Thursday, May 01, 2025
 

ਕਾਰੋਬਾਰ

ਰੀਜ਼ਰਵ ਬੈਂਕ ਦੇ ਫ਼ੈਸਲਿਆਂ ਤੋਂ ਭਿਆਨਕ ਮੰਦੀ ਦੇ ਸੰਕੇਤ : ਕਾਂਗਰਸ

May 23, 2020 10:29 AM

ਨਵੀਂ ਦਿੱਲੀ : ਭਾਰਤੀ ਰੀਜ਼ਰਵ ਬੈਂਕ (Reserve Bank of India) ਵਲੋਂ ਰੇਪੋ ਦਰ ’ਚ ਕਮੀ ਕੀਤੇ ਜਾਣ ਤੇ  ਕਾਂਗਰਸ ਨੇ ਕਿਹਾ ਕਿ ਵਿਕਾਸ ਦਰ ਦੇ ਨਾਕਾਰਾਤਮਕ ਰਹਿਣ ਦਾ ਅਨੁਮਾਨ ਲਗਾਏ ਜਾਣ ਅਤੇ ਕਰਜ਼ੇ ’ਤੇ ਵਿਆਜ ਦਰ ਦੇ ਭੁਗਤਾਨ ’ਚ ਮੋਹਲਤ ਤਿੰਨ ਮਹੀਨੇ ਵਧਾਏ ਜਾਣ ਦੇ ਫ਼ੈਸਲਿਆਂ ਨਾਲ ਦੇਸ਼ ’ਚ ਭਿਆਨਕ ਮੰਦੀ ਦੇ ਸੰਕੇਤ ਮਿਲਦੇ ਹਨ। 

ਪਾਰਟੀ ਦੇ ਬੁਲਾਰੇ ਗੌਰਵ ਵੱਲਭ (Gourav Vallabh) ਨੇ ਕਿਹਾ, ‘‘ਰੇਪੋ ਦਰ ’ਚ ਕਮੀ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਕਰਜ਼ੇ ਦੀ ਮੰਗ ਨਹੀਂ ਹੈ। ਹਾਂ, ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਸਸਤਾ ਕਰਜ਼ਾ ਲੈਣ ਦਾ ਫ਼ਾਇਦਾ ਹੋ ਸਕਦਾ ਹੈ। ਸਾਡੇ ਉਪਰ ਇਸ ਦਾ ਬਹੁਤ ਬੁਰਾ ਅਸਰ ਪਵੇਗਾ ਕਿ ਐਫ਼.ਡੀ. (FD) ਅਤੇ ਬੱਚਤ ਖਾਤੇ ’ਤੇ ਵਿਆਜ ਘੱਟ ਹੋ ਜਾਵੇਗਾ।’’ 

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe