Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

ਦਿੱਲੀ ਕੋਲੋਂ ਮਿਲੀ ਹਾਰ ਤੋਂ ਬਾਅਦ ਅਸ਼ਵਿਨ ਦਾ ਬਿਆਨ ਆਇਆ ਸਾਹਮਣੇ

April 21, 2019 06:48 PM

ਜਲੰਧਰ, (ਏਜੰਸੀ) : ਦਿੱਲੀ ਖਿਲਾਫ ਅਹਿੰਮ ਮੈਚ ਗੁਆਉਣ ਤੋਂ ਬਾਅਦ ਕਿੰਗਜ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਉਸ ਦੀ ਵਜ੍ਹਾ ਨਾਲ ਮੈਚ ਦੋਵੇਂ ਟੀਮਾਂ ਦੇ ਕੋਲ ਬਰਾਬਰ ਸੀ। ਉਨ੍ਹਾਂ ਨੇ ਕਿਹਾ ਕਿ ਸਪਿੰਨਰਾਂ ਲਈ ਗੇਂਦ ਨੂੰ ਫੜਨਾ ਕਾਫੀ ਮੁਸ਼ਕਲ ਸੀ। ਗੇਲ ਦੀ ਸ਼ਾਨਦਾਰ ਪਾਰੀ ਖੇਡਣ ਦੇ ਬਾਵਜੂਦ ਅਸੀਂ ਵਿਚਾਲੇ 'ਚ ਕਈ ਵਿਕਟਾਂ ਗੁਆਇਆ। ਇਸ ਸਥਿਤੀ 'ਚ ਮੁਜ਼ੀਬ ਜਿਹੈ ਖਿਡਾਰੀ ਸਾਡੇ ਲਈ ਮਹੱਤਵਪੂਰਨ ਹੋ ਸਕਦਾ ਸੀ। ਪਿਛਲੇ ਸਾਲ ਵੀ ਉਸ ਦੇ ਨਾਲ ਅਜਿਹਾ ਹੋਇਆ ਸੀ ਉਸ ਨੂੰ ਸੱਟ ਲੱਗ ਗਈ ਸੀ। ਇਹ ਕਾਫੀ ਨਿਰਾਸ਼ਾਜਨਕ ਸੀ।
ਅਸ਼ਵਿਨ ਨੇ ਕਿਹਾ ਕਿ ਸਾਡੇ ਕੋਲ ਹੁਣ ਵੀ ਵਾਪਸੀ ਕਰਨ ਲਈ ਪੂਰੇ ਮੌਕੇ ਹਨ। ਅੱਜ ਸਾਡੇ ਕੋਲ ਸਕੋਰ ਬੋਰਡ 'ਤੇ ਹੋਰ ਦੌੜਾਂ ਨਹੀਂ ਸਨ। ਅਸੀਂ ਇਕ ਜਾ ਦੋ ਜਗ੍ਹਾ 'ਤੇ ਨਰਮੀ ਬਰਤ ਰਹੇ ਹਾਂ ਜਿੱਥੇ ਚੁਸਤ ਰਹਿਣ ਦੀ ਜ਼ਰੂਰਤ ਸੀ। ਜੇਕਰ ਸਾਡੇ ਕੋਲ ਆਖਰੀ ਓਵਰ 'ਚ 12-13 ਜੌੜਾਂ ਹੁੰਦੇ, ਤਾਂ ਮੈਚ ਦਾ ਰਿਜ਼ਲਟ ਕੁਝ ਹੁੰਦਾ।
ਅਸ਼ਵਿਨ ਨੇ ਕਿਹਾ ਕਿ ਦਿੱਲੀ ਦੇ ਕਪਤਾਨ ਸ਼੍ਰੇਅਰ ਨੂੰ ਉਸ ਦੀ ਪਾਰੀ ਲਈ ਪੂਰਾ ਸਿਹਰਾ ਜਾਂਦਾ ਹੈ। ਉਨ੍ਹਾਂ ਨੇ ਵਧੀਆ ਬੱਲੇਬਾਜ਼ੀ ਕੀਤੀ। ਜੂਨੀਅਰ ਕ੍ਰਿਕਟ 'ਚ ਕਾਫੀ ਵਿਕਟਾਂ ਲੈਣਾ ਹਰਪ੍ਰੀਤ ਵੀ ਵਧੀਆ ਰਿਹਾ। ਅਸੀਂ ਹੁਣ ਤੱਕ 10 ਮੈਚਾਂ 'ਚ ਕਾਫੀ ਵਧੀਆ ਖੇਡਿਆ ਹੈ, ਕੁਝ ਮੈਚ ਅਸੀਂ ਜਿੱਤੇ ਹਨ ਤਾਂ ਕੁਝ ਹਾਰੇ ਵੀ ਹਨ। ਇਹ ਟੂਰਨਾਮੈਂਟ ਸਾਰਿਆ ਨੂੰ ਇਕ ਸਾਥ ਜਿੱਤ ਦਿਵਾਉਣ ਲਈ ਹਨ ਅਤੇ ਸਾਨੂੰ ਹੁਣ ਗਤੀ ਫੜਨ ਦੀ ਜ਼ਰੂਰਤ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe