Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਉੱਤਰ ਪ੍ਰਦੇਸ਼

ਤਾਲਾਬੰਦੀ : ਪਹਿਲਾਂ ਭੁੱਖ ਨੇ ਸਤਾਇਆ ਤੇ ਫਿਰ ਪਤੀ ਨੇ ਦਿੱਤਾ ਤਲਾਕ

May 15, 2020 03:40 PM
ਯੂ.ਪੀ. : ਕੋਰੋਨਾ ਕਾਰਨ ਦੇਸ਼ ਵਿਚ ਕੀਤੀ ਗਈ ਤਾਲਾਬੰਦੀ ਨੇ ਗ਼ਰੀਬਾਂ ਨੂੰ ਖਾਸ ਕਰਕੇ ਮਜ਼ਬੂਰ ਕਰ ਦਿਤਾ ਹੈ। ਬਰੇਲੀ ਵਿੱਚ ਬੇਰੋਜ਼ਗਾਰੀ ਨਾਲ ਲੜਦਾ ਇਕ ਪਰਵਾਰ, ਜਿਸ ਵਿਚ ਬੱਚੇ ਭੁੱਖ ਨਾਲ ਤੜਫ਼ ਰਹੇ ਸਨ। ਬੱਚਿਆਂ ਦੀ ਮਾਂ ਤੀ ਇਹ ਨਾ ਵੇਖਿਆ ਗਿਆ ਅਤੇ ਉਸ ਨੇ ਗਵਾਂਢੀਆਂ ਤੋਂ ਮਦਦ ਮੰਗ ਲਈ। ਇਸ ਮਗਰੋਂ ਔਰਤ ਦੇ ਪਤੀ ਨੇ ਪਹਿਲਾਂ ਤਾਂ ਉਸਦੀ ਜੱਮ ਕੇ ਮਾਰ ਕੁਟਾਈ ਅਤੇ ਇਸ ਮਗਰੋਂ ਉਸ ਨੇ ਆਪਣੀ ਪਤਨੀ ਨੂੰ ਤਿੰਨ ਤਲਾਕ ਆਖ ਕੇ ਬੱਚਿਆਂ ਸਣੇ ਘਰੋਂ ਕੱਢ ਦਿਤਾ।ਔਰਤ ਨੇ ਫਿਲਹਾਲ ਮੁਹੱਲੇ ਵਿੱਚ ਹੀ ਆਪਣੀ ਭੈਣ ਦੇ ਘਰ ਸ਼ਰਨ ਲਈ ਹੈ। ਸਮਾਜ ਸੇਵੀ ਨਿਦਾ ਖ਼ਾਨ ਨੇ ਇਸ ਲਈ ਮਦਦ ਮੰਗੀ ਹੈ।  ਇਹ ਘਟਨਾ ਯੂਪੀ ਦੇ ਐਜਾਜ ਨਗਰ ਗੌਟਿਆ ਦੀ ਹੈ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਮੇਲਿਆਂ ਵਿੱਚ ਝੂਲੇ ਲਗਾਉਣ ਦਾ ਕੰਮ ਕਰਦਾ ਹੈ ਅਤੇ ਉਹ ਖੁਦ ਉੜੀਸਾ ਦੀ ਰਹਿਣ ਵਾਲੀ ਹੈ ਅਤੇ ਇਨਾਂ ਦਾ ਪ੍ਰੇਮ ਵਿਆਹ ਹੋਇਆ ਸੀ।ਔਰਤ ਮੁਤਾਬਕ ਲਾਕਡਾਊਨ ਵਿੱਚ ਧੰਧਾ ਠਪ ਹੋਣ ਦੀ ਵਜਾ ਨਾਲ ਪਰਵਾਰ ਭੁੱਖਾ ਮਰ ਰਿਹਾ ਸੀ। ਬੱਚਿਆਂ ਨੂੰ ਭੁੱਖਾ ਵੇਖ ਕੇ ਉਸਨੇ ਕਈ ਵਾਰ ਰਿਸ਼ਤੇਦਾਰਾਂ ਅਤੇ ਗੁਵਾਂਢੀਆਂ ਤੋਂ ਮਦਦ ਮੰਗੀ ਸੀ ਪਰ ਉਸ ਦੇ ਪਤੀ ਨੂੰ ਮਦਦ ਮੰਗਣਾ ਚੰਗਾ ਨਾ ਲੱਗਾ ਅਤੇ ਇਹ ਭਾਣਾ ਵਾਪਰ ਗਿਆ। ਬੁੱਧਵਾਰ ਰਾਤ ਵੀ ਘਰ ਵਿੱਚ ਰਾਸ਼ਨ ਖਤਮ ਹੋ ਗਿਆ ਸੀ।  ਰਾਤ ਤਾਂ ਕਿਸੇ ਤਰ•ਾਂ ਲੰਘ ਗਈ ਪਰ ਸਵੇਰੇ ਉਹ ਗੁਆਂਢ ਵਿੱਚ ਰਹਿਣ ਵਾਲੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਰਾਸ਼ਨ ਮੰਗਣ ਚੱਲੀ ਗਈ ਸਨ। ਇਸ ਮਗਰੋਂ ਉਸ ਦੇ ਪਤੀ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ।  ਪੁਲਿਸ ਇੰਸਪੇਕਟਰ ਬਾਰਾਦਰੀ ਨਰੇਸ਼ ਕੁਮਾਰ ਤਿਆਗੀ ਨੇ ਮਾਮਲੇ ਦੀ ਜਾਣਕਾਰੀ ਹੋਣ ਤੋਂ ਮਨਾ ਕਰ ਦਿੱਤਾ ।  ਉਨ•ਾਂਨੇ ਕਿਹਾ ਕਿ ਜੇਕਰ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕਰ ਕਾਰਵਾਈ ਜਾਵੇਗੀ।
 

Have something to say? Post your comment

 

ਹੋਰ ਉੱਤਰ ਪ੍ਰਦੇਸ਼ ਖ਼ਬਰਾਂ

 
 
 
 
Subscribe