Monday, November 03, 2025
 
BREAKING NEWS
🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧਪੰਜਾਬ ਵਿੱਚ ਤਾਪਮਾਨ ਡਿੱਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਨਵੰਬਰ 2025)ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀਦਿੱਲੀ ਦਾ ਨਾਮ 'ਇੰਦਰਪ੍ਰਸਥ' ਰੱਖਿਆ ਜਾਣਾ ਚਾਹੀਦਾ ਹੈ... ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰਅੱਜ ਤੋਂ ਦਿੱਲੀ ਵਿੱਚ ਇਨ੍ਹਾਂ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ, ਕਿਹੜੇ ਵਾਹਨਾਂ ਨੂੰ ਛੋਟ ਹੋਵੇਗੀ ਅਤੇ ਇਹ ਪਾਬੰਦੀ ਕਿਉਂ ਲਗਾਈ ਗਈ ਹੈ?ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾMohali : ਏਅਰਪੋਰਟ ਰੋਡ 'ਤੇ ਰੀਅਲ ਅਸਟੇਟ ਕਾਰੋਬਾਰੀ 'ਤੇ ਗੋਲੀਬਾਰੀਡੀਆਰਆਈ ਨੇ ਮੁੰਬਈ ਹਵਾਈ ਅੱਡੇ 'ਤੇ ਗੁਪਤ ਕਾਰਵਾਈ ਕੀਤੀ; ਕਰੋੜਾਂ ਰੁਪਏ ਦੇ ਸਾਮਾਨ ਵਾਲੇ ਕੌਫੀ ਪੈਕੇਟ ਮਿਲੇ,

ਖੇਡਾਂ

Haryana : ਖੇਡ ਕੰਪਲੈਕਸ ਅਤੇ ਸਟੇਡਿਅਮਾਂ ਖੋਲਣ ਦੀ ਇਜਾਜਤ

May 19, 2020 10:02 PM

ਚੰਡੀਗੜ : ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਅਨੁਸਾਰ ਹਰਿਆਣਾ ਵਿਚ ਖੇਡ ਕੰਪਲੈਕਸ ਅਤੇ ਸਟੇਡਿਅਮਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈਇਸ ਦੌਰਾਨ ਜਿਲਾ ਖੇਡ ਤੇ ਯੁਵਾ ਮਾਮਲੇ ਅਧਿਕਾਰੀਆਂ ਨੂੰ ਲੋਂੜ ਅਨੁਸਾਰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸੈਨਿਟਾਇਜਰ ਦੀ ਉਪਲੱਬਧਤਾ ਯਕੀਨੀ ਕਰਨ ਤੋਂ ਇਲਾਵਾ ਸਾਰੇ ਕਰਮਚਾਰੀਆਂ,  ਖੇਡ ਕੋਚਾਂ ਤੇ ਖਿਡਾਰੀਆਂ ਨੂੰ ਮੂੰਹ 'ਤੇ ਮਾਕਸ ਪਾਉਣ ਦੇ ਆਦੇਸ਼ ਦਿੱਤੇ ਹਨਖੇਡ ਰਾਜ ਮੰਤਰੀ ਨੇ ਅੱਜ ਇੱਥੇ ਦਸਿਆ ਕਿ ਕੋਵਿਡ 19 ਦੀ ਰੋਕਥਾਮ ਦੇ ਮੱਦੇਨਜਰ 31 ਮਈ, 2020 ਤਕ ਦੇਸ਼ ਵਿਚ ਗ੍ਰਹਿ ਮੰਤਰਾਲੇ ਨੇ ਜੋ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ,  ਉਨਾਂ ਦੇ ਤਹਿਤ ਹਰਿਆਣਾ ਸਰਕਾਰ ਨੇ ਵੀ ਖੇਡ ਕੰਪਲੈਕਸ ਅਤੇ ਸਟੇਡਿਅਮ ਨੂੰ ਖੋਲਣ ਦੀ ਇਜਾਜਤ ਦਿੱਤੀ ਹੈ,  ਪਰ ਦਰਸ਼ਕਾਂ ਨੂੰ ਇੰਨਾਂ ਥਾਂਵਾਂ 'ਤੇ ਆਸਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ|  

ਖੇਡ ਕਰਮਚਾਰੀਆਂ ਅਤੇ ਖਿਡਾਰੀਆਂ ਲਈ ਆਰੋਗਯ ਸੇਤੂ ਦੀ ਵਰਤੋਂ ਕਰਨਾ ਲਾਜਮੀ

 ਉਨਾਂ ਦਸਿਆ ਕਿ ਆਦੇਸ਼ਾਂ ਅਨੁਸਾਰ ਸਾਰੇ ਖੇਡ ਕਰਮਚਾਰੀਆਂ ਅਤੇ ਖਿਡਾਰੀਆਂ ਲਈ ਆਰੋਗਯ ਸੇਤੂ ਦੀ ਵਰਤੋਂ ਕਰਨਾ ਲਾਜਮੀ ਕੀਤਾ ਹੈ| ਖੇਡ ਵਿਭਾਗ ਦੇ ਭਵਨਾਂ ਵਿਚ ਪੀਡਬਲਯੂਡੀ (PWD) ਵੱਲੋਂ ਏਅਰ ਕੰਡੀਸ਼ਨ (AC) ਦੀ ਵਰਤੋਂ ਦੇ ਸਬੰਧ ਵਿਚ ਜਾਰੀ ਨਿਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾਸ੍ਰੀ ਸਿੰਘ ਨੇ ਦਸਿਆ ਕਿ ਸਟੇਡਿਅਮਾਂ ਦੇ ਦਾਖਲੇ 'ਤੇ ਹੈਂਡ ਸੈਨਿਟਾਇਜਰ ਮਹੁੱਇਆ ਕਰਵਾਏ ਜਾਣਗੇ ਉਨਾਂ ਦਸਿਆ ਕਿ ਫੁਟ ਪੈਡਲ ਸੈਨਿਟਾਇਜਰ/ਕਿਸੇ ਵੀ ਹੋਰ ਸੈਂਸਰ ਆਧਾਰਿਤ ਸੈਨਿਟਾਇਜਰ ਨੂੰ ਸਾਰੇ ਖੇਡ ਕੇਂਦਰਾਂ ਤੋਂ ਇਲਾਵਾ ਮੈਡੀਕਲ ਕੇਂਦਰ,  ਡਾਇਨਿੰਗ ਹਾਲ/ਮੈਸ ਅਤੇ ਹੋਰ ਥਾਂਵਾਂ 'ਤੇ ਰੱਖਿਆ ਜਾਵੇਗਾਉਨ• ਦਸਿਆ ਕਿ ਸਮਾਜਿਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕੀਤਾ ਜਾਵੇਗਾ|  
ਖੇਡ ਮੰਤਰੀ ਨੇ ਕਿਹਾ ਕਿ ਨਿੱਜੀ ਉਪਕਰਣ ਜਿਵੇਂ ਧਨੂਸ਼,  ਬੰਦੂਕ,  ਭਾਲਾ ਡਿਸਕਸ,  ਰੈਕੇਟ ਆਦਿ ਦਾ ਬਿਨਾਂ ਸਾਂਝਾ ਕੀਤੇ ਵਰਤੋਂ ਕੀਤੀ ਜਾਵੇਗੀ ਅਤੇ ਹਰੇਕ ਦੀ ਵਰਤੋਂ ਤੋਂ ਬਾਅਦ ਕੀਟਾਣੂਰਹਿਤ ਕੀਤਾ ਜਾਵੇਗਾਖੇਡ ਦੇ ਖਾਸ ਸੁਰੱਖਿਆ ਉਪਰਕਣ ਜਿਵੇਂ ਹੈਲਮੇਟ,  ਆਈ ਪ੍ਰੋਟੈਕਟਰ,  ਫੇਸ ਪ੍ਰੋਟੈਕਟਰ ਆਦਿ ਸਾਂਝੇ ਨਹੀਂ ਕੀਤੇ ਜਾਣਗੇਉਨਾਂ ਦਸਿਆ ਕਿ ਸਿਖਲਾਈ ਗਤੀਵਿਧੀਆਂ ਨੂੰ ਛੋਟੇ ਸਮੂਹਾਂ (ਵੱਧ ਤੋਂ ਵੱਧ 8-10 ਖਿਡਾਰੀਆਂ) ਵਿਚ ਕੀਤੀ ਜਾ ਸਕਦੀ ਹੈਐਥਲਿਟਾਂ ਨੂੰ ਉਨਾਂ ਖੇਡ ਪ੍ਰੈਟ੍ਰਿਕਸ ਤੋਂ ਬੱਚਣਾ ਚਾਹੀਦਾ ਹੈ,  ਜਿਸ ਨਾਲ ਸਰੀਰਕ ਸੰਪਰਕ ਹੁੰਦਾ ਹੈਟੀਮ ਮੁਕਾਬਿਲਾਂ ਦੇ ਮਾਮਲੇ ਵਿਚ ਕਿਸੇ ਮੈਦਾਨ ਵਿਚ ਇਕ ਘੰਟੇ ਲਈ 18 ਖਿਡਾਰੀ ਅਤੇ ਦੋ ਕੋਚ ਮੌਜ਼ੂਦ ਰਹਿਣਗੇ ਅਤੇ ਉਨਾਂ ਦੇ ਜਾਣ ਤੋਂ ਬਾਅਦ ਹੀ ਦੂਜੇ ਸਮੂਹ ਨੂੰ ਅੰਦਰ ਲਿਆਇਆ ਜਾ ਸਕਦਾ ਹੈਨਿੱਜੀ ਮੁਕਾਬਲਿਆਂ ਦੇ ਮਾਮਲੇ ਵਿਚ ਇਕ ਕੋਚ ਇਕ ਵਾਰ ਵਿਚ 10 ਖਿਡਾਰੀਆਂ ਨੂੰ ਕੋਚਿੰਗ ਦੇ ਸਕਦਾ ਹੈਖੇਡ ਮੰਤਰੀ ਨੇ ਦਸਿਆ ਕਿ ਅਜੇ ਸਿਵਮਿੰਗ ਪੋਲ ਨੂੰ ਕਿਸੇ ਵੀ ਸਥਿਤੀ ਵਿਚ ਨਹੀਂ ਖੋਲਿਆ ਜਾਵੇਗਾ| ਉਨਾਂ ਕਿਹਾ ਕਿ ਸਾਰੇ ਖਿਡਾਰੀਆਂ,  ਕੋਚਾਂ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਮਜਬੂਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਸਥਿਤੀਆਂ ਵਿਚ ਕੋਚਾਂ ਨੂੰ ਖਿਡਾਰੀਆਂ ਦਾ ਟ੍ਰੇਨਿੰਗ ਪ੍ਰੋਗ੍ਰਾਮ ਬਣਨ ਤੋਂ ਪਹਿਲਾਂ ਤਾਪਮਾਨ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ|

 

Have something to say? Post your comment

 

ਹੋਰ ਖੇਡਾਂ ਖ਼ਬਰਾਂ

'ਮੇਰੇ ਮੋਢੇ 'ਤੇ ਬੰਦੂਕ...' ਮਹਾਨ ਸੁਨੀਲ ਗਾਵਸਕਰ ਨੂੰ ਆਖਰਕਾਰ ਕੀ ਸਮਝਾਉਣਾ ਪਿਆ ?

ਆਸਟ੍ਰੇਲੀਆ ਨੇ ਭਾਰਤ ਦਾ ਤਣਾਅ ਵਧਾ ਦਿੱਤਾ, ਹਰਮਨਪ੍ਰੀਤ ਕੌਰ ਦੀ ਟੀਮ ਸੈਮੀਫਾਈਨਲ ਵਿੱਚ ਕਿਵੇਂ ਜਗ੍ਹਾ ਪੱਕੀ ਕਰੇਗੀ?

ਭਾਰਤ-ਪਾਕਿਸਤਾਨ ਮਹਿਲਾ ਵਿਸ਼ਵ ਕੱਪ ਮੈਚ: ਟਾਸ ਨੂੰ ਲੈ ਕੇ ਵਿਵਾਦ

BCCI Walks Out of ACC Meeting Over Mohsin Naqvi’s Handling of Asia Cup Trophy

ਭਾਰਤ ਨੇ ਏਸ਼ੀਆ ਕੱਪ ਵਿੱਚ ਦੂਜੀ ਵਾਰ ਪਾਕਿਸਤਾਨ ਨੂੰ ਹਰਾਇਆ

ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ, ਵਨਡੇ ਵਿੱਚ ਵਿਰਾਟ ਕੋਹਲੀ ਦਾ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਤੋੜਿਆ

ਯੋਗਰਾਜ ਸਿੰਘ ਦਾ ਧੋਨੀ 'ਤੇ ਤਿੱਖਾ ਹਮਲਾ: "ਜਿਹੜੇ ਜਵਾਬ ਨਹੀਂ ਦਿੰਦੇ, ਉਨ੍ਹਾਂ ਦੀ ਜ਼ਮੀਰ ਬੁਰੀ ਹੁੰਦੀ ਹੈ"

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

 
 
 
 
Subscribe