Tuesday, February 03, 2026
BREAKING NEWS
ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤगुरु रविदास जी के प्रकाश पर्व पर विधायक राणा गुरजीत सिंह ने गुरु रविदास भवन में मत्था टेकाਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ : MLA ਕੁਲਵੰਤ ਸਿੰਘ ਧਾਰਮਿਕ ਸਮਾਗਮਾਂ ਦੇ ਦੌਰਾਨ ਹੋਏ ਨਤਮਸਤਕਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਅੱਜ ਧੁੰਦ ਦਾ ਅਲਰਟਭੂਚਾਲ ਦੇ ਝਟਕਿਆਂ ਨੇ ਹਿਲਾ ਦਿੱਤਾ ਧਰਤੀ ਨੂੰ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ, ਆਵਾਜਾਈ ਪ੍ਰਭਾਵਿਤਕਸ਼ਮੀਰ ' ਚ ਲੱਗੇ ਭੂਚਾਲ ਦੇ ਝਟਕੇ ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਫ਼ਰਵਰੀ 2026) ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕआधार हाउसिंग फाइनेंस की मजबूत उड़ान

ਮਨੋਰੰਜਨ

ਸੰਨੀ ਲਿਓਨ ਦੇ ਟਾਪਰ ਬਣਨ ਦਾ ਸੱਚ ਆਇਆ ਸਾਹਮਣੇ

August 28, 2020 09:07 AM

ਕੋਲਕਾਤਾ : ਕੋਲਕਾਤਾ ਦੇ ਇਕ ਕਾਲਜ ਵਿਚ ਗ੍ਰੈਜੂਏਸ਼ਨ ਵਿਚ ਦਾਖਲੇ ਲਈ ਵੀਰਵਾਰ ਨੂੰ ਜਾਰੀ ਮੈਰਿਟ ਸੂਚੀ ਵਿਚ ਬਾਲੀਵੁੱਡ ਅਦਾਕਾਰ ਸੰਨੀ ਲਿਓਨ ਦਾ ਨਾਂ ਟਾਪ ’ਤੇ ਪਾਇਆ ਗਿਆ। ਕੋਲਕਾਤਾ ਦੇ ਆਸ਼ੂਤੋਸ਼ ਕਾਲਜ ਵਿਚ ਅੰਗਰੇਜ਼ੀ ਬੀ. ਏ. (ਆਨਰਸ) ਵਿਚ ਦਾਖਲੇ ਲਈ ਜਾਰੀ ਪਹਿਲੀ ਸੂਚੀ ਵਿਚ ਅਦਾਕਾਰਾ ਦਾ ਨਾਮ ਸਭ ਤੋਂ ਟਾਪ ’ਤੇ ਸੀ। ਸੂਚੀ ਵਿਚ ਨਾਂ ਦੇ ਨਾਲ ਆਵੇਦਨ ਆਈ. ਡੀ., ਰੋਲ ਨੰਬਰ, ਜਮਾਤ 12 ਦੀ ਬੋਰਡ ਪ੍ਰੀਖਿਆਵਾਂ ਵਿਚ ਸਭ ਤੋਂ ਵੱਧ ਚਾਰ ਸਬਜੈਕਟਾਂ ਵਿਚ ਪ੍ਰਾਪਤ ਅੰਕ ਵੀ ਦਿੱਤੇ ਗਏ ਸਨ। ਕਾਲਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸੇ ਸ਼ਰਾਰਤੀ ਵਿਅਕਤੀ ਨੇ ਜਾਣਬੁੱਝ ਕੇ ਲਿਓਨ ਦੇ ਨਾਂ ਨਾਲ ਗਲਤ ਆਵੇਦਨ ਜਮਾ ਕੀਤਾ ਹੈ। ਇਸ ਘਟਨਾ ਦੀ ਜਾਂਚ ਹੋਵੇਗੀ। ਇਸ ਘਟਨਾ ਨਾਲ ਆਨਲਾਈਨ ਦਾਖਲੇ ਪ੍ਰੀਕਿਰਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਦਿਲਜੀਤ ਦੋਸਾਂਝ ਅਭਿਨੀਤ ਇਮਤਿਆਜ਼ ਅਲੀ ਦੀ ਪੀਰੀਅਡ ਡਰਾਮਾ ਫ਼ਿਲਮ ਜੂਨ ' ਹੋਵੇਗੀ ਰਿਲੀਜ਼

हंसी का महाविस्फोट तय! ‘वेलकम टू द जंगल’ 26 जून 2026 को सिनेमाघरों में मचाएगा कोहराम

ਪੰਜਾਬੀ ਫ਼ਿਲਮ ਅਦਾਕਾਰ ਨਾਲ ਹਾਦਸਾ

ਬਾਰਡਰ 2: "ਸੇਖੋਂ ਦਾ ਨਾਮ ਸੁਣਦੇ ਹੀ ਮੈਂ ਹਾਂ ਕਰ ਦਿੱਤੀ" - ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ

ਬਾਰਡਰ 2: "ਸੇਖੋਂ ਦਾ ਨਾਮ ਸੁਣਦੇ ਹੀ ਮੈਂ ਹਾਂ ਕਰ ਦਿੱਤੀ" - ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਬਚਪਨ ਦੀਆਂ ਯਾਦਾਂ

ਅਕਸ਼ੈ ਕੁਮਾਰ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਟੱਕਰ ਤੋਂ ਬਾਅਦ ਆਟੋ ਦੇ ਉੱਡੇ ਪਰਖੱਚੇ; ਵੀਡੀਓ ਵਾਇਰਲ

ਜਨਮ ਦਿਨ ਮੁਬਾਰਕ ਅਮਾਇਰਾ (30/12/2024)

ਨੇਹਾ ਕੱਕੜ ਦੇ ਨਵੇਂ ਗੀਤ 'ਲਾਲੀਪੌਪ' 'ਤੇ ਵਿਵਾਦ: ਅਸ਼ਲੀਲਤਾ ਦੇ ਲੱਗੇ ਦੋਸ਼; ਪੰਜਾਬੀ ਗਾਇਕ ਕਾਕਾ ਨੇ ਕੀਤਾ ਬਚਾਅ

ਫਿਲਮ 'ਧੁਰੰਧਰ' ਦੇ ਸੰਵਾਦ 'ਤੇ ਭਖਿਆ ਵਿਵਾਦ: ਬਲੋਚ ਭਾਈਚਾਰੇ ਨੇ ਗੁਜਰਾਤ ਹਾਈ ਕੋਰਟ ਦਾ ਖੜਕਾਇਆ ਬੂਹਾ

ਧਰਮਿੰਦਰ ਦੀ ਮੌਤ ਤੋਂ ਬਾਅਦ ਦਿਓਲ ਪਰਿਵਾਰ ਨੇ ਹੇਮਾ ਮਾਲਿਨੀ ਨੂੰ ਕਰ ਦਿੱਤਾ ਪਾਸੇ : ਸ਼ੋਭਾ ਡੇ ਦਾ ਦਾਅਵਾ

 
 
 
 
Subscribe