾਂ ਵਿਚ ਪਹਿਲੀ ਵਾਰ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਚੈੱਕ ਗਣਰਾਜ ਦੀ 7ਵਾਂ ਦਰਜਾ ਪ੍ਰਾਪਤ ਕਵੀਤੋਵਾ ਨੇ ਝਾਂਗ ਸ਼ੁਹਾਈ ਨੂੰ 6-2, 6-4 ਨਾਲ ਹਰਾਇਆ ਸੀ। ਉਹ ਇਸ ਤੋਂ ਪਹਿਲਾਂ ਰੋਲਾਂ ਗੈਰਾਂ 'ਤੇ 2012 ਵਿਚ ਸੈਮੀਫਾਈਨਲ ਤਕ ਪਹੁੰਚੀ ਸੀ। ਝਾਂਗ ਪਹਿਲੇ ਸੈੱਟ ਵਿਚ ਜਦੋਂ 2-5 ਨਾਲ ਪਿੱਛੇ ਚੱਲ ਰਹੀ ਸੀ ਤਦ ਉਸ ਨੇ ਮੈਡੀਕਲ ਟਾਈਮ ਆਊਟ ਵੀ ਲਿਆ ਸੀ। 

ਇਹ ਵੀ ਪੜ੍ਹੋ : ਲੰਡਨ ਲਈ ਨਾਨ-ਸਟਾਪ ਉਡਾਣਾਂ ਚਲਾਏਗੀ ਸਪਾਈਸਜੈੱਟ

ਕਵੀਤੋਵਾ ਨੇ ਇਸ ਵਿਚਾਲੇ ਕੋਰਟ ਫਿਲਿਪ ਚਾਰਟੀਅਰ 'ਤੇ ਸਰਦ ਮੌਸਮ ਤੋਂ ਬਚਣ ਲਈ ਗੁਲਾਬੀ ਰੰਗ ਦਾ ਕੋਟ ਵੀ ਲੈ ਲਿਆ ਸੀ। ਇਹ 30 ਸਾਲਾ ਖਿਡਾਰਨ ਅਗਲੇ ਦੌਰ ਵਿਚ ਲਾਰਾ ਸੀਗਮੰਡ ਨਾਲ ਭਿੜੇਗੀ। ਇਸ ਗੈਰ ਦਰਜਾ ਪ੍ਰਾਪਤ ਜਰਮਨ ਖਿਡਾਰਨ ਨੇ ਸਪੇਨ ਦੀ ਪਾਲਾ ਬਾਦੋਸਾ ਨੂੰ 7-5, 6-2 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਆਖਰੀ-8 ਵਿਚ ਜਗ੍ਹਾ ਬਣਾਈ। ਇਸ ਵਿਚਾਲੇ ਟੂਰਨਾਮੈਂਟ ਦੇ ਆਖਰੀ ਹਫਤੇ ਵਿਚ ਵੀ ਸਟੇਡੀਅਮ ਵਿਚ ਕੁਝ ਦਰਸ਼ਕ ਦਿਖਾਈ ਦੇਣੇਗਾ ਕਿਉਂਕਿ ਪੈਰਿਸ ਪੁਲਸ ਨੇ ਪ੍ਰਤੀ ਦਿਨ 1000 ਦਰਸ਼ਕਾਂ ਦੀ ਸੀਮਾ ਨੂੰ ਘੱਟ ਨਾ ਕਰਨ ਦਾ ਫੈਸਲਾ ਕੀਤਾ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਪੀ ਟੀ ਊਸ਼ਾ ਦੇ ਪਤੀ ਦਾ ਦਿਹਾਂਤ

ਟੀ-20 ਵਿਸ਼ਵ ਕੱਪ 2026 ਵਿੱਚ ਵੱਡਾ ਉਲਟਫੇਰ: ਬੰਗਲਾਦੇਸ਼ ਦੀ ਥਾਂ ਹੁਣ ਸਕਾਟਲੈਂਡ ਦੀ ਟੀਮ ਮੈਦਾਨ ਵਿੱਚ ਉਤਰੇਗੀ

ਟੀਮ ਇੰਡੀਆ ਨੂੰ ਵੱਡਾ ਝਟਕਾ: ਰਿਸ਼ਭ ਪੰਤ ਨਿਊਜ਼ੀਲੈਂਡ ਸੀਰੀਜ਼ ਤੋਂ ਬਾਹਰ, ਧਰੁਵ ਜੁਰੇਲ ਦੀ ਹੋਈ ਐਂਟਰੀ

IND ਬਨਾਮ PAK U19 ਏਸ਼ੀਆ ਕੱਪ 2025: ਅੱਜ ਦਾ ਮਹਾਨ ਮੁਕਾਬਲਾ

ਦੂਜੇ ਦਿਨ ਕੁਸ਼ਤੀ ਦੇ ਹੋਏ ਫਸਵੇਂ ਮੁਕਾਬਲੇ

ਰਾਸ਼ਟਰੀ ਬਾਸਕਟਬਾਲ ਖਿਡਾਰੀ ਹਾਰਦਿਕ ਦੀ ਦਰਦਨਾਕ ਮੌਤ, ਅਭਿਆਸ ਦੌਰਾਨ ਭਾਰੀ ਖੰਭਾ ਡਿੱਗਿਆ (Video)

IND vs AUS: ਚੌਥੇ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ ਟੀਮ ਵਿੱਚ ਬਦਲਾਅ ਕੀਤਾ, 2 ਸਟਾਰ ਖਿਡਾਰੀਆਂ ਨੂੰ ਬਾਹਰ ਕੀਤਾ ਗਿਆ

'ਮੇਰੇ ਮੋਢੇ 'ਤੇ ਬੰਦੂਕ...' ਮਹਾਨ ਸੁਨੀਲ ਗਾਵਸਕਰ ਨੂੰ ਆਖਰਕਾਰ ਕੀ ਸਮਝਾਉਣਾ ਪਿਆ ?

ਆਸਟ੍ਰੇਲੀਆ ਨੇ ਭਾਰਤ ਦਾ ਤਣਾਅ ਵਧਾ ਦਿੱਤਾ, ਹਰਮਨਪ੍ਰੀਤ ਕੌਰ ਦੀ ਟੀਮ ਸੈਮੀਫਾਈਨਲ ਵਿੱਚ ਕਿਵੇਂ ਜਗ੍ਹਾ ਪੱਕੀ ਕਰੇਗੀ?

ਭਾਰਤ-ਪਾਕਿਸਤਾਨ ਮਹਿਲਾ ਵਿਸ਼ਵ ਕੱਪ ਮੈਚ: ਟਾਸ ਨੂੰ ਲੈ ਕੇ ਵਿਵਾਦ

 
 
 
 
Subscribe