Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਰੋਬਾਰ

HDFC ਨੇ ਲਾਂਚ ਕੀਤੀ 'ਸਮਰ ਟ੍ਰੀਟ' ਆਫਰ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲਣਗੇ ਕਈ ਲਾਭ

June 13, 2020 05:42 PM

ਨਵੀਂ ਦਿੱਲੀ  :ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਆਪਣੇ ਖਾਤਾਧਾਰਕਾਂ ਨੂੰ ਆਨਲਾਈਨ ਪੇਮੈਂਟ ਕਰਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ HDFC ਨਵੀਆਂ ਪੇਸ਼ਕਸ਼ਾਂ ਲੈ ਕੇ ਆਇਆ ਹੈ। ਬੈਂਕ ਨੇ 'ਸਮਰ ਟ੍ਰੀਟ' ਪੇਸ਼ਕਸ਼ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਗਾਹਕਾਂ ਨੂੰ ਛੋਟ, ਨੋ-ਕਾਸਟ ਈ.ਐੱਮ.ਆਈ (NO COST EMI) ., ਨੋ ਡਾਊਨ ਪੇਮੈਂਟ, ਕੈਸ਼ਬੈਕ, ਰਿਵਾਰਡ ਪੁਆਇੰਟ ਸਮੇਤ ਕਈ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਹਨ। ਬੈਂਕ ਇਹ ਆਫਰ ਬੈਂਕ ਦੇ ਕਾਰਡ, ਈਐਮਆਈ, ਲੋਨ ਅਤੇ Payzapp 'ਤੇ ਉਪਲਬਧ ਕਰਵਾ ਰਿਹਾ ਹੈ।

ਇਹ ਆਫਰ ਅਰਬਨ ਖੇਤਰਾਂ ਪਹਿਲਾਂ ਹੀ 5 ਜੂਨ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਇਹ ਯੋਜਨਾ ਦਾ ਦੂਜਾ ਪੜਾਅ ਹੈ। ਬੈਂਕ ਇਸ ਯੋਜਨਾ ਦਾ ਪਹਿਲਾ ਪੜਾਅ ਅਰਬਨ ਇਲਾਕਿਆਂ ਵਿਚ ਸ਼ੁਰੂ ਕਰ ਚੁੱਕਾ ਹੈ। ਭਾਰਤ ਸਰਕਾਰ ਦੇ ਸਾਂਝੇ ਸੇਵਾ ਕੇਂਦਰਾਂ (CSC) ਦੇ ਨਾਲ ਕੰਮ ਕਰ ਰਹੇ 1 ਲੱਖ ਗ੍ਰਾਮ ਪੱਧਰੀ ਉੱਦਮੀਆਂ (VLE) ਦੇ ਨੈਟਵਰਕ ਰਾਹੀਂ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕ ਇਸਦਾ ਲਾਭ ਲੈ ਸਕਣਗੇ। ਪਹਿਲਾ ਪੜਾਅ 5 ਜੂਨ ਨੂੰ ਸ਼ੁਰੂ ਹੋਇਆ ਸੀ। ਬੈਂਕ ਨੇ ਇੱਕ ਬਿਆਨ ਵਿਚ ਕਿਹਾ ਕਿ COVID-19 ਕਾਰਨ ਘਰੋਂ ਕੰਮ ਅਤੇ ਘਰ ਵਿਚ ਹੀ ਸਕੂਲ ਦੀ ਪੜ੍ਹਾਈ ਕਾਰਨ ਫੋਨ, ਟੈਬਲੇਟ, ਕੰਪਿਊਟਰ ਅਤੇ ਇਸ ਨਾਲ ਜੁੜੇ ਸਮਾਨ ਦੀ ਮੰਗ ਵਿਚ ਵਾਧਾ ਹੋਇਆ ਹੈ। ਹੁਣ ਦੁਕਾਨਾਂ ਅਤੇ ਕਾਰੋਬਾਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਉਨ੍ਹਾਂ ਨੂੰ ਕਾਰੋਬਾਰੀ ਵਿੱਤ ਦੀ ਜ਼ਰੂਰਤ ਹੈ। ਇਸ ਦੇ ਮੱਦੇਨਜ਼ਰ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।

ਮਿਲਣਗੇ ਇਹ ਆਫਰ

  • ਬੈਂਕ ਪਹਿਲੇ ਤਿੰਨ ਮਹੀਨਿਆਂ ਲਈ ਕਾਰ ਲੋਨ 'ਤੇ 70% ਤੱਕ ਘੱਟ EMI ਦੀ ਪੇਸ਼ਕਸ਼ ਕਰਦਾ ਹੈ
  • ਬੈਂਕ ਦੋਪਹੀਆ ਵਾਹਨ ਦੇ ਕਰਜ਼ੇ 'ਤੇ ਦੋ ਮਹੀਨਿਆਂ ਲਈ 50% ਘੱਟ ਈਐਮਆਈ ਦੀ ਪੇਸ਼ਕਸ਼ ਕਰਦਾ ਹੈ
  • ਤਨਖਾਹਦਾਰ ਕਾਮਿਆਂ ਲਈ ਓਵਰ ਡਰਾਫਟ ਦੀ ਸਹੂਲਤ
  • ਚੌਣਵੇਂ ਬ੍ਰਾਂਡਸ 'ਤੇ ਛੋਟ ਅਤੇ ਕੈਸ਼ਬੈਕ
  • ਸਵੈ ਰੁਜ਼ਗਾਰ ਵਾਲੇ ਗਾਹਕਾਂ ਲਈ ਬਹੁਤ ਸਾਰੀਆਂ ਕਸਟਮ ਮੇਡ ਫਾਇਨਾਂਸ ਸਕੀਮਾਂ
  • ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ Payzapp ਜ਼ਰੀਏ ਆਨਲਾਈਨ ਖਰਚਿਆਂ 'ਤੇ ਵਾਧੂ ਇਨਾਮ
  • ਆਈਫੋਨ ਐਸਈ ਲਾਂਚ 'ਤੇ ਵਿਸ਼ੇਸ਼ ਛੋਟ
  • ਵੱਡੇ ਉਪਕਰਣਾਂ 'ਤੇ ਨੋ ਕਾਸਟ ਈਐਮਆਈ ਅਤੇ ਨੋ ਡਾਊਨ ਪੇਮੈਂਟ ਵਿਕਲਪ
  • ਨਿੱਜੀ ਲੋਨ, ਸੋਨੇ 'ਤੇ ਕਰਜ਼, ਕਰੈਡਿਟ ਕਾਰਡ 'ਤੇ ਕਰਜ਼ੇ, ਜਾਇਦਾਦ 'ਤੇ ਕਰਜ਼ੇ, ਕਾਰੋਬਾਰ ਅਤੇ ਘਰੇਲੂ ਲੋਨ 'ਤੇ ਪੇਸ਼ਕਸ਼ਾਂ
  • ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਖਰਚ ਕਰਨ 'ਤੇ 50% ਵਾਧੂ ਰਿਵਾਰਡ ਪੁਆਇੰਟਸ
 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe