Saturday, March 21, 2026
BREAKING NEWS
ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ: ਵਿਵਾਦਤ ਵੀਡੀਓ ਤੋਂ ਬਾਅਦ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਛੁੱਟੀ; ਮੁੱਖ ਮੰਤਰੀ ਮਾਨ ਨੇ ਲਿਆ ਅਸਤੀਫ਼ਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (21 ਮਾਰਚ 2026)ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟਪੰਜਾਬ 'ਚ ਮੀਂਹ ਤੇ ਗੜੇਮਾਰੀ ਕਾਰਨ ਠੰਢ ਫਿਰ ਵਧੀਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਮਾਰਚ 2026)ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਮਨੋਰੰਜਨ

ਸੁਸ਼ਾਂਤ ਖੁਦਕੁਸ਼ੀ ਮਾਮਲੇ ’ਚ ਈ. ਡੀ. ਦਫਤਰ ਪਹੁੰਚੀ ਰਿਆ ਚੱਕਰਵਰਤੀ

August 10, 2020 04:30 PM

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ’ਚ ਆਪਣੀ ਜਾਂਚ ਜਾਰੀ ਰੱਖਦਿਆਂ ਈ. ਡੀ. ਨੇ ਸੁਸ਼ਾਂਤ ਦੀ ਪ੍ਰੇਮਿਕਾ ਤੇ ਮੁੱਖ ਮੁਲਜ਼ਮ ਰਿਆ ਚੱਕਰਵਰਤੀ ਤੇ ਸੁਸ਼ਾਂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਰਿਆ ਨੂੰ ਇਸ ਜਾਂਚ ਲਈ ਸੋਮਵਾਰ ਸਵੇਰੇ 10 ਵਜੇ ਈ. ਡੀ. ਦਫਤਰ ਪਹੁੰਚਣ ਲਈ ਕਿਹਾ ਗਿਆ ਸੀ। ਰਿਆ ਆਪਣੇ ਪਿਤਾ ਤੇ ਭਰਾ ਨਾਲ ਸਵੇਰੇ 10 ਵੱਜ ਕੇ 45 ਮਿੰਟ ’ਤੇ ਪੁੱਛਗਿੱਛ ਲਈ ਈ. ਡੀ. ਦਫ਼ਤਰ ਪਹੁੰਚੀ।
ਦੱਸਣਯੋਗ ਹੈ ਕਿ ਰਿਆ ਨੇ ਈ. ਡੀ. ਨੂੰ ਆਪਣੀ ਪਿਛਲੀ ਚਾਰ ਸਾਲ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਆ ਨੇ ਆਪਣੀ ਆਈ. ਟੀ. ਆਰ. ਮੁਤਾਬਕ ਕਮਾਈ 66 ਲੱਖ ਤੋਂ ਘੱਟ ਦੱਸੀ ਹੈ। ਇਸ ਦੇ ਨਾਲ ਹੀ ਉਸ ਦੇ ਭਰਾ ਦੇ ਖਾਤਿਆਂ ’ਚ ਕਰੋੜਾਂ ਰੁਪਏ ਦੀ ਰਕਮ ਸਾਹਮਣੇ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਉਥੇ ਸੁਸ਼ਾਂਤ ਸਿੰਘ ਦੇ ਖਾਤਿਆਂ ’ਚ 10 ਕਰੋੜ ਰੁਪਏ ਦੱਸੇ ਗਏ। ਰਿਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ ’ਤੇ ਈ. ਡੀ. ਦਾ ਸ਼ਿਕੰਜਾ ਹੋਰ ਕੱਸਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੰਪਨੀ ਦੇ ਸੀ. ਏ. ਦੀ ਸ਼ੋਵਿਕ ਨਾਲ ਮੁਲਾਕਾਤ ਕਰਵਾਈ ਸੀ।

 
 
 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਧੁਰੰਧਰ ਦੀ ਗਲੋਬਲ ਰੀ-ਰਿਲੀਜ਼, ਸੀਕਵਲ ਤੋਂ ਪਹਿਲਾਂ 500 ਸਕ੍ਰੀਨਾਂ ‘ਤੇ ਫਿਰ ਆਵੇਗੀ ਫ਼ਿਲਮ

ਐਕਸ਼ਨ ਨਾਲ ਭਰਿਆ ‘ਧੁਰੰਧਰ ਦ ਰਿਵੇਂਜ’ ਦਾ ਟ੍ਰੇਲਰ ਰਿਲੀਜ਼

ਇਤਿਹਾਸ ਫਿਰ ਜਿਉਂਦਾ ਹੋਵੇਗਾ – ‘ਰਾਜਾ ਸ਼ਿਵਾਜੀ’ ਦਾ ਧਮਾਕੇਦਾਰ ਪੋਸਟਰ ਜਾਰੀ

ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ 'ਤੇ ਬੇਕਾਬੂ ਭੀੜ, ਮਚੀ ਭਗਦੜ

Sunny Deol's 'Mohalla Assi' Religious Controversy: Film Stuck in Courts for 4 Years

ਕਰਨ ਔਜਲਾ ਦੇ ਦਿੱਲੀ ਸ਼ੋਅ 'ਤੇ ਸੰਕਟ: ਹਿੱਟ ਗੀਤਾਂ 'ਤੇ ਲੱਗੀ ਪਾਬੰਦੀ; ਬਾਲ ਸੁਰੱਖਿਆ ਯੂਨਿਟ ਵੱਲੋਂ ਪ੍ਰਬੰਧਕਾਂ ਨੂੰ ਨੋਟਿਸ

ਰਣਵੀਰ ਸਿੰਘ ਨੂੰ 'ਕਾਂਤਾਰਾ' ਟਿੱਪਣੀ ਵਿਵਾਦ ਵਿੱਚ ਰਾਹਤ: ਕਰਨਾਟਕ ਹਾਈ ਕੋਰਟ ਨੇ ਗ੍ਰਿਫ਼ਤਾਰੀ 'ਤੇ ਲਗਾਈ ਰੋਕ

ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਦਾ ਨਵਾਂ ਰਿਕਾਰਡ: ਯੂਟਿਊਬ 'ਤੇ PM ਮੋਦੀ ਦੇ ਬਰਾਬਰ ਪਹੁੰਚੇ ਸਬਸਕ੍ਰਾਈਬਰ

ਦਿਲਜੀਤ ਦੋਸਾਂਝ ਅਭਿਨੀਤ ਇਮਤਿਆਜ਼ ਅਲੀ ਦੀ ਪੀਰੀਅਡ ਡਰਾਮਾ ਫ਼ਿਲਮ ਜੂਨ ' ਹੋਵੇਗੀ ਰਿਲੀਜ਼

हंसी का महाविस्फोट तय! ‘वेलकम टू द जंगल’ 26 जून 2026 को सिनेमाघरों में मचाएगा कोहराम

 
 
 
 
Subscribe