Friday, May 09, 2025
 
BREAKING NEWS
ਬਲੋਚ ਬਾਗ਼ੀਆਂ ਨੇ ਪਾਕਿਸਤਾਨੀ ਫ਼ੌਜੀਆਂ ਦੀ ਗੱਡੀ ਨੂੰ ਰਿਮੋਟ ਬੰਬ ਨਾਲ ਉਡਾ ਦਿੱਤਾ, 12 ਦੀ ਮੌਤਪਾਕਿ ਨੇ ਅਜੀਤ ਡੋਭਾਲ ਨਾਲ ਕੀਤੀ ਗੱਲ, ਜਾਣੋ ਪਾਕਿਸਤਾਨ ਦੇ ਹਾਲਾਤ ਕੀ ਹਨ?ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦफ़िल्मी दुनिया के 30 से अधिक दिग्गजों ने लॉन्च किया भारत का पहला आर्टिस्ट-ओन ऐप "गुनगुनालो" कृष्णा अभिषेक के साथ 'शैक-द डाउट' में एक अंधी महिला की भूमिका निभाएंगी पायल घोषਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (8 ਮਈ 2025)Pakistan ਵਿੱਚ ਹੁਣ ਐਮਰਜੈਂਸੀ ਲਗਾ ਦਿੱਤੀ'ਅਸੀਂ ਹਨੂੰਮਾਨ ਜੀ ਦੇ ਆਦਰਸ਼ਾਂ ਦੀ ਪਾਲਣਾ ਕੀਤੀ', ਰਾਜਨਾਥ ਸਿੰਘ ਨੇ ਕਿਹਾ- ਅਸੀਂ ਉਨ੍ਹਾਂ ਨੂੰ ਮਾਰਿਆ ਜਿਨ੍ਹਾਂ ਨੇ...बरनाला के रिहायशी इलाके में धमाका, दो किलोमीटर दूर तक धमाके की आवाज सुनकर सहमे लोगਆਪ੍ਰੇਸ਼ਨ ਸਿੰਦੂਰ : ਹੁਣ ਤੱਕ 90 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ

ਸਿਆਸੀ

ਕੀ EVM ਮਸ਼ੀਨਾਂ 'ਚ ਹੁੰਦੀ ਗੜਬੜੀ ਜਾਂ ਲੱਗਦੇ ਇਲਜ਼ਾਮ ਮਹਿਜ਼ ਇਲਜ਼ਾਮ ਹੀ ਨੇ ? 8 ਫ਼ਰਵਰੀ ਨੂੰ ਸਾਬਤ ਹੋ ਜਾਵੇਗਾ

February 07, 2025 09:17 PM

ਭਾਰਤ ਵਿੱਚ ਇਹ ਦੋਸ਼ ਅਕਸਰ ਲੱਗਦੇ ਰਹਿੰਦੇ ਹਨ ਕਿ ਵੋਟਾਂ ਵਿੱਚ ਵਰਤੀਆਂ ਜਾਣ ਵਾਲੀਆਂ ਇਹ EVM ਮਸ਼ੀਨਾਂ ਵਿੱਚ ਗੜਬੜ ਹੁੰਦੀ ਹੈ ਇਹ ਦੋਸ਼ ਪਹਿਲਾਂ ਕਾਂਗਰਸ ਨੇ ਵੀ ਲਾਏ ਸਨ ਇਹ ਦੋਸ਼ ਪਹਿਲਾਂ ਭਾਜਪਾ ਨੇ ਵੀ ਲਾਏ ਸਨ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਇਹ ਦੋਸ਼ ਕਈ ਵਾਰ ਲਾਏ ਹਨ ਜਾਂ ਇਹਨਾਂ ਦੋਸ਼ਾਂ ਵੱਲ ਇਸ਼ਾਰਾ ਜਰੂਰ ਕੀਤਾ ਹੈ ਭਾਜਪਾ ਦੇ ਕੇਜਰੀਵਾਲ ਦਾ ਤਾਂ ਇਹ ਵੀ ਕਹਿਣਾ ਹੈ ਕਿ ਚੋਣ ਕਮਿਸ਼ਨ ਇੱਕ ਪਾਸੜ ਕੰਮ ਕਰ ਰਿਹਾ ਹੈ ਹੁਣ ਅਸੀਂ ਇੱਥੇ ਮੁੜਦੇ ਹਾਂ ਖਾਸ ਮੁੱਦੇ ਵੱਲ ਕਿ ਕੀ ਭਾਰਤ ਵਿੱਚ ਈਵੀਐਮ ਮਸ਼ੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ? ਕੀ ਭਾਰਤ ਵਿੱਚ ਈਵੀਐਮ ਮਸ਼ੀਨਾਂ ਹੈਕ ਹੋ ਸਕਦੀਆਂ ਹਨ ?

ਕਾਂਗਰਸ ਨੇ ਹਰ ਵਾਰ ਹਾਰਨ ਤੋਂ ਬਾਅਦ ਇਹ ਦੋਸ਼ ਲਾਏ ਹਨ ਕਿ ਈਵੀਐਮ ਮਸ਼ੀਨਾਂ ਵਿੱਚ ਭਾਜਪਾ ਗੜਬੜ ਕਰਦੀ ਹੈ ਪਿੱਛੇ ਜਿਹੇ ਹਰਿਆਣਾ ਵਿੱਚ ਇਲੈਕਸ਼ਨ ਹੋਈ ਸੀ ਤਾਂ ਹਾਲਾਤ ਇਹ ਦੱਸ ਰਹੇ ਸਨ ਕਿ ਕਾਂਗਰਸ ਜਿੱਤੇਗੀ ਪਰ ਜਦੋਂ ਨਤੀਜੇ ਆਏ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਾਂਗਰਸ ਬੁਰੀ ਤਰਹਾਂ ਹਾਰ ਗਈ ਅਤੇ ਕਾਂਗਰਸ ਨੇ ਵੱਡੇ ਦੋਸ਼ ਲਾਏ ਸਨ ਕਿ ਭਾਜਪਾ ਨੇ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਕੇ ਜਿੱਤ ਹਾਸਿਲ ਕੀਤੀ ਹੈ।

ਹੁਣ ਗੱਲ ਇਥੇ ਆ ਕੇ ਮੁੱਕ ਜਾਂਦੀ ਹੈ ਕਿ ਕੀ ਭਾਜਪਾ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਨਹੀਂ ?ਕੀ ਕਾਂਗਰਸ ਆਪਣੇ ਰਾਜ ਵੇਲੇ ਇਹਨਾਂ ਮਸ਼ੀਨਾਂ ਵਿੱਚ ਗੜਬੜ ਕਰਦੀ ਸੀ ਜਾਂ ਨਹੀਂ ?

ਹੁਣ ਭਲਕੇ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣਾ ਹੈ ਅਤੇ ਜਿਹੜੇ ਹਾਲਾਤ ਬਣੇ ਹੋਏ ਹਨ ਉਸ ਹਾਲਾਤ ਦੇ ਮੁਤਾਬਕ ਦਿੱਲੀ ਵਿੱਚ ਭਾਜਪਾ ਦਾ ਜਿੱਤਣਾ ਬਹੁਤ ਜ਼ਰੂਰੀ ਹੋ ਗਿਆ ਲੱਗਦਾ ਹੈ, ਇੱਥੇ ਆਪਾਂ ਇੱਕ ਅੰਦਾਜ਼ਾ ਇਹ ਲਗਾ ਸਕਦੇ ਹਾਂ ਕਿ ਜੇਕਰ ਭਾਜਪਾ ਈਵੀਐਮ ਮਸ਼ੀਨਾਂ ਵਿੱਚ ਗੜਬੜ ਕਰਦੀ ਹੈ ਤਾਂ ਭਲਕੇ ਦਿੱਲੀ ਵਿੱਚ ਭਾਜਪਾ ਦੀ ਜਿੱਤ ਹੋ ਜਾਣਾ ਪੂਰੀ ਤਰਹਾਂ ਤੈਅ ਹੈ ਪਰ ਜੇਕਰ ਭਾਜਪਾ ਦਿੱਲੀ ਵਿਧਾਨ ਸਭਾ ਦੀ ਚੋਣ ਹਾਰ ਜਾਂਦੀ ਹੈ ਤਾਂ ਇਹ ਗੱਲ ਸਾਬਤ ਹੋ ਜਾਵੇਗੀ ਕਿ ਈਵੀਐਮ ਮਸ਼ੀਨਾਂ ਵਿੱਚ ਭਾਜਪਾ ਨੇ ਕਦੇ ਵੀ ਗੜਬੜ ਨਹੀਂ ਕੀਤੀ ਅਤੇ ਉਹ ਨਾ ਹੀ ਕਰ ਸਕਦੇ ਹੈ ।

ਇਹ ਅੰਦਾਜ਼ਾ ਇਸ ਲਈ ਹੈ ਕਿ ਦਿੱਲੀ ਵਿੱਚ ਪਿਛਲੇ ਲੰਮੇ ਸਮੇਂ ਤੋਂ (10 ਸਾਲ) ਆਮ ਆਦਮੀ ਪਾਰਟੀ ਜਿੱਤ ਦੀ ਆਈ ਹੈ ਅਤੇ ਉਮੀਦ ਇਹ ਲੱਗ ਰਹੀ ਹੈ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਜਿੱਤਣਾ ਚਾਹੀਦਾ ਹੈ ਕਿਉਂਕਿ ਦਿੱਲੀ ਵਾਸੀ ਨੂੰ ਆਮ ਆਦਮੀ ਪਾਰਟੀ ਨਾਲ ਕੋਈ ਵੀ ਸ਼ਿਕਾਇਤ ਨਹੀਂ ਹੈ ਸਗੋਂ ਉਹ ਸਹੂਲਤਾਂ ਨਾਲ ਬਹੁਤ ਸੌਖੇ ਹਨ । ਹੁਣ ਅੰਤਿਮ ਨਤੀਜਾ ਭਲਕੇ ਅੱਠ ਫਰਵਰੀ ਨੂੰ ਆਵੇਗਾ ਅਤੇ ਇਹ ਗੱਲ ਵੀ ਸਾਬਤ ਹੋ ਜਾਵੇਗੀ ਕਿ ਈਵੀਐਮ ਮਸ਼ੀਨਾਂ ਵਿੱਚ ਗੜਬੜ ਹੋ ਸਕਦੀ ਹੈ ਜਾਂ ਨਹੀਂ ਜਾਂ ਫਿਰ ਹੁੰਦੀ ਰਹੀ ਹੈ ਜਾਂ ਨਹੀਂ...!!!

 

ਤੁਸੀਂ ਕੀ ਸੋਚਦੇ ਹੋ? ਕਮੈਂਟ ਬਾਕਸ ’ਚ ਆਪਣੀ ਰਾਇ ਵੀ ਦੱਸੋ...

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

राणा गुरजीत सिंह ने बोलगार्ड-III कपास बीज समय पर जारी करने की मांग की

ਹਰਜੋਤ ਸਿੰਘ ਬੈਂਸ ਵੱਲੋਂ ਸੀਨੀਅਰ ਪੱਤਰਕਾਰ ਦੇ ਪਿਤਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਸ਼ਾਨਨ ਪਾਵਰ ਪ੍ਰੋਜੈਕਟ ਪੰਜਾਬ ਦੀ ਮਲਕੀਅਤ : ਹਰਭਜਨ ਸਿੰਘ ਈਟੀਓ

ਮਰਹੂਮ ਸਾਹਿਬ ਸ੍ਰੀ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ

'ਸੁਖਬੀਰ ਬਾਦਲ ਸਿਆਸੀ ਤੌਰ ’ਤੇ ਨਾਕਾਮ ਹੋ ਚੁੱਕਾ ਸਿਆਸਤਦਾਨ, ਕਾਂਗਰਸ ਪਾਟੋਧਾੜ ਦੀ ਸ਼ਿਕਾਰ'

ਕਾਂਗਰਸ ਅਤੇ ਅਕਾਲੀ ਦਲ-BJP ਨੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਿਆ : ਵਿਧਾਇਕ ਬਲਕਾਰ ਸਿੰਘ

 
 
 
 
Subscribe