ਆਮਦਨ ਕਰ ਵਿਭਾਗ ਜੈਪੁਰ, ਦਿੱਲੀ ਅਤੇ ਕੋਲਕਾਤਾ 'ਚ 20 ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਅੱਜ ਸਵੇਰ ਤੋਂ ਹੀ ਇਹ ਛਾਪੇਮਾਰੀ ਜਾਰੀ ਹੈ। ਜੈਪੁਰ 'ਚ 13, ਦਿੱਲੀ 'ਚ 3 ਅਤੇ ਕੋਲਕਾਤਾ 'ਚ 4 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜੈਪੁਰ ਦੇ ਦੋ ਵੱਡੇ ਜਿਊਲਰਸ ਗਰੁੱਪਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।