Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਹੋਰ ਰਾਜ (ਸੂਬੇ)

ਤਾਲਾਬੰਦੀ ਦੌਰਾਨ ਜੰਮੇ ਜੌੜੇ ਜਵਾਕ : ਨਾਮ ਰੱਖਿਆ ਕੁਆਰੰਟੀਨ ਤੇ ਸੈਨੇਟਾਈਜ਼ਰ

May 25, 2020 12:30 AM

ਮੇਰਠ : ਲਾਕਡਾਊਨ ਦੇ ਵਿਚ ਮੇਰਠ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵਜੰਮੇ ਬੱਚਿਆਂ ਦਾ ਨਾਮ ਉਸ ਦੇ ਮਾਤਾ-ਪਿਤਾ ਨੇ ਕੁਆਰੰਟੀਨ ਤੇ ਸੈਨੇਟਾਈਜ਼ਰ (quarantine and sanitizer) ਰੱਖ ਦਿੱਤਾ ਹੈ। ਮੇਰਠ ਦੇ ਮੋਦੀਪੁਰਮ ਖੇਤਰ 'ਚ ਪਬਰਸਾ ਪਿੰਡ ਨਿਵਾਸੀ ਮਹਿਲਾ ਵੇਨੂ ਨੇ ਸ਼ਨੀਵਾਰ ਨੂੰ ਨਿੱਜੀ ਹਸਪਤਾਲ 'ਚ ਜੌੜੇ ਬੇਟਿਆਂ ਨੂੰ ਜਨਮ ਦਿੱਤਾ ਹੈ। 

ਧਰਮਿੰੰਦਰ ਕੁਮਾਰ (dharmendra kumar) ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਵਾਂ ਬੇਟਿਆਂ ਦਾ ਨਾਮ ਕੁਆਰੰਟੀਨ ਤੇ ਸੈਨੇਟਾਈਜ਼ਰ ਰੱਖਿਆ ਹੈ। ਪਿੰਡ 'ਚ ਜਦੋਂ ਇਸਦੇ ਬਾਰੇ 'ਚ ਪਤਾ ਲੱਗਿਆ ਤਾਂ ਪੂਰਾ ਦਿਨ ਇਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਅਜਿਹਾ ਨਾਮ ਸੁਣ ਕੇ ਕਈ ਲੋਕ ਹੈਰਾਨ ਹੋਏ ਪਰ ਲੋਕ ਖੁਸ਼ ਨਜ਼ਰ ਆਏ।

 

Have something to say? Post your comment

 
 
 
 
 
Subscribe