Friday, March 20, 2026
BREAKING NEWS
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਾਰਚ 2026)ਆਰਥਿਕ ਸੰਕਟ ਵਿਚਾਲੇ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਸਾਰੇ ਕੈਬਨਿਟ ਰੈਂਕ ਖਤਮ, ਤਨਖਾਹਾਂ 'ਤੇ ਵੀ ਲਗਾਈ ਰੋਕWeather Shift in Punjab: Rain Alert for 4 Districts as Cold Returns

ਮਨੋਰੰਜਨ

Kangana Ranaut News Live Updates : ਕੰਗਣਾ ਦੇ ਮੁੰਬਈ ਪਹੁੰਚਣ ਤੋਂ ਪਹਿਲਾਂ ਦਫ਼ਤਰ ਤੋੜਨ ਦੀ ਤਿਆਰੀ ਵਿੱਚ BMC

September 09, 2020 11:11 AM

ਮੁੰਬਈ  : ਬਾਲੀਵੁਡ ਐਕਟਰੈਸ ਕੰਗਣਾ ਰਨੌਤ ਅੱਜ ਮੁੰਬਈ ਪਹੁੰਚ ਵਾਲੀ ਹੈ।  ਇਸ ਲਈ ਉਹ ਮੰਡੀ ਸਥਿਤ ਆਪਣੇ ਜੱਦੀ ਘਰ ਤੋਂ ਰਵਾਨਾ ਹੋ ਚੁੱਕੀ ਹੈ ।  ਐਕਟਰੈਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਜਾ ਰਹੀ ਹਨ । ਕੰਗਣਾ ਦੇ ਮੁੰਬਈ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਵਜ੍ਹਾ ਕਾਰਨ ਉਨ੍ਹਾਂ  ਦੇ  ਅਤੇ ਮਹਾਰਾਸ਼ਟਰ ਸਰਕਾਰ  ਦੇ ਵਿੱਚ ਤਲਖੀਆਂ ਵੱਧ ਗਈਆਂ ਹਨ।  ਉਥੇ ਹੀ ,   ਸ਼ਿਵਸੇਨਾ ਨੇਤਾ ਸੰਜੈ ਰਾਉਤ ਦੇ ਨਾਲ ਵੀ ਉਨ੍ਹਾਂ ਦੀ ਜ਼ੁਬਾਨੀ ਜੰਗ ਜਾਰੀ ਹੈ ।  ਕੰਗਣਾ ਵਲੋਂ ਮੁੰਬਈ ਦੀ ਤੁਲਣਾ ਪੀਓਕੇ ਨਾਲ ਕਰਨ  ਨੂੰ ਲੈ ਕੇ ਸ਼ਿਵਸੇਨਾ ਨੇ ਉਨ੍ਹਾਂ  ਦੇ ਵਿਰੁੱਧ ਠਾਣੇ  ਦੇ ਸ੍ਰੀਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਹੈ ।  ਦੂਜੇ ਪਾਸੇ,   ਮਹਾਰਾਸ਼ਟਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਕੰਗਨਾ ਦੇ ਡਰੱਗ ਕਨੈਕਸ਼ਨ ਦੀ ਜਾਂਚ ਕਰੇਗੀ ।

ਕੰਗਣਾ ਨੇ ਟਵੀਟ ਕਰ ਕਿਹਾ , ਮੇਰੇ ਮੁੰਬਈ ਪਹੁੰਚਣ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਦੇ ਗੁੰਡੇ ਮੇਰੇ ਦਫ਼ਤਰ ਪਹੁੰਚੇ

ਮੁੰਬਈ ਪਹੁੰਚ ਤੋਂ ਪਹਿਲਾਂ ਕੰਗਣਾ ਰਨੌਤ ਦੇ ਪਾਲੀ ਹਿੱਲ ਸਥਿਤ ਦਫ਼ਤਰ 'ਤੇ ਬੀਏਮਸੀ ਨੇ ਨੋਟਿਸ ਚਿਪਕਾਇਆ ਹੈ । ਉਥੇ ਹੀ , ਕੰਗਣਾ ਨੇ ਟਵੀਟ ਕਰ ਕਿਹਾ ਹੈ ਕਿ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਗੁੰਡੇ ਮੇਰੇ ਦਫ਼ਤਰ ਪਹੁੰਚ ਗਏ ਹਨ ਅਤੇ ਉਸ ਨੂੰ ਢਾਉਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਧੁਰੰਧਰ ਦੀ ਗਲੋਬਲ ਰੀ-ਰਿਲੀਜ਼, ਸੀਕਵਲ ਤੋਂ ਪਹਿਲਾਂ 500 ਸਕ੍ਰੀਨਾਂ ‘ਤੇ ਫਿਰ ਆਵੇਗੀ ਫ਼ਿਲਮ

ਐਕਸ਼ਨ ਨਾਲ ਭਰਿਆ ‘ਧੁਰੰਧਰ ਦ ਰਿਵੇਂਜ’ ਦਾ ਟ੍ਰੇਲਰ ਰਿਲੀਜ਼

ਇਤਿਹਾਸ ਫਿਰ ਜਿਉਂਦਾ ਹੋਵੇਗਾ – ‘ਰਾਜਾ ਸ਼ਿਵਾਜੀ’ ਦਾ ਧਮਾਕੇਦਾਰ ਪੋਸਟਰ ਜਾਰੀ

ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ 'ਤੇ ਬੇਕਾਬੂ ਭੀੜ, ਮਚੀ ਭਗਦੜ

Sunny Deol's 'Mohalla Assi' Religious Controversy: Film Stuck in Courts for 4 Years

ਕਰਨ ਔਜਲਾ ਦੇ ਦਿੱਲੀ ਸ਼ੋਅ 'ਤੇ ਸੰਕਟ: ਹਿੱਟ ਗੀਤਾਂ 'ਤੇ ਲੱਗੀ ਪਾਬੰਦੀ; ਬਾਲ ਸੁਰੱਖਿਆ ਯੂਨਿਟ ਵੱਲੋਂ ਪ੍ਰਬੰਧਕਾਂ ਨੂੰ ਨੋਟਿਸ

ਰਣਵੀਰ ਸਿੰਘ ਨੂੰ 'ਕਾਂਤਾਰਾ' ਟਿੱਪਣੀ ਵਿਵਾਦ ਵਿੱਚ ਰਾਹਤ: ਕਰਨਾਟਕ ਹਾਈ ਕੋਰਟ ਨੇ ਗ੍ਰਿਫ਼ਤਾਰੀ 'ਤੇ ਲਗਾਈ ਰੋਕ

ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਦਾ ਨਵਾਂ ਰਿਕਾਰਡ: ਯੂਟਿਊਬ 'ਤੇ PM ਮੋਦੀ ਦੇ ਬਰਾਬਰ ਪਹੁੰਚੇ ਸਬਸਕ੍ਰਾਈਬਰ

ਦਿਲਜੀਤ ਦੋਸਾਂਝ ਅਭਿਨੀਤ ਇਮਤਿਆਜ਼ ਅਲੀ ਦੀ ਪੀਰੀਅਡ ਡਰਾਮਾ ਫ਼ਿਲਮ ਜੂਨ ' ਹੋਵੇਗੀ ਰਿਲੀਜ਼

हंसी का महाविस्फोट तय! ‘वेलकम टू द जंगल’ 26 जून 2026 को सिनेमाघरों में मचाएगा कोहराम

 
 
 
 
Subscribe