Sunday, August 03, 2025
 

ਕਾਰੋਬਾਰ

Tata Tiago ਕਾਰ 'ਤੇ ਮਈ ਮਹੀਨੇ ਵਿੱਚ ਭਾਰੀ ਡਿਸਕਾਉਂਟ

May 16, 2020 10:49 AM

ਨਵੀਂ ਦਿੱਲੀ :  Tata Motors ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਆਪਣੇ BSF ਮਾਡਲਸ ਨੂੰ ਪੇਸ਼ ਕੀਤਾ ਸੀ। ਮੌਜੂਦਾ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਕਾਰ ਨਿਰਮਾਤਾ ਕੰਪਨੀ ਦੀ ਵਿਕਰੀ ਅਤੇ ਮੈਨਿਉਫੈਕਚਰਿੰਗ ਬੁਰੀ ਤਰ•ਾਂ ਪ੍ਰਭਾਵਿਤ ਹੋਈ ਹੈ ।  ਇਹੀ ਵਜ•ਾ ਹੈ ਕਿ ਕੰਪਨੀ ਆਪਣੀ ਵਿਕਰੀ ਵਿੱਚ ਬੂਸਟ ਦੇਣ ਲਈ Tata ਦੀ ਹੈਚਬੈਕ ਤੋਂ ਲੈ ਕੇ SUVs ਤੱਕ ਭਾਰੀ ਡਿਸਕਾਉਂਟ ਦੀ ਪੇਸ਼ਕਸ਼ ਕਰ ਰਹੀ ਹੈ। Tata ਨੇ ਹਾਲ ਹੀ ਵਿੱਚ ਆਪਣਾ ਆਨਲਾਇਨ ਰਿਟੇਲ ਪਲੇਟਫਾਰਮ ਕਲਿਕ ਟੂ ਡਰਾਇਵ ਵੀ ਸ਼ੁਰੂ ਕੀਤਾ ਹੈ ਅਤੇ ਨਾਲ ਹੀ ਦੇਸ਼ਭਰ ਵਿੱਚ ਚੋਣਵੇ ਡੀਲਰਸ਼ਿਪਸ ਨੂੰ ਵੀ ਸ਼ੁਰੂ ਕੀਤਾ ਹੈ। 
Tiago ਨੂੰ ਇਸ ਸਾਲ ਫੇਸਲਿਫਟ ਦਿੱਤਾ ਗਿਆ ਹੈ। ਕੰਪਨੀ ਨੇ ਇਸ ਹੈਚਬੈਕ ਦਾ ਫਰੰਟ ਫੇਸ ਵੀ ਨਵਾਂ ਦਿੱਤਾ ਹੈ ਅਤੇ ਇਸ ਵਿੱਚ ਕਈ ਫੀਚਰਸ ਦੇ ਨਾਲ ਇੱਕ ਫੁਲੀ ਡਿਜਿਟਲ ਇੰਸਟਰੂਮੇਂਟ ਕਲਸਟਰ ਅਤੇ ਇੱਕ BSF ਨਾਲ ਲੈਸ ਇੰਜਨ ਦਿੱਤਾ ਹੈ। ਕਾਰ ਵਿੱਚ ਹੁਣ ਸਿਰਫ ਇੱਕ ਪਟਰੋਲ ਇੰਜਨ ਮਿਲਦਾ ਹੈ ਜੋ ਮੈਨੁਅਲ ਅਤੇ ATM ਦੇ ਨਾਲ ਆਉਂਦਾ ਹੈ। ਟਾਟਾ ਇਸ ਗੱਡੀ ਉੱਤੇ ਮੌਜੂਦਾ ਸਮੇਂ ਵਿੱਚ 15, 000 ਰੁਪਏ ਦਾ ਕੈਸ਼ ਡਿਸਕਾਉਂਟ ਅਤੇ 10, 000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

1 ਅਗਸਤ ਤੋਂ ਬਦਲਣਗੇ ਇਹ ਨਿਯਮ

महाराष्ट्र में आरएंडबी का पहला और भारत में 26वां स्टोर ठाणे में खुला

कच्चा लेमन प्रोडक्शंस ने बोल्ड क्रिएटिव विजन के साथ लॉन्च किए कई प्रोजेक्ट्स

रसना ने मशहूर ब्रांड जम्पिन का अधिग्रहण कर रेडी-टु-ड्रिंक मार्केट में रखा कदम

ਜੇਨਸੋਲ ਇੰਜੀਨੀਅਰਿੰਗ ਦੇ CEO ਨੇ ਦਿੱਤਾ ਅਸਤੀਫ਼ਾ

ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ:

ਭਾਰਤ 'ਚ 300 ਤੋਂ ਵੱਧ ਉਡਾਣਾਂ ਰੱਦ, 25 ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ, ਜਾਣੋ ਕਿੰਨਾ ਸਮਾਂ ਰਹਿਣਗੇ ਬੰਦ

आज़ाद इंजीनियरिंग के लीन मैनुफैक्चरिंग युनिट का उद्घाटन

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

 
 
 
 
Subscribe