Thursday, May 01, 2025
 

ਨਵੀ ਦਿੱਲੀ

ਕਰੋਨਾ: ਥਲ ਸੈਨਾ ਹੈੱਡਕੁਆਰਟਰ ਦਾ ਇਕ ਹਿੱਸਾ ਸੀਲ

May 15, 2020 05:32 PM

ਨਵੀਂ ਦਿੱਲੀ : ਇਥੇ ਦੇਸ਼ ਦੀ ਰਾਜਧਾਨੀ ਦੇ ਕੇਂਦਰ ਵਿਚ ਸਥਿਤ ਥਲ ਸੈਨਾ ਦੇ ਹੈੱਡਕੁਆਰਟਰ (head quarter) ਸੈਨਾ ਭਵਨ ਵਿਚ ਤਾਇਨਾਤ ਫੌਜੀ ਕਰੋਨਾ ਪਾਜ਼ੇਟਿਵ (corona positive) ਨਿਕਲਣ ਤੋਂ ਬਾਅਦ ਹੈੱਡਕੁਆਰਟਰ ਦੇ ਇਕ ਹਿੱਸੇ ਨੂੰ ਸੀਲ (seal) ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ, “ਇਕ ਫੌਜੀ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਸੈਨਾ ਭਵਨ ਦੇ ਇਕ ਹਿੱਸੇ ਨੂੰ ਸੈਨੇਟਾਈਜ਼ ਕਰਨ ਲਈ ਬੰਦ ਕਰ ਦਿੱਤਾ ਗਿਆ ਹੈ।

 
 

Have something to say? Post your comment

Subscribe