Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਰੋਬਾਰ

ਹੁਣ ਪੁਰਾਣੇ ਗਹਿਣੇ ਵੇਚਣ ਉਤੇ ਦੇਣਾ ਹੋਵੇਗਾ GST ?

August 15, 2020 06:26 PM

ਸੋਨੋ ਦੀਆਂ ਕੀਮਤਾਂ (Gold Price) ਵਿੱਚ ਆਈ ਗਿਰਾਵਟ ਦੇ ਬਾਅਦ ਜੇਕਰ ਤੁਸੀ ਗਹਿਣੇ (Gold Jewelry) ਖਰੀਦਣੇ ਹਨ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਮਹਤਵੂਪਰਣ ਹੈ। ਨਿਊਜ ਏਜੰਸੀ ਪੀਟੀਆਈ ਦੇ ਮੁਤਾਬਿਕ , ਛੇਤੀ ਹੀ ਪੁਰਾਣੇ ਸੋਨੇ ਅਤੇ ਗਹਿਣਿਆਂ ਨੂੰ ਵੇਚਣ ਉੱਤੇ ਜੀਐਸਟੀ ਲਗ ਸਕਦਾ ਹੈ। ਕੇਰਲ ਦੇ ਵਿੱਤ ਮੰਤਰੀ ਥਾਮਸ ਇਸਾਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਜਾਂ ਦੇ ਵਿੱਤ ਮੰਤਰੀਆਂ ਦੇ ਇੱਕ ਸਮੂਹ (ਜੀਓਐਮ) ਵਿੱਚ ਪੁਰਾਣੇ ਸੋਨੇ ਅਤੇ ਗਹਿਣਿਆ ਦੀ ਵਿਕਰੀ ਉੱਤੇ ਤਿੰਨ ਫੀਸਦੀ ਜੀਐਸਟੀ ਲਗਾਉਣ ਦੇ ਪ੍ਰਸਤਾਵ ਉੱਤੇ ਲੱਗਭਗ ਸਹਿਮਤੀ ਬਣ ਚੁੱਕੀ ਹੈ। ਸੋਨੇ ਦੀ ਕੀਮਤ ਬਾਜ਼ਾਰ ਵਿੱਚ ਗਹਿਣੇ ਦੇ ਭਾਰ ਅਤੇ ਕੈਰੇਟ ਦੇ ਹਿਸਾਬ ਨਾਲ ਵੱਖ ਵੱਖ ਹੁੰਦੀ ਹੈ ਪਰ ਸੋਨੇ ਦੇ ਗਹਿਣੇ ਖਰੀਦਣ ਉੱਤੇ ਇਸ ਦੀ ਕੀਮਤ ਅਤੇ ਮੇਕਿੰਗ ਚਾਰਜ ਉੱਤੇ 3 ਫੀਸਦੀ ਦਾ ਗੁਡਸ ਐਂਡ ਸਰਵਿਸ ਟੈਕਸ (GST) ਲੱਗਦਾ ਹੈ। ਗਹਿਣਿਆ ਦੀ ਪੇਮੈਂਟ ਤੁਸੀਂ ਕਿਸੇ ਵੀ ਮੋਡ ਵਿੱਚ ਕਰੋਗੇ ਤਾਂ 3 ਫੀਸਦੀ GST ਤੁਹਾਨੂੰ ਦੇਣਾ ਹੋਵੇਗਾ।
   ਸ਼ਾਇਦ ਹੀ ਲੋਕ ਜਾਣਦੇ ਹੋਣ ਕਿ ਸੋਨਾ ਖਰੀਦਣ ਦੇ ਨਾਲ ਹੀ ਸੋਨਾ ਵੇਚਣ ਉੱਤੇ ਵੀ ਟੈਕਸ ਲੱਗਦਾ ਹੈ। ਵੇਚਣ ਦੇ ਵਕਤ ਇਹ ਵੇਖਿਆ ਜਾਂਦਾ ਹੈ ਕਿ ਗਹਿਣੇ ਤੁਹਾਡੇ ਕੋਲ ਕਿੰਨੇ ਵਕਤ ਤੋਂ ਹਨ ਕਿਉਂਕਿ ਉਸ ਮਿਆਦ ਦੇ ਹਿਸਾਬ ਤੋਂ ਉਸ ਉੱਤੇ ਟੈਕਸ ਲਾਗੂ ਹੋਵੇਗਾ। ਸੋਨੇ ਉੱਤੇ ਸ਼ਾਰਟ ਟਰਮ ਕੈਪੀਟਲ ਗੇਨ (STCG) ਅਤੇ ਲਾਂਗ ਟਰਮ ਕੈਪੀਟਲ ਗੇਨ ( LTCG ) ਟੈਕਸ ਚੁਕਾਉਣਾ ਹੋਵੇਗਾ।
    3 ਸਾਲ ਜਾਂ ਉਸ ਤੋਂ ਜ਼ਿਆਦਾ ਪੁਰਾਣੇ ਗਹਿਣੇ ਵੇਚਣ ਉੱਤੇ ਲਾਂਗ ਟਰਮ ਕੈਪਿਟਲ ਗੇਨ (LTCG) ਦੇ ਹਿਸਾਬ ਨਾਲ ਟੈਕਸ ਭਰਨਾ ਹੋਵੇਗਾ। LTCG ਦੇ ਮੁਤਾਬਿਕ ਟੈਕਸ ਦੀ ਦਰ 20.80 ਫੀਸਦੀ ਹੋਵੇਗੀ। ਪਿਛਲੇ ਬਜਟ ਵਿੱਚ ਹੀ LTCG ਉੱਤੇ ਸੈੱਸ 3 ਫੀਸਦੀ ਤੋਂ ਵਧਾ ਕੇ 4 ਫੀਸਦੀ ਕੀਤਾ ਗਿਆ ਹੈ। ਟੈਕਸ ਦੀ ਦਰ ਵਿੱਚ ਸੈੱਸ ਸ਼ਾਮਲ ਹੈ। ਹਾਲਾਂਕਿ ਉਸ ਤੋਂ ਪਹਿਲਾਂ ਤੱਕ ਸੋਨੇ ਵੇਚਣ ਉੱਤੇ 20.60 ਫੀਸਦੀ LTCG ਲੱਗਦਾ ਸੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe