Saturday, May 18, 2024
 
BREAKING NEWS
ਮੋਦੀ ਦੀ ਅਗਵਾਈ 'ਚ ਭਾਰਤ ਨੂੰ ਕੋਈ ਨਹੀਂ ਤੋੜ ਸਕਦਾ -ਸ਼ਾਹਭਾਜਪਾ ਵਾਲੇ ਵੀ 140 ਸੀਟਾਂ ਦੀ ਤਾਂਘ ਰੱਖਣਗੇ- ਯਾਦਵਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕਿਸਾਨਾਂ ਤੋਂ 20 ਲੱਖ ਕਰੋੜ ਰੁਪਏ ਦਾ ਅਨਾਜ ਖਰੀਦਿਆ: ਮੋਦੀਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਮਿਲਣ ਪਹੁੰਚੇ ਰਾਘਵ ਚੱਢਾ ਹਸਪਤਾਲ ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ 'ਆਪ' ਨੇ ਕੇਜਰੀਵਾਲ ਵਿਰੁੱਧ ਤਾਜ਼ਾ ਚਾਰਜਸ਼ੀਟ 'ਤੇ ਈਡੀ ਦੀ ਨਿੰਦਾ ਕੀਤੀ: 'ਭਾਜਪਾ ਦਾ ਸਿਆਸੀ ਵਿੰਗ ED'ਲਾਪਤਾ ਅਦਾਕਾਰ ਗੁਰਚਰਨ ਸਿੰਘ ਇਕ ਮਹੀਨੇ ਬਾਅਦ ਘਰ ਪਰਤੇਹਰਿਆਣਾ: ਨੂਹ 'ਚ ਕੁੰਡਲੀ ਮਾਨੇਸਰ-ਪਲਵਲ ਐਕਸਪ੍ਰੈਸ ਵੇਅ 'ਤੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਲੱਗੀ ਅੱਗ, 8 ਦੀ ਮੌਤਕੇਜਰੀਵਾਲ ਨੂੰ ਰਾਹਤ ਪਰ ਹੇਮੰਤ ਸੋਰੇਨ ਦੀ ਜ਼ਮਾਨਤ ਫਸੀPM ਮੋਦੀ, ਰਾਹੁਲ ਗਾਂਧੀ ਅੱਜ ਰਾਜਧਾਨੀ ਵਿੱਚ ਪਹਿਲੀ ਚੋਣ ਰੈਲੀ ਕਰਨਗੇ

ਪੰਜਾਬ

ਬੱਸ ਅਤੇ ਟਰਾਲੇ ਦੀ ਟੱਕਰ , ਕਈ ਜਖ਼ਮੀ

May 02, 2024 12:33 PM

 ਅੱਜ ਸਵੇਰੇ ਪੀਆਰਟੀਸੀ ਬੱਸ ਅਤੇ ਟਰਾਲੇ ਦੀ ਟੱਕਰ ਹੋ ਗਈ।ਜਾਣਕਾਰੀ ਅਨੁਸਾਰ ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ। ਇਸ ਹਾਦਸੇ ਵਿਚ ਪੀਆਰਟੀਸੀ ਬੱਸ ‘ਚ ਬੈਠੀਆਂ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ ਤੇ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਹਨ। ਜਖਮੀਆਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।

 

Have something to say? Post your comment

Subscribe